ਕੁਨਰ ਸੂਬਾ
ਕੁਨਰ (ਪਸ਼ਤੋ: کونړ, Persian: کنر) ਅਫ਼ਗ਼ਾਨਿਸਤਾਨ ਦੇ 34 ਸੂਬਿਆਂ ਵਿੱਚੋਂ ਇੱਕ ਸੂਬਾ ਹੈ ਅਤੇ ਇਹ ਉੱਤਰ-ਪੂਰਬ ਸਥਿਤੀ ਵਿੱਚ ਸਥਿੱਤ ਹੈ। ਇਸ ਸੂਬੇ ਦੀ ਰਾਜਧਾਨੀ ਅਸਦਾਬਾਦ ਹੈ। ਇਸ ਦੀ ਆਬਾਦੀ 428,800 ਹੈ।
ਕੁਨਰ
کونړ | |
---|---|
ਸੂਬਾ | |
ਦੇਸ਼ | Afghanistan |
ਰਾਜਧਾਨੀ | ਅਸਦਾਬਾਦ, ਅਫ਼ਗ਼ਾਨਿਸਤਾਨ |
ਸਰਕਾਰ | |
• ਗਵਰਨਰ | ਵਾਹਿਦੁਲਾਹ ਕਾਲਿਮਜਾਏ |
ਖੇਤਰ | |
• ਕੁੱਲ | 4,339 km2 (1,675 sq mi) |
ਆਬਾਦੀ | |
• ਕੁੱਲ | 4,28,800 |
• ਘਣਤਾ | 99/km2 (260/sq mi) |
ਸਮਾਂ ਖੇਤਰ | +4:30 |
ISO 3166 ਕੋਡ | AF-KNR |
ਮੁੱਖ ਭਾਸ਼ਾਵਾਂ | ਪਸ਼ਤੋ ਭਾਸ਼ਾ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |