ਸਮੱਗਰੀ 'ਤੇ ਜਾਓ
ਚੀਨ: ਸੋਧਾਂ ਵਿਚ ਫ਼ਰਕ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੋਈ ਸੋਧ ਸਾਰ ਨਹੀਂ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
(8 ਵਰਤੋਂਕਾਰ ਵੱਲੋਂ 47 ਵਿਚਕਾਰਲੀਆਂ ਸੋਧਾਂ ਨਹੀਂ ਵਿਖਾਇਆ ਗਇਆਂ)
ਲਕੀਰ 1: ਲਕੀਰ 1:
{{Infobox country
{{Infobox country
| conventional_long_name =ਚੀਨ ਲੋਕ ਗਣਰਾਜ
| conventional_long_name = ਚੀਨ ਦਾ ਲੋਕਤੰਤਰੀ ਗਣਰਾਜ
ਲਕੀਰ 7: ਲਕੀਰ 7:
| symbol_type = ਕੌਮੀ ਤਰਾਨਾ
| symbol_type = ਕੌਮੀ ਤਰਾਨਾ
| image_map = People's Republic of China (orthographic projection).svg
| image_map = People's Republic of China (orthographic projection).svg
| map_caption = ਨਕਸ਼ੇ 'ਚ ਹਰਾ ਰੰਗ ਦਾ ਅਧਿਕਾਰ ਚੀਨ ਕੋਲ ਹੈ ਪਰ ਹਲਕਾ ਹਰੇ ਰੰਗ ਤੇ ਹੱਕ ਤਾਂ ਹੈ ਪਰ ਅਧਿਕਾਰ ਨਹੀਂ।
| map_caption = ਗਹਿਰਾ ਹਰਾ ਰੰਗ: ਚੀਨ ਦੁਆਰਾ ਨਿਯੰਤਰਣ ਕੀਤੇ ਜਾਂਦੇ ਖੇਤਰ, ਹਲਕਾ ਹਰਾ ਰੰਗ: ਚੀਨ ਦੁਆਰਾ ਨਿਯੰਤਰਣ ਤੋਂ ਬਾਹਰ ਖੇਤਰ।
| map_width = 220px
| map_width = 220px
| national_anthem = {{vunblist|"ਮਾਰਚ ਆਫ ਦਿ ਵਲੰਟੀਅਰਜ਼"|{{lang|zh-hans|义勇军进行曲}}}} [[File:March of the Volunteers instrumental.ogg|center]]
| national_anthem = {{vunblist|"ਮਾਰਚ ਆਫ ਦਿ ਵਲੰਟੀਅਰਜ਼"|{{lang|zh-hans|义勇军进行曲}}}} [[File:March of the Volunteers instrumental.ogg|center]]
| official_languages = {{nowrap|[[ਸਟੈਂਡਰ ਚੀਨੀ]],
ਪੁਰਤਗਾਲ ਭਾਸ਼ਾ,
ਮਕਾਓ ਭਾਸ਼ਾ
ਅੰਗਰੇਜ਼ੀ ਭਾਸ਼ਾ}}
| official_languages = {{nowrap|[[ਸਟੈਂਡਰ ਚੀਨੀ]],
ਪੁਰਤਗਾਲ ਭਾਸ਼ਾ,
ਮਕਾਓ ਭਾਸ਼ਾ
ਅੰਗਰੇਜ਼ੀ ਭਾਸ਼ਾ}}
| languages_type = ਸਰਕਾਰੀ ਲਿਖਤ ਭਾਸ਼ਾ
| languages_type = ਸਰਕਾਰੀ ਲਿਖਤ ਭਾਸ਼ਾ
| languages = [[ਚੀਨੀ]]
| languages = [[ਚੀਨੀ]]
ਲਕੀਰ 18: ਲਕੀਰ 18:
| languages2_sub = ਹਾਂ
| languages2_sub = ਹਾਂ
| regional_languages = {{small|{{hlist |[[ਮੰਗੋਲੀਆ]] |[[ਤਿੱਬਤ]] |[[ਉਇਗ਼ੁਰ ਭਾਸ਼ਾ]] |[[ਜ਼ਹੁੰਗ ਭਾਸ਼ਾ]] |[[ਚੀਨੀ ਲੋਕਾਂ ਦੀ ਭਾਸ਼ਾ]]}}}}
| regional_languages = {{small|{{hlist |[[ਮੰਗੋਲੀਆ]] |[[ਤਿੱਬਤ]] |[[ਉਇਗ਼ੁਰ ਭਾਸ਼ਾ]] |[[ਜ਼ਹੁੰਗ ਭਾਸ਼ਾ]] |[[ਚੀਨੀ ਲੋਕਾਂ ਦੀ ਭਾਸ਼ਾ]]}}}}
| ethnic_groups =
| ethnic_groups = {{vunblist
| 91.51% [[ਹਾਨ ਚੀਨੀ]]
{{vunblist
| {{collapsible list
| 91.51% [[ਹਾਨ ਚੀਨੀ]]
|title = {{small|[[ਚੀਨ ਵਿੱਚ ਨਸਲੀ ਗਰੁੱਪ ਦੀ ਸੂਚੀ|55 ਘੱਟ ਗਿਣਤੀ]]}}
| {{collapsible list
|1.30% [[ਗ਼ਹੁੰਗ ਲੋਕ]] |0.86% [[ਮਾਂਚੂ ਲੋਕ]] |0.79% [[ਉਇਗ਼ੁਰ ਲੋਕ]] |0.79% [[ਹੁਈ ਲੋਕ]] |0.72% [[ਮਿਆਓ ਲੋਕ]] |0.65% [[ਜੀ ਲੋਕ]] |0.62% [[ਟੁਜੀਆ ਲੋਕ]] |0.47% [[ਨਸਲੀ ਮੰਗੋਲ]] |0.44% [[ਤਿੱਤਬ ਲੋਕ]] |0.26% [[ਬੁਈ]] |0.15% [[ਕੋਰੀਆਨਜ਼]] |1.05% ਹੋਰ
|title = {{small|[[ਚੀਨ ਵਿਚ ਨਸਲੀ ਗਰੁੱਪ ਦੀ ਸੂਚੀ|55 ਘੱਟ ਗਿਣਤੀ]]}}
|1.30% [[ਗ਼ਹੁੰਗ ਲੋਕ]] |0.86% [[ਮਾਂਚੂ ਲੋਕ]] |0.79% [[ਉਇਗ਼ੁਰ ਲੋਕ]] |0.79% [[ਹੁਈ ਲੋਕ]] |0.72% [[ਮਿਆਓ ਲੋਕ]] |0.65% [[ਜੀ ਲੋਕ]] |0.62% [[ਟੁਜੀਆ ਲੋਕ]] |0.47% [[ਨਸਲੀ ਮੰਗੋਲ ]] |0.44% [[ਤਿੱਤਬ ਲੋਕ]] |0.26% [[ਬੁਈ]] |0.15% [[ਕੋਰੀਆਨਜ਼]] |1.05% ਹੋਰ
| capital = [[ਬੀਜਿੰਗ]]
| capital = [[ਬੀਜਿੰਗ]]
| latd = 39
| latd=39 |latm=55 |latNS=N |longd=116 |longm=23 |longEW=E
| latm = 55
| largest_city = [[ਸ਼ੰਘਾਈ]]<ref>{{cite journal |author=Chan, Kam Wing |title=Misconceptions and Complexities in the Study of China's Cities: Definitions, Statistics, and Implications |journal=[[Eurasian Geography and Economics]] |year=2007 |volume=48 |issue=4 |pages=383–412 |url=http://courses.washington.edu/chinageo/ChanCityDefinitionsEGE2007.pdf |format=PDF|accessdate=7 August 2011 |archiveurl=https://web.archive.org/web/20130115173048/http://courses.washington.edu/chinageo/ChanCityDefinitionsEGE2007.pdf|archivedate=15 January 2013|doi=10.2747/1538-7216.48.4.383}} p. 395</ref>
| latNS = N
| longd = 116
| longm = 23
| longEW = E
| largest_city = [[ਸ਼ੰਘਾਈ]]<ref>{{cite journal |author=Chan, Kam Wing |title=Misconceptions and Complexities in the Study of China's Cities: Definitions, Statistics, and।mplications |journal=[[Eurasian Geography and Economics]] |year=2007 |volume=48 |issue=4 |pages=383–412 |url=http://courses.washington.edu/chinageo/ChanCityDefinitionsEGE2007.pdf |format=PDF|accessdate=7 August 2011 |archiveurl=https://web.archive.org/web/20130115173048/http://courses.washington.edu/chinageo/ChanCityDefinitionsEGE2007.pdf|archivedate=15 January 2013|doi=10.2747/1538-7216.48.4.383}} p. 395</ref>
| demonym = ਚੀਨੀ
| demonym = ਚੀਨੀ
| government_type = [[ਸਮਾਜਵਾਦੀ]] [[ਇੱਕ ਪਾਰਟੀ ਰਾਜ]]<ref>{{cite web|title=Constitution of the People's Republic of China|url=http://www.npc.gov.cn/englishnpc/Constitution/2007-11/15/content_1372963.htm|publisher=The National People's Congress of the People's Republic of China|date=15 November 2007|accessdate=8 February 2015}}</ref>
| leader_title1 = [[ਰਾਸ਼ਟਰਪਤੀ]]
| leader_title1 = [[ਰਾਸ਼ਟਰਪਤੀ]]
| leader_name1 = [[ਜੀ ਜਿੰਪਿੰਗ]] ਦੇ ਕੋਲ ਚਾਰ ਅਹੁਦੇ ਹਨ:
[[ਜਰਨਲ ਸਕੱਤਰ]],
[[ਰਾਸ਼ਟਰਪਤੀ]], ਅਤੇ
ਕੇਂਦਰੀ ਫੌਜ ਕਮਿਸ਼ਨ ਦਾ ਚੇਅਰਮੈਨ
| leader_name1 = [[ਜੀ ਜਿੰਪਿੰਗ]] ਦੇ ਕੋਲ ਚਾਰ ਅਹੁਦੇ ਹਨ:
[[ਜਰਨਲ ਸਕੱਤਰ]],
[[ਰਾਸ਼ਟਰਪਤੀ]], ਅਤੇ
ਕੇਂਦਰੀ ਫੌਜ ਕਮਿਸ਼ਨ ਦਾ ਚੇਅਰਮੈਨ
| leader_title2 = [[ਪ੍ਰੀਮੀਅਰ]]
| leader_title2 = [[ਪ੍ਰੀਮੀਅਰ]]
| leader_name2 =
| leader_name2 =
ਲਕੀਰ 45: ਲਕੀਰ 47:
| leader_title4 = {{nowrap|ਕਾਨਫ੍ਰੰਸ ਚੇਅਰਮੈਨ}}
| leader_title4 = {{nowrap|ਕਾਨਫ੍ਰੰਸ ਚੇਅਰਮੈਨ}}
| leader_name4 =
| leader_name4 =
| leader_title5 =ਸੈਕਟਰੀ
| leader_title5 = ਸੈਕਟਰੀ
| leader_name5 =
| leader_name5 =
| leader_title6 =ਕੇਂਦਰੀ ਕਮਿਸ਼ਨ ਦਾ ਸਕੱਤਰ
| leader_title6 = ਕੇਂਦਰੀ ਕਮਿਸ਼ਨ ਦਾ ਸਕੱਤਰ
| leader_name6 =
| leader_name6 =
| leader_title7 =ਵਾਇਸ ਪ੍ਰੀਮੀਅਰ
| leader_title7 = ਵਾਇਸ ਪ੍ਰੀਮੀਅਰ
| leader_name7 =
| leader_name7 =
| legislature = [[ਕੌਮੀ ਲੋਕ ਕਾਂਗਰਸ]]
| legislature = [[ਕੌਮੀ ਲੋਕ ਕਾਂਗਰਸ]]
| sovereignty_type = [[ਚੀਨ ਦਾ ਇਤਿਹਾਸ]]
| sovereignty_type = [[ਚੀਨ ਦਾ ਇਤਿਹਾਸ]]
| established_event1 = [ਸ਼ਿਆ ਰਾਜਵੰਸ਼]] ਦੀ ਪ੍ਰੀ-ਸ਼ਾਹੀ
ਵਾਰ ਦੇ ਦੌਰਾਨ ਦੀ ਸਥਾਪਨਾ
| established_event1 = [[ਸ਼ਿਆ ਰਾਜਵੰਸ਼]] ਦੀ ਪ੍ਰੀ-ਸ਼ਾਹੀ
ਵਾਰ ਦੇ ਦੌਰਾਨ ਦੀ ਸਥਾਪਨਾ
| established_date1 = c. [[2070 ਬੀ ਸੀ]]
| established_date1 = c. [[2070 ਬੀ ਸੀ]]
| established_event2 = [[ਕਿਨ ਰਾਜਵੰਸ਼]] ਦੀ
[[ਕਿਨ ਦੀ ਲੜਾਈ]] 'ਚ ਜਿੱਤ
| established_event2 = [[ਕਿਨ ਰਾਜਵੰਸ਼]] ਦੀ
[[ਕਿਨ ਦੀ ਲੜਾਈ]] 'ਚ ਜਿੱਤ
| established_date2 = 221 BCE
| established_date2 = 221 BCE
| established_event3 = [[1911 ਦੀ ਚੀਨੀ ਕ੍ਰਾਂਤੀ]]
| established_event3 = [[1911 ਦੀ ਚੀਨੀ ਕ੍ਰਾਂਤੀ]]
ਲਕੀਰ 62: ਲਕੀਰ 64:
| established_date4 = 1 ਅਕਤੁਬਰ, 1949
| established_date4 = 1 ਅਕਤੁਬਰ, 1949
| area_km2 = 9,596,961
| area_km2 = 9,596,961
| area_footnote = [[ਹਾਂਗਕਾਂਗ]], [[ਮਕਾਓ]] ਅਤੇ
[[ਤਾਇਵਾਨ]] ਤੋਂ ਬਗੈਰ ਖੇਤਰਫਲ।
ਇਸ ਵਿੱਚ [[ਟ੍ਰਾਂਸ-ਕਾਰਾਕੋਰਮ ਟਰੈਕ]]
({{convert|5800|km2|sqmi|abbr=on}}),
[[ਅਕਹਾਈ ਚਿਨ]]
({{convert|37244|km2|sqmi|abbr=on}}) ਅਤੇ
ਹੋਰ ਇਲਾਕੇ ਜੋ ਗੁਆਂਢੀ ਦੇਸ਼ਾਂ ਨਾਲ
ਝਗੜੇ 'ਚ ਹੈ ਸਾਮਿਲ ਹਨ।
ਚੀਨ ਦਾ ਕੁਲ਼ ਖੇਤਰਫਲ
{{convert|9572900|km2|sqmi|abbr=on}}
| area_rank = 3rd/4th
| area_rank = 3rd/4th
ਲਕੀਰ 73: ਲਕੀਰ 75:
| population_census_year = 2010
| population_census_year = 2010
| population_census_rank = 1st
| population_census_rank = 1st
| population_density_km2 = 2013 : 145
| population_density_km2 = 2013: 145
| population_density_sq_mi = 373
| population_density_sq_mi = 373
| population_density_rank = 83rd
| population_density_rank = 83rd
| GDP_nominal = $11.212 trillion
| GDP_nominal = $11.212 trillion
ਲਕੀਰ 87: ਲਕੀਰ 89:
| GDP_PPP_per_capita_rank = 87th
| GDP_PPP_per_capita_rank = 87th
| Gini_year = 2014
| Gini_year = 2014
| Gini_ref =
| Gini_ref =
| Gini_rank =
| Gini_rank =
ਲਕੀਰ 96: ਲਕੀਰ 98:
| HDI_ref =
| HDI_ref =
| HDI_rank = 90th
| HDI_rank = 90th
| currency = [[ਰਨਮਿਨਬੀ]](¥),
[[ਹਾਂਗਕਾਂਗ]] 'ਚ [[ਹਾਂਗਕਾਂਗ ਡਾਲਰ]]
ਅਤੇ [[ਮਕਾਓ]] 'ਚ [[ਮਕਾਉਈ ਪਤਾਕਾ]]
ਸਿੱਕਾ ਚਲਦਾ ਹੈ
| currency = [[ਰਨਮਿਨਬੀ]](¥),
[[ਹਾਂਗਕਾਂਗ]] 'ਚ [[ਹਾਂਗਕਾਂਗ ਡਾਲਰ]]
ਅਤੇ [[ਮਕਾਓ]] 'ਚ [[ਮਕਾਉਈ ਪਤਾਕਾ]]
ਸਿੱਕਾ ਚਲਦਾ ਹੈ
| currency_code = CNY
| currency_code = CNY
| time_zone = [[ਚੀਨੀ ਮਿਆਰੀ ਸਮਾਂ]]
| time_zone = [[ਚੀਨੀ ਮਿਆਰੀ ਸਮਾਂ]]
| utc_offset = +8
| utc_offset = +8
| date_format = {{vunblist |yyyy-mm-dd |''or'' yyyy{{lang|zh|年}}m{{lang|zh|月}}d{{lang|zh|日}} |([[Common Era|CE]]; [[Chinese calendar|CE-1949]])}}
| date_format = {{vunblist |yyyy-mm-dd |''or'' yyyy{{lang|zh|年}}m{{lang|zh|月}}d{{lang|zh|日}} |([[Common Era|CE]]; [[Chinese calendar|CE-1949]])}}
| drives_on =ਸੱਜੇ ਪਾਸੇ ਪਰ ਹਾਂਗਕਾਂਗ ਅਤੇ ਮਕਾਓ ਤੋਂ ਬਗੈਰ
| drives_on = ਸੱਜੇ ਪਾਸੇ ਪਰ ਹਾਂਗਕਾਂਗ ਅਤੇ ਮਕਾਓ ਤੋਂ ਬਗੈਰ
| cctld = {{vunblist| [[.cn]] |[[.中國]] |[[.中国]]}}
| cctld = {{vunblist| [[.cn]] |[[.中國]] |[[.中国]]}}
| calling_code = [[+86]]
| calling_code = [[+86]]
'''ਚੀਨ''' (ਮੰਦਾਰਿਨੀ ਚੀਨੀ ਵਿੱਚ: 中国) ਜਾਂ '''ਚੀਨ ਦਾ ਲੋਕਤੰਤਰੀ ਗਣਤੰਤਰ''' (ਮੰਦਾਰਿਨੀ ਚੀਨੀ ਵਿੱਚ: 中华人民共和国) ਪੂਰਬੀ ਏਸ਼ੀਆ ਅਤੇ [[ਭਾਰਤ]] ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ। ਲਗਭਗ 1.3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ [[ਬੀਜਿੰਗ]] ਹੈ ਅਤੇ ਮੰਦਾਰਿਨੀ ਇਸ ਦੀ ਦਫ਼ਤਰੀ ਭਾਸ਼ਾ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ [[ਰੂਸ]] ਅਤੇ [[ਕੈਨੇਡਾ]] ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਚੀਨ ਦੀ ਲਗਪਗ 3,380 ਕਿਲੋਮੀਟਰ ਦੀ ਹੱਦ [[ਭਾਰਤ]] ਨਾਲ ਲੱਗਦੀ ਹੈ। ਇਹ ਦੇਸ਼ ਪਹਾੜਾਂ ਨਾਲ ਘਿਰਿਆ ਹੋਇਆ ਹੈ।
'''ਚੀਨ''' (''ਮੰਦਾਰਿਨੀ ਚੀਨੀ ਵਿਚ'': 中国) ਜਾਂ '''ਚੀਨ ਦਾ ਲੋਕਰਾਜੀ ਗਣਤੰਤਰ''' (''ਮੰਦਾਰਿਨੀ ਚੀਨੀ ਵਿਚ'': 中华人民共和国) ਪੂਰਬੀ ਏਸ਼ੀਆ ਅਤੇ [[ਭਾਰਤ]] ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ।ਲਗਭਗ 1 .3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ [[ਬੀਜਿੰਗ]] ਹੈ ਅਤੇ [[ਮੰਦਾਰਿਨੀ]] ਇਸ ਦੀ ਦਫਤਰੀ ਬੋਲੀ ਹੈ। ਚੀਨ ਭਵਿੱਖ ਵਿੱਚ ਹਰ ਪੱਖੋਂ ਸ਼ਕਤੀਸ਼ਾਲੀ ਦੇਸ਼ ਹੈਵਜੋਂ ਵੇਖਿਆ ਜਾ ਰਿਹਾ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ [[ਰੂਸ]] ਅਤੇ [[ਕੈਨੇਡਾ]] ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਇਸ ਦੀ ਲਗਪਗ 3380 ਕਿਲੋਮੀਟਰ ਦੀ ਹੱਦ [[ਭਾਰਤ]] ਨਾਲ ਜੁੜਦੀ ਹੈ। ਇਹ ਦੇਸ਼ ਪਹਾੜਾਂ ਵਿੱਚ ਘਿਰਿਆ ਹੋਇਆ ਹੈ।
==ਨਾਂਅ==
==ਨਾਂਅ==
ਚੀਨ ਦੇ ਸਾਮਾਨ ਰੂਪ ਵਿੱਚ ਉਤਪੰਨ ਹੋਣ ਵਾਲੇ ਨਾਮ ਹਨ "ਝੋਂਗੁਆ" (中华/中華) ਅਤੇ "ਝੋਂਗੁਓ" (中国/中國), ਜਦਕਿ ਚੀਨੀ ਮੂਲ ਦੇ ਲੋਕਾਂ ਨੂੰ ਆਮ-ਤੌਰ 'ਤੇ "ਹਾਨ" (汉/漢) ਅਤੇ "ਤਾਂਗ" (唐) ਨਾਮ ਦਿੱਤਾ ਜਾਂਦਾ ਹੈ। ਹੋਰ ਪੈਦਾ ਹੋਣ ਵਾਲੇ ਨਾਮ ਹਨ, ਹੁਆਸ਼ਿਆ, ਸ਼ੇਨਝੋਊ ਅਤੇ ਜਿਝੋਊ। ਚੀਨੀ ਲੋਕਵਾਦੀ ਗਣਰਾਜ (中华人民共和国) ਅਤੇ ਚੀਨੀ ਗਣਰਾਜ (中国共和国), ਓਨ੍ਹਾ ਦੋ ਦੇਸ਼ਾਂ ਦੇ ਨਾਮ ਹਨ ਜੋ ਪਰੰਪਰਿਕ ਤੌਰ 'ਤੇ ਚੀਨ ਨਾਮ ਨਾਲ ਪਹਿਚਾਣੇ ਜਾਣ ਵਾਲੇ ਖੇਤਰ 'ਤੇ ਆਪਣੀ ਦਾਵੇਦਾਰੀ ਕਰਦੇ ਹਨ। "ਮੁੱਖ-ਭੂਮੀ ਚੀਨ" ਓਨ੍ਹਾ ਖੇਤਰਾਂ ਦੇ ਸੰਦਰਭ ਵਿੱਚ ਲਿਆ ਜਾਣ ਵਾਲਾ ਨਾਮ ਹੈ ਜੋ ਖੇਤਰ ਚੀਨੀ ਲੋਕਵਾਦੀ ਗਣਰਾਜ ਦੇ ਅਧੀਨ ਹਨ ਅਤੇ ਇਸ ਵਿੱਚ [[ਹਾਂਗ ਕਾਂਗ]] ਅਤੇ [[ਮਕਾਊ]] ਸ਼ਾਮਿਲ ਨਹੀਂ ਹਨ।
ਵਿਸ਼ਵ ਦੇ ਹੋਰ ਭਾਗਾਂ ਵਿੱਚ ਚੀਨ ਦੇ ਬਹੁਤ ਨਾਮ ਪ੍ਰਚਲਿਤ ਹਨ, ਜਿਹਨਾਂ ਵਿੱਚੋਂ "ਕਿਨ" ਜਾਂ "ਜਿਨ" ਅਤੇ "ਹਾਨ" ਜਾਂ "ਤਾਨ" ਦੇ ਲਿਪੀ-ਅੰਤਰਣ ਹਨ। [[ਹਿੰਦੀ]] ਵਿੱਚ ਪ੍ਰਯੁਕਤ ਨਾਮ ਵੀ ਇਸ ਲਿਪੀ-ਅੰਤਰਣ ਤੋਂ ਲਿਆ ਗਿਆ ਹੈ।
==ਇਤਿਹਾਸ==
==ਇਤਿਹਾਸ==
[[ਜਪਾਨ]] ਦੇ [[ਦੂਜੀ ਵਿਸ਼ਵ ਜੰਗ]] ਵਿੱਚ ਹਾਰ ਜਾਣ ਤੋਂ ਬਾਅਦ [[ਕਮਿਊਨਿਸਟ ਪੀਪਲਜ਼ ਲਿਬਰੇਸ਼ਨ ਆਰਮੀ]] ਨੇ ਆਪਣੇ ਨੇਤਾ [[ਮਾਓ ਤਸੇ-ਤੁੰਗ]] ਦੀ ਅਗਵਾਈ ਵਿੱਚ ਸਿਵਲ ਵਾਰ ਜਿੱਤੀ। ਚੀਨ ਸੰਨ 1949 ਵਿੱਚ ਇੱਕ ਆਜ਼ਾਦ ਦੇਸ਼ ਬਣ ਗਿਆ ਸੀ। ਚੀਨ ਦੀ ਸ਼ਕਤੀਸ਼ਾਲੀ ਸੰਸਥਾ [[ਨੈਸ਼ਨਲ ਪੀਪਲਜ਼ ਕਾਂਗਰਸ]] ਹੈ ਜਿਸ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਇਸ ਦੇ ਮੈਂਬਰ ਕਮਿਊਨਿਸਟ ਪਾਰਟੀ ਹੀ ਚੁਣਦੀ ਹੈ। ਦੇਸ਼ ਦਾ ਪ੍ਰਧਾਨ ਨੈਸ਼ਨਲ ਪੀਪਲਜ਼ ਕਾਂਗਰਸ ਦਾ ਮੁਖੀ ਹੁੰਦਾ ਹੈ ਅਤੇ ਸਟੇਟ ਕੌਂਸਲ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੰਮ ਕਰਦੀ ਹੈ। ਦੇਸ਼ ਦੇ ਪ੍ਰਬੰਧਕੀ ਢਾਂਚੇ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਟੇਟ ਕੌਂਸਲ ਦੀ ਹੈ। ਦੇਸ਼ ਦੀ ਪੀਪਲਜ਼ ਲਿਬੇਰਸ਼ਨ ਆਰਮੀ ਇੱਕ ਹੋਰ ਮਹੱਤਵਪੂਰਨ ਅੰਗ ਹੈ, ਜਿਸਦੀ ਰਾਜਸੀ ਤਾਕਤ ਵਿੱਚ ਮਹੱਤਵਪੂਰਨ ਭੂਮਿਕਾ ਹੈ।
==ਭੂਗੋਲ==
==ਭੂਗੋਲਿਕ ਸਥਿਤੀ==
ਚੀਨ ਖੇਤਰਫਲ ਪੱਖੋਂ [[ਧਰਤੀ|ਵਿਸ਼ਵ]] ਦਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ। ਇੰਨਾਂ ਵੱਡਾ ਭੂ-ਭਾਗ ਹੋਣ ਕਰਕੇ ਇਸ ਦੇਸ਼ ਵਿੱਚ ਵੱਖ-ਵੱਖ ਮੌਸਮੀ ਖੇਤਰ ਪਾਏ ਜਾਂਦੇ ਹਨ। ਪੂਰਬ ਵਿੱਚ, ਪੀਲਾ ਸਾਗਰ ਅਤੇ ਪਰਬੀ ਚੀਨ ਸਾਗਰ ਨਾਲ ਲਗਦੇ ਜਲੌੜ ਮੈਦਾਨ ਹਨ। ਦੱਖਣੀ ਚੀਨ ਸਾਗਰ ਨਾਲ ਲਗਦਾ ਤੱਟੀ ਖੇਤਰ ਭੂ-ਭਾਗ ਵਾਲਾ ਹੈ ਅਤੇ ਦੱਖਣੀ ਚੀਨ ਖੇਤਰ ਪਹਾੜੀਆਂ ਅਤੇ ਟਿੱਲਿਆਂ ਨਾਲ ਭਰਿਆ ਹੋਇਆ ਹੈ। ਮੱਧ ਪੂਰਬ ਵਿੱਚ [[ਡੈਲਟਾ]] ਹੈ ਜੋ ਕਿ ਦੋ ਨਦੀਆਂ ਪੀਲੀ ਨਦੀ ਅਤੇ ਯਾਂਗਤਜੇ ਨਦੀ ਤੋਂ ਮਿਲ ਕੇ ਬਣਿਆ ਹੈ। ਹੋਰ ਪ੍ਰਮੁੱਖ ਨਦੀਆਂ ਹਨ ਪਲ੍ਰ ਨਦੀ, ਮੇਕਾਂਗ ਨਦੀ, ਬ੍ਰਹਮਪੁੱਤਰ ਨਦੀ, ਅਮੂਰ ਨਦੀ, ਹੁਆਈ ਹੇ ਨਦੀ ਅਤੇ ਸ਼ੀ ਜੀਯਾਂਗ ਨਦੀ।
===ਧਰਾਤਲ===
===ਜਲਵਾਯੂ===
ਪੱਛਮ ਵਿੱਚ [[ਹਿਮਾਲਿਆ]] ਪਰਬਤ ਲੜੀ ਹੈ ਜੋ ਚੀਨ ਦੀ [[ਭਾਰਤ]], [[ਭੂਟਾਨ]] ਅਤੇ [[ਨੇਪਾਲ]] ਨਾਲ ਕੁਦਰਤੀ ਸੀਮਾ ਬਣਾਉਦੀ ਹੈ। ਭੂਗੋਲਿਕ ਆਧਾਰ 'ਤੇ ਚੀਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ -
===ਸਰਹੱਦਾਂ===
* '''ਉੱਤਰੀ ਚੀਨ''': ਇਸ ਵਿੱਚ ਲੋਇਸ ਮਿਟੀ ਦਾ ਪ੍ਰਦੇਸ਼, ਮੰਗੋਲੀਆ ਦੀ ਪਠਾਰ ਦਾ ਕੁਝ ਹਿੱਸਾ, ਪੀਹੋ ਦਰਿਆ ਦੀ ਘਾਟੀ, ਹਵਾਂਗਹੋ ਦਾ ਬੇਸਿਨ ਅਤੇ ਸ਼ਾਨਟਿੰਗ ਪ੍ਰਾਇਦੀਪ ਸ਼ਾਮਿਲ ਹਨ।
===ਜੈਵਿਕ ਵਿਭਿੰਨਤਾ===
* '''ਮੱਧ ਚੀਨ''': ਇਸ ਵਿੱਚ ਪੱਛਮ ਦਾ ਪਹਾੜੀ ਪ੍ਰਦੇਸ਼, ਲਾਲ ਮਿਟੀ ਦਾ ਪ੍ਰਦੇਸ਼, ਹੂਪੇ ਬੇਸਿਨ ਅਤੇ ਯਾਂਗਸੀਕਿਆਂਗ ਦਾ ਡੈਲਟਾ ਸ਼ਾਮਿਲ ਹਨ। ਇੱਕ ਤਰ੍ਹਾਂ ਨਾਲ ਤਾਂ ਇਹ ਸਾਰਾ ਭਾਗ ਯਾਂਗਸੀ ਦਰਿਆ ਦੀ ਘਾਟੀ ਕਿਹਾ ਜਾ ਸਕਦਾ ਹੈ। ਲਾਲ ਮਿੱਟੀ ਦੇ ਪ੍ਰਦੇਸ਼ ਵਿੱਚ ਇਸ ਦੀ ਉੱਪਰਲੀ ਵਾਦੀ ਹੈ। ਹੂਪੇ ਬੇਸਿਨ ਵਿੱਚ ਇਸ ਦੀ ਮੱਧ-ਘਾਟੀ ਅਤੇ ਡੈਲਟਾ ਪ੍ਰਦੇਸ਼ ਇਸ ਦੀ ਹੇਠਲੀ ਘਾਟੀ ਹੈ। ਸ਼ਿਨਲਿੰਗਸ਼ਾਨ ਪਰਬਤ ਇਸ ਨੂੰ ਉੱਤਰੀ ਚੀਨ ਤੋਂ ਵੱਖ ਕਰਦਾ ਹੈ।
* '''ਦੱਖਣੀ ਚੀਨ''': ਇਸ ਵਿੱਚ ਯੂਨਾਨ ਦੀ ਪਠਾਰ, ਸੀਕਿਆਂਗ ਦਰਿਆ ਦੀ ਘਾਟੀ ਤੇ ਡੈਲਟਾ ਅਤੇ ਦੱਖਣ ਪੂਰਬੀ ਤੱਟ ਦਾ ਮੈਦਾਨ ਸ਼ਾਮਿਲ ਹਨ। ਦੱਖਣੀ ਚੀਨ ਦੀਆਂ ਪਠਾਰਾਂ 'ਵਾਂਗ ਸੀ' ਘਾਟੀ ਨੂੰ ਸੀਕਿਆਂਗ ਦੀ ਤਲਹਟੀ ਤੋਂ ਵੱਖ ਕਰਦੀਆਂ ਹਨ।
=== ਜਲਵਾਯੂ ===
ਚੀਨ ਦੀ ਜਲਵਾਯੂ ਵੈਸੇ ਤਾਂ ਹਰ ਪ੍ਰਦੇਸ਼ ਵਿੱਚ ਵੱਖ-ਵੱਖ ਹੈ ਪਰ ਮੌਨਸੂਨੀ ਪੌਣਾਂ ਸਭ ਥਾਂ ਹਨ। ਸਿਰਫ਼ ਉੱਤਰੀ ਚੀਨ ਵਿੱਚ ਸਮਾਨ ਜਲਵਾਯੂ ਮਿਲਦੀ ਹੈ। ਸਾਲ ਦੇ ਬਹੁਤੇ ਮਹੀਨਿਆਂ ਵਿੱਚ ਤਾਪਮਾਨ ਬਹੁਤ ਨੀਵਾਂ ਰਹਿੰਦਾ ਹੈ, ਵਰਖਾ ਗਰਮੀਆਂ ਵਿੱਚ ਜਿਆਦਾ ਹੁੰਦੀ ਹੈ ਪਰ ਔਸਤ 20" ਤੋਂ ਨਹੀਂ ਵਧਦੀ। ਸਰਦੀਆਂ ਵਿੱਚ ਅੰਦਰਲੇ ਰੇਗਿਸਤਾਨਾਂ ਤੋਂ ਠੰਡੀਆਂ ਅਤੇ ਮਿੱਟੀ ਉਡਾਉਣ ਦੀਆਂ ਹਵਾਵਾਂ ਚਲਦੀਆਂ ਹਨ। ਪਾਲਾ ਪੈਂਦਾ ਹੈ ਅਤੇ ਬਰਫ਼ ਵੀ ਵਰ੍ਹਦੀ ਹੈ। ਗਰਮੀਆਂ ਵਿੱਚ ਦੱਖਣੀ ਅਤੇ ਮੱਧ ਚੀਨ ਮੌਨਸੂਨੀ ਪੌਣਾਂ ਦੇ ਅਸਰ ਥੱਲੇ ਆ ਜਾਂਦੇ ਹਨ ਜਿਸ ਤੋਂ 40" ਤੋਂ 60" ਤੱਕ ਵਰਖਾ ਹੁੰਦੀ ਹੈ। ਦੇਸ਼ ਦਾ ਭੂ-ਭਾਗ ਵਿਸ਼ਾਲ ਹੋਣ ਕਾਰਨ ਚੀਨ ਦੇ ਭਿੰਨ-ਭਿੰਨ ਖੇਤਰਾਂ ਦੀ ਜਲਵਾਯੂ ਵਿੱਚ ਬਹੁਤ ਫ਼ਰਕ ਆਉਂਦਾ ਹੈ।
=== ਜੈਵਿਕ ਵਿਭਿੰਨਤਾ ===
ਵਿਸ਼ਵ ਦੇ ਸਤਾਰਾਂ ਜਿਆਦਾ-ਵਿਵਿਧ ਦੇਸ਼ਾਂ ਵਿੱਚੋਂ ਇੱਕ, ਚੀਨ ਵਿਸ਼ਵ ਦੇ ਦੋ ਪ੍ਰਮੁੱਖ ਜੈਵਿਕ-ਖੇਤਰਾਂ ਵਿੱਚੋਂ ਇੱਕ ਵਿਵਨ੍ਰਆਰਕਟਿਕ ਅਤੇ ਹਿੰਦੋਮਾਲਯਾ ਵਿੱਚ ਆਉਂਦਾ ਹੈ। ਵਿਵਨ੍ਰਆਰਕਟਿਕ ਵਿੱਚ ਪਾਏ ਜਾਣ ਵਾਲੇ ਜੀਵ ਹਨ ਘੋੜੇ, ਊਠ, ਟਪੀਰ ਅਤੇ ਜ਼ੈਬਰਾ। ਹਿੰਦੋਮਾਲਯਾ ਖੇਤਰ ਦੀਆਂ ਪ੍ਰਜਾਤੀਆਂ ਹਨ ਤੇਂਦੁਆ ਬਿੱਲੀ, ਬੰਬੂ ਚੂਹਾ, ਟ੍ਰੀਘੋ ਅਤੇ ਕਈ ਤਰ੍ਹਾਂ ਦੇ ਬਾਂਦਰ ਅਤੇ ਬਾਨਰ ਕੁਦਰਤੀ ਫੈਲਾਅ ਕਰਕੇ ਦੋਵਾਂ ਖੇਤਰਾਂ ਵਿੱਚ ਪਾਏ ਜਾਂਦੇ ਹਨ। ਪ੍ਰਸਿੱਧ ਵਿਸ਼ਾਲ ਪਾਂਡਾ, ਚਾਡਗ ਜਿਆਡ੍ਰਗ ਦੇ ਸੀਮਿਤ ਖੇਤਰਾਂ ਵਿੱਚ ਪਾਇਆ ਜਾਂਦਾ ਹੈ। ਲੁਪਤ ਹੋ ਰਹੀਆਂ ਪ੍ਰਜਾਤੀਆਂ ਸੰਬੰਧੀ ਵੀ ਕਈ ਕਾਨੂੰਨ ਬਣਾਏ ਗਏ ਹਨ।
ਚੀਨ ਵਿੱਚ ਕਈ ਤਰ੍ਹਾਂ ਦੇ ਵਣ ਮਿਲਦੇ ਹਨ। ਉੱਤਰ-ਪੂਰਬੀ ਅਤੇ ਉੱਤਰ-ਪੱਛਮੀ ਖੇਤਰਾਂ ਵਿੱਚ ਪਰਬਤੀ ਅਤੇ ਠੰਡੇ ਸ਼ੰਕੂਧਾਰੀ ਵਣ ਹਨ, ਜੋ ਕਿ ਜਾਨਵਰਾਂ ਦੀਆਂ ਪ੍ਰਜਾਤੀਆਂ ਜਿਵੇਂ ਮੂਸ ਅਤੇ ਏਸ਼ੀਆਈ ਕਾਲੇ ਭਾਲੂ ਦੇ ਲਗਭਗ 120 ਪ੍ਰਕਾਰ ਦੇ ਪੰਛੀਆਂ ਦੇ ਘਰ ਹਨ। ਨਮ ਸ਼ੰਕੁਰੁੱਖ ਵਣਾਂ ਦੇ ਹੇਠਲੇ ਸਥਾਨਾਂ ਤੇ ਬਾਂਸ ਦੀਆਂ ਝਾੜੀਆਂ ਪਾਈਆਂ ਜਾਂਦੀਆਂ ਹਨ। ਉਪੋਸ਼ਨਕਟੀਬੱਧ ਵਣ, ਜੋ ਮੱਧ ਅਤੇ ਦੱਖਣੀ ਚੀਨ ਦੀ ਬਹੁਲਤਾ ਨਾਲ ਉਪਲਬਧ ਹੈ, 1,46,000 ਪ੍ਰਕਾਰ ਦੀਆਂ ਬਨਸਪਤੀਆਂ ਦਾ ਘਰ ਹੈ। ਪਰ ਇਹ ਚੀਨ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਜਾਤੀਆਂ ਦਾ ਇੱਕ-ਚੌਥਾਈ ਹੈ।
=== ਵਾਤਾਵਰਣ ===
ਚੀਨ ਵਿੱਚ ਕੁਝ ਪ੍ਰਸੰਗਿਕ ਵਾਤਾਵਰਣ ਨਿਯਮ ਹਨ, 1979 ਦਾ ਵਾਤਾਵਰਣ ਸੁਰੱਖਿਅਣ ਕਾਨੂੰਨ ਹੈ, ਜੋ ਮੋਟੇ 'ਤੇ ਅਮਰੀਕੀ ਕਾਨੂੰਨ 'ਤੇ ਆਧਾਰਿਤ ਹੈ। ਭਾਵੇਂ ਕਿ ਨਿਯਮ ਬਹੁਤ ਸਖ਼ਤ ਹਨ, ਫਿਰ ਵੀ ਆਰਥਿਕ ਵਿਕਾਸ ਦੀਆਂ ਇੱਛੁੱਕ ਸਮੁਦਾਵਾਂ ਦੁਆਰਾ ਇਹਨਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਇਸ ਕਾਨੂੰਨ ਦੇ ਬਾਰਾਂ ਸਾਲਾਂ ਬਾਅਦ ਕੇਵਲ ਇੱਕ ਚੀਨੀ ਨਗਰ ਨੇ ਆਪਣੇ ਜਲ ਸਰੋਤਾਂ ਨੂੰ ਸਾਫ਼ ਰੱਖਣ ਦਾ ਯਤਨ ਕੀਤਾ ਸੀ।
ਚੀਨ ਦੇ ਜਲ ਸੰਸਥਾਨ ਵਿਭਾਗ ਦੇ ਅਨੁਸਾਰ, ਲਗਭਗ 30 ਕਰੋੜ ਚੀਨੀ ਲੋਕ ਅਸੁਰੱਖਿਅਤ ਪਾਣੀ ਪੀ ਰਹੇ ਹਨ ਅਤੇ ਕਈ ਨਗਰ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ।
ਚੀਨ ਹੋਰ ਸਾਰੇ ਦੇਸ਼ਾਂ ਦੇ ਮੁਕਾਬਲੇ ਸੌਰ ਪੈਨਲਾਂ ਅਤੇ ਪੌਣ ਟਰਬਾਇਨ੍ਹਾਂ ਦਾ ਬਹੁਤ ਜਿਆਦਾ ਉਤਪਾਦਨ ਕਰਦਾ ਹੈ।
=== ਸਮਾਂ ਖੇਤਰ ===
ਚੀਨ ਇੱਕ ਵਿਸ਼ਾਲ ਦੇਸ਼ ਹੈ ਜੋ ਪੂਰਬ ਤੋਂ ਪੱਛਮ ਤੱਕ 4,000 ਕਿਲੋਮੀਟਰ ਤੱਕ ਫ਼ੈਲਿਆ ਹੋਇਆ ਹੈ ਪਰ ਫਿਰ ਵੀ ਇਸ ਦੇਸ਼ ਦਾ ਕੇਵਲ ਇੱਕ ਸਮਾਂ ਖੇਤਰ (ਸਮਾਂ ਜ਼ੋਨ) ਹੈ ਜੋ ਯੂਟੀਸੀ ਤੋਂ 8 ਘੰਟੇ ਅੱਗੇ ਹੈ। ਮੰਨਿਆ ਜਾਂਦਾ ਹੈ ਕਿ ਸਮਾਂ ਖੇਤਰ ਇੱਕ ਹੋਣ ਕਰਕੇ ਪੱਛਮੀ ਖੇਤਰ ਦੇ ਲੋਕਾਂ ਨੂੰ ਦਿਨ ਵਿੱਚ ਕੰਮ ਕਰਨ ਲਈ ਘੱਟ ਸਮਾਂ ਮਿਲਦਾ ਹੈ ਅਤੇ ਪੂਰਬੀ ਖੇਤਰ ਨੂੰ ਜਿਆਦਾ ਛੋਟ ਦਿੱਤੀ ਗਈ ਹੈ। ਇਸ ਕਰਕੇ ਪੱਛਮੀ ਖੇਤਰ, ਪੂਰਬੀ ਖੇਤਰ ਮੁਕਾਬਲੇ ਪੱਛੜਿਆ ਹੋਇਆ ਹੈ।
==ਜਨਸੰਖਿਆ==
==ਜਨਸੰਖਿਆ==
ਚੀਨ ਸੰਸਾਰ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਇਸ ਦੀ ਅਬਾਦੀ 130 ਕਰੋੜ ਦੇ ਲਗਭਗ ਹੈ। ਵਧਦੀ ਅਬਾਦੀ ਦੀ ਸਮੱਸਿਆ ਨੂੰ ਰੋਕਣ ਲਈ ਸੰਨ 1979 ਵਿੱਚ ਸਰਕਾਰ ਨੇ ਕਾਨੂੰਨ ਬਣਾਇਆ ਸੀ ਕਿ ਵਿਆਹੁਤਾ ਜੋੜਾ ਕੇਵਲ ਇੱਕ ਬੱਚੇ ਨੂੰ ਹੀ ਜਨਮ ਦੇਵੇਗਾ।
ਚੀਨ ਸੰਸਾਰ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਇਸ ਦੀ ਅਬਾਦੀ 138 ਕਰੋੜ ਦੇ ਲਗਭਗ ਹੈ। ਵਧਦੀ ਅਬਾਦੀ ਦੀ ਸਮੱਸਿਆ ਨੂੰ ਰੋਕਣ ਲਈ ਸੰਨ 1979 ਵਿੱਚ ਸਰਕਾਰ ਨੇ ਕਾਨੂੰਨ ਬਣਾਇਆ ਸੀ ਕਿ ਵਿਆਹੁਤਾ ਜੋੜਾ ਕੇਵਲ ਇੱਕ ਬੱਚੇ ਨੂੰ ਹੀ ਜਨਮ ਦੇਵੇਗਾ।
===ਧਰਮ===
ਚੀਨ ਵਿੱਚ ਸੀਮਿਤ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕੇਵਲ ਉਹਨਾਂ ਸਮੁਦਾਵਾਂ ਪ੍ਰਤੀ ਹੀ ਸ਼ਹਿਨਸ਼ੀਲਤਾ ਵਰਤੀ ਜਾਂਦੀ ਹੈ ਜੋ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ। 1998 ਦੇ ਏੜਹਿਯੰਟਰ ਡਾਟ ਕਾਮ ਅਨੁਸਾਰ ਚੀਨ ਦੀ 49% ਜਨਸੰਖਿਆ ਅਧਰਮੀਆਂ ਦੀ ਹੈ। ਇਸੇ ਦੌਰਾਨ 2007 ਦੇ ਇੱਕ ਹੋਰ ਸਰਵੇਖਣ ਅਨੁਸਾਰ ਚੀਨ ਵਿੱਚ 30 ਕਰੋੜ (23%) ਵਿਸ਼ਵਾਸੀ ਹਨ।
ਸਰਵੇਖਣਾਂ ਅਨੁਸਾਰ ਚੀਨ ਵਿੱਚ ਪ੍ਰਾਚੀਨ ਧਰਮ ਜਿਆਦਾ ਹਨ ਜਿਵੇਂ ਕਿ [[ਬੁੱਧ ਧਰਮ]], [[ਤਾਓਵਾਦ|ਤਾਓ ਧਰਮ]] ਅਤੇ ਚੀਨੀ ਲੋਕ ਧਰਮ।
===ਸ਼ਹਿਰੀ ਖੇਤਰ===
===ਸ਼ਹਿਰੀ ਖੇਤਰ===
ਚੀਨ ਦੇ ਪ੍ਰਸਿੱਧ ਸ਼ਹਿਰ [[ਸ਼ੰਘਾਈ]], [[ਹਾਂਗ ਕਾਂਗ]], ਨਾਨਕਿੰਗ, ਰਾਜਧਾਨੀ [[ਬੀਜਿੰਗ]] ਆਦਿ ਹਨ। ਕੈਨਟਨ ਦੱਖਣੀ ਚੀਨ ਦਾ ਪ੍ਰਸਿੱਧ ਨਗਰ ਅਤੇ ਬੰਦਰਗਾਹ ਹੈ। ਚੀਨ ਦਾ ਜਿਆਦਾਤਰ ਵਪਾਰ ਸ਼ੰਘਾਈ ਸ਼ਹਿਰ ਰਾਹੀਂ ਹੁੰਦਾ ਹੈ। ਇਥੇ ਰੇਸ਼ਮੀ ਅਤੇ ਸੂਤੀ ਕੱਪੜਿਆਂ ਦੇ ਕਾਰਖ਼ਾਨੇ ਹਨ।
===ਭਾਸ਼ਾ===
===ਭਾਸ਼ਾ===
ਚੀਨ ਵਿੱਚ ਸਟੈਂਡਰ ਚੀਨੀ, [[ਪੁਰਤਗਾਲੀ ਭਾਸ਼ਾ]], [[ਮਕਾਓ ਭਾਸ਼ਾ]], [[ਅੰਗਰੇਜ਼ੀ ਭਾਸ਼ਾ]] ਬੋਲੀਆਂ ਜਾਂਦੀਆਂ ਹਨ। ਹੋਰ ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਉਇਗ਼ੁਰ ਭਾਸ਼ਾ, ਜ਼ਹੁੰਗ ਭਾਸ਼ਾ, [[ਚੀਨੀ ਭਾਸ਼ਾ]] ਹਨ ਅਤੇ ਚੀਨੀ ਭਾਸ਼ਾ ਇੱਥੋਂ ਦੀ ਸਰਕਾਰੀ ਭਾਸ਼ਾ ਹੈ।
===ਧਰਮ===
===ਸਿੱਖਿਆ===
===ਸਿੱਖਿਆ===
1986 ਵਿੱਚ ਚੀਨ ਨੇ ਹਰੇਕ ਬੱਚੇ ਨੂੰ ਨੌ ਸਾਲ ਦੀ ਜਰੂਰੀ ਸ਼ੁਰੂਆਤੀ ਸਿੱਖਿਆ ਦੇਣ ਦਾ ਨਿਸ਼ਚਾ ਨਿਰਧਾਰਿਤ ਕੀਤਾ ਸੀ। 2007 ਤੱਕ ਚੀਨ ਵਿੱਚ 3,97,567 ਪ੍ਰਾਰੰਭਿਕ ਸਕੂਲ, 94,116 ਮੱਧਵਰਤੀ ਸਕੂਲ ਅਤੇ 2,236 ਉੱਚ ਸਿੱਖਿਆ ਸੰਸਥਾਨ ਸਨ।
ਫਰਵਰੀ 2006 ਵਿੱਚ ਸਰਕਾਰ ਨੇ ਇਹ ਫੈਸਲਾ ਲਿਆ ਕਿ ਨੌ ਸਾਲ ਤੱਕ ਦੀ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ, ਜਿਸ ਵਿੱਚ ਪਾਠ-ਪੁਸਤਕਾਂ ਅਤੇ ਹੋਰ ਖ਼ਰਚ ਪ੍ਰਦਾਨ ਕੀਤੇ ਜਾਣਗੇ। ਚੀਨ ਵਿੱਚ ਨੌ ਸਾਲ ਦੀ ਉਮਰ ਦੇ ਬੱਚੇ ਪ੍ਰਾਰੰਭਿਕ ਸਕੂਲ ਹੇਠ ਆਉਂਦੇ ਹਨ।
2007 ਤੱਕ 25 ਸਾਲ ਦੀ ਉਮਰ ਤੱਕ ਦੇ 93.3% ਲੋਕ ਸ਼ਾਖਰ ਹਨ।<ref>[http://hdrstats.undp.org/en/indicators/89.html HDRstats.undp.org] {{Webarchive|url=https://web.archive.org/web/20100715100335/http://hdrstats.undp.org/en/indicators/89.html |date=2010-07-15 }} (२००९) संरामावि</ref> ਚੀਨ ਦੀ ਯੁਵਾ ਸ਼ਾਖਰਤਾ ਦਰ 2000 ਵਿੱਚ (ਉਮਰ 25 ਤੋਂ 32) 98.9% ਸੀ।(ਪੁਰਸ਼ 99.2% ਅਤੇ ਮਹਿਲਾ 98.5%)<ref>[http://portal.unesco.org/education/en/file_download.php/b44872c5f2dfd9c825236194562a2b7fRoss_China.doc ""Where And Who Are The World’s।lliterates: China"] यूनेस्को</ref><ref>[http://news.xinhuanet.com/english/2007-03/05/content_5800996.htm "Premier Wen announces hefty educational investment"]</ref>
===ਸਿਹਤ===
===ਸਿਹਤ===
==ਰਾਜਨੀਤਕ==
==ਰਾਜਨੀਤਕ==
ਚੀਨ ਵਿੱਚ ਰਾਜਨੀਤਿਕ ਢਾਂਚਾ ਇਸ ਪ੍ਰਕਾਰ ਹੈ:
===ਸਰਕਾਰ===
ਸਭ ਤੋਂ ਉੱਪਰ [[ਚੀਨੀ ਸਾਮਵਾਦੀ ਦਲ]] ਅਤੇ ਫਿਰ ਸੈਨਾ ਅਤੇ ਸਰਕਾਰ। ਚੀਨ ਦਾ ਰਾਸ਼ਟਰ-ਮੁਖੀ ਰਾਸ਼ਟਰਪਤੀ ਹੁੰਦਾ ਹੈ, ਜਦ ਕਿ ਦਲ ਦਾ ਨੇਤਾ ਉਸਦਾ ਆਮ ਸਚਿਵ ਹੁੰਦਾ ਹੈ ਅਤੇ ਚੀਨੀ ਮੁਕਤੀ ਸੈਨਾ ਦਾ ਮੁਖੀ ਕੇਂਦਰੀ ਸੈਨਿਕ ਆਯੋਗ ਦਾ ਮੈਂਬਰ ਹੁੰਦਾ ਹੈ। ਵਰਤਮਾਨ ਸਮੇਂ ਚੀਨ ਦੇ ਰਾਸ਼ਟਰਪਤੀ [[ਸ਼ੀ ਜਿਨਪਿੰਗ]] ਹਨ। ਸ਼ੀ ਜਿਨਪਿੰਗ ਤਿੰਨ ਪਦਾਂ ਦੇ ਪ੍ਰਮੁੱਖ ਹਨ।
===ਪ੍ਰਸ਼ਾਸਕੀ ਵੰਡ===
ਚੀਨੀ ਸਾਮਵਾਦੀ ਦਲ ਤੋਂ ਇਲਾਵਾ ਅੱਠ ਹੋਰ ਵੀ ਰਾਜਨੀਤਿਕ ਦਲ ਚੀਨ ਵਿੱਚ ਹਨ ਪਰੰਤੂ ਇਹਨਾਂ ਦਲਾਂ ਨੂੰ ਚੀਨੀ ਸਾਮਵਾਦੀ ਦਲ ਦੀ ਪ੍ਰਮੁੱਖਤਾ ਸਵੀਕਾਰ ਕਰਨੀ ਹੁੰਦੀ ਹੈ।
=== ਪ੍ਰਸ਼ਾਸ਼ਕੀ ਵੰਡ ===
ਚੀਨੀ ਸਰਕਾਰ ਦੇ ਨਿਯੰਤਰਣ ਵਿੱਚ ਕੁੱਲ 33 ਪ੍ਰਸ਼ਾਸ਼ਕੀ ਵਿਭਾਗ ਹਨ ਅਤੇ ਚੀਨ ਇਸ ਤੋਂ ਇਲਾਵਾ [[ਤਾਈਵਾਨ]] ਨੂੰ ਆਪਣਾ ਪ੍ਰਾਂਤ ਮੰਨਦਾ ਹੈ, ਪਰ ਇਸ 'ਤੇ ਉਸਦਾ ਨਿਯੰਤਰਣ ਨਹੀਂ ਹੈ।
* ਪ੍ਰਾਂਤ
ਚੀਨ ਦੇ ਕੁੱਲ 23 ਪ੍ਰਾਂਤ ਹਨ। ਇਹਨਾਂ ਦੇ ਨਾਮ ਹਨ -
ਅੰਹੁਈ, ਫ਼ੁਜਿਯਾਨ, ਗਾਂਸ਼ੂ, ਗਵਾਂਗਡੋਂਗ, ਗੁਈਝੋਊ, ਹੇਈਨਾਨ, ਹੇਬੇਈ, ਹੁਨਾਨ, ਜਿਆਂਗਸ਼ੂ, ਜਯਾਂਗਸ਼ੀ, ਜਿਲਿਨ, ਲਿਆਓਨਿੰਗ, ਕਿੰਗਹਾਈ, ਸ਼ਾਂਕਝੀ, ਸ਼ਾਂਗਦੋਂਗ, ਸ਼ਾਂਸ੍ਰੀ, ਸ਼ਿਚੁਆਨ, ਤਾਇਵਾਨ, ਯੁਨਾਨ, ਝੇਜਿਯਾਂਗ
* ਸਵੈ ਖੇਤਰ
ਭੀਤਰੀ ਮੰਗੋਲੀਆ, ਗਵਾਂਗਿਸ਼, ਨਿੰਗਸਯਾ, ਬੋੜ ਸਵੈ ਖੇਤਰ, ਸ਼ਿਜਾਂਗ ਸਵੈ ਖੇਤਰ, [[ਤਿੱਬਤ]]
* ਨਗਰਪਾਲਿਕਾ
[[ਬੀਜਿੰਗ]], [[ਸ਼ੰਘਾਈ]], [[ਚੋਂਗਿੰਗ]], [[ਤਯਾਂਜਿਨ]]
* ਵਿਸ਼ੇਸ਼ ਪ੍ਰਸ਼ਾਸ਼ਨਿਕ ਖੇਤਰ
[[ਹਾਂਗ ਕਾਂਗ]], [[ਮਕਾਊ]]
=== ਸੈਨਾ ===
ਤੇਈ ਲੱਖ ਸੈਨਿਕਾਂ ਨਾਲ ਚੀਨੀ ਮੁਕਤੀ ਸੈਨਾ ਵਿਸ਼ਵ ਗੀ ਸਭ ਤੋਂ ਵੱਡੀ ਪਦਵੀਬਲ ਸੈਨਾ ਹੈ। ਚੀਮੁਸੇ ਦੇ ਅੰਤਰਗਤ ਥਲ ਸੈਨਾ, ਸਮੁੰਦਰੀ ਸੈਨਾ, ਹਵਾਈ ਸੈਨਾ ਅਤੇ ਰਣਨੀਤਿਕ ਨਾਭਿਕੀ ਬਲ ਸੰਮੇਲਿਤ ਹੈ। ਦੇਸ਼ ਦਾ ਅਧਿਕਾਰਕ ਰੱਖਿਆ ਖ਼ਰਚ 132 ਅਰਬ [[ਅਮਰੀਕੀ ਡਾਲਰ]] (808.2 ਅਰਬ ਯੁਆਨ, 2014 ਲਈ ਪ੍ਰਸਤਾਵਿਤ) ਹੈ। है। 2013 ਵਿੱਚ ਚੀਨ ਦਾ ਰੱਖਿਆ ਬਜਟ ਲਗਭਗ 118 ਅਰਬ ਡਾਲਰ ਸੀ, ਜੋ ਕਿ 2012 ਦੇ ਬਜਟ ਤੋਂ 10.7 ਪ੍ਰਤੀਸ਼ਤ ਜਿਆਦਾ ਸੀ। ਤੁਲਨਾਤਮਰ ਰੂਪ ਨਾਲ ਵੇਖਿਆ ਜਾਵੇ ਤਾਂ ਚੀਨ ਦੇ ਗੁਆਂਢੀ ਦੇਸ਼ [[ਭਾਰਤ]] ਦਾ 2014 ਦਾ ਰੱਖਿਆ ਬਜਟ 36 ਅਰਬ ਡਾਲਰ ਸੀ।<ref name="nbt-5mar14">{{cite web| url= http://hindi.economictimes.indiatimes.com/world/asian-countries/china-hikes-defence-budget-by-12-2-to-132-bln/articleshow/31451581.cms| title= चीन ने अपने डिफेंस बजट में की 12.2 फीसदी की बढ़ोतरी| publisher= नवभारत टाईम्स| date= 5 मार्च 2014| accessdate= 5 मार्च 2014}}{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }}</ref> ਹਾਲਾਂਕਿ [[ਅਮਰੀਕਾ]] ਦਾ ਦਾਅਵਾ ਹੈ ਕਿ ਚੀਨ ਆਪਣੀ ਕੁਝ ਸੈਨਾ ਗੁਪਤ ਰੱਖਦਾ ਹੈ।{{citation needed}}
ਚੀਨ [[ਸੰਯੁਕਤ ਰਾਸ਼ਟਰ ਪ੍ਰੀਸ਼ਦ]] ਦਾ ਸਥਾਈ ਮੈਂਬਰ ਹੈ।
===ਕਾਨੂੰਨ ਵਿਵਸਥਾ===
===ਕਾਨੂੰਨ ਵਿਵਸਥਾ===
ਚੀਨ ਵਿੱਚ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਨੂੰ ਮਾੜਾ ਮੰਨਿਆ ਜਾਂਦਾ ਹੈ। ਕਾਨੂੰਨ ਨੂੰ ਨਾ ਮੰਨਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਦੇਸ਼ ਦੇ ਵੱਡੇ ਰਕਬੇ ਵਿੱਚ ਖੇਤੀਬਾੜੀ ਕੀਤੀ ਜਾਂਦੀ ਹੈ ਜਿਸ ਕਰਕੇ ਵੱਧ ਅਬਾਦੀ ਦੇ ਬਾਵਜੂਦ ਅਨਾਜ ਦੀ ਕਿੱਲਤ ਨਹੀਂ ਆਉਂਦੀ। ਚੀਨ ਦੇ ਕਮਿਊਨਿਸਟ ਨੇਤਾਵਾਂ ਨੇ ਰਾਜਸੱਤਾ ਆਉਣ ਦੇ ਦੋ ਸਾਲ ਵਿੱਚ ਹੀ ਜ਼ਮੀਨ ਦੀ ਵੰਡ ਕਿਸਾਨਾਂ ਵਿੱਚ ਕਰ ਦਿੱਤੀ ਸੀ। ਸਾਲ 2003 ਵਿੱਚ ਚੀਨ ਸਰਕਾਰ ਨੇ ਪ੍ਰਾਈਵੇਟ ਜਾਇਦਾਦ ਰੱਖਣ ਦੇ ਹੱਕ ਨੂੰ ਪ੍ਰਵਾਨਗੀ ਦੇ ਦਿੱਤੀ।
ਲਕੀਰ 134: ਲਕੀਰ 191:
==ਅਰਥ ਵਿਵਸਥਾ==
==ਅਰਥ ਵਿਵਸਥਾ==
2014 ਅਨੁਸਾਰ ਚੀਨ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਅਰਥ-ਵਿਵਸਥਾ ਵਾਲਾ ਦੇਸ਼ ਹੈ। ਚੀਨ ਵਿਸ਼ਵ ਦਾ ਸਭ ਤੋਂ ਵੱਧ ਪਧਾਰਿਆ ਜਾਣ ਵਾਲਾ ਦੇਸ਼ ਹੈ ਜਿਥੇ 2009 ਵਿੱਚ 5 ਕਰੋੜ 9 ਲੱਖ ਅੰਤਰਰਾਸ਼ਟਰੀ ਯਾਤਰੀ ਆਏ ਸਨ। ਚੀਨ ਵਿਸ਼ਵ ਵਪਾਰ ਸੰਗਠਨ ਦਾ ਵੀ ਹਿੱਸਾ ਹੈ ਅਤੇ ਦੂਸਰੀ ਸਭ ਤੋਂ ਵੱਡੀ ਵਪਾਰਿਕ ਸ਼ਕਤੀ ਹੈ। 2008 ਵਿੱਚ ਚੀਨ ਨੇ 92.4 ਅਰਬ ਅਮਰੀਕੀ ਡਾਲਰ ਦਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕੀਤਾ ਸੀ ਜੋ ਵਿਸ਼ਵ ਦਾ ਤੀਸਰਾ ਸਰਵੋਤਮ ਸੀ।<ref>[http://www.chinadaily.com.cn/bizchina/2009-08/03/content_8507784.htm ''"On China's rapid growth in outward FDI".''] China Daily. ३ अगस्त २००९। अभिगमन १९ जुलाई २०१०।</ref>
===ਘਰੇਲੂ ਉਤਪਾਦਨ ਦਰ===
===ਘਰੇਲੂ ਉਤਪਾਦਨ ਦਰ===
===ਖੇਤੀਬਾੜੀ===
===ਖੇਤੀਬਾੜੀ===
ਚੀਨ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਅਤੇ ਇੱਥੋਂ ਦੀ ਮੁੱਖ ਫਸਲਾਂ [[ਚਾਵਲ]], [[ਚਾਹ]], [[ਕਪਾਹ]], ਮੋਟਾ ਅੰਨ, [[ਸੋਇਆਬੀਨ]] ਅਤੇ [[ਕਣਕ]] ਹਨ। ਇੱਥੇ ਛੋਟੇ ਖੇਤਾਂ ਵਿੱਚ ਵੀ ਖੇਤੀ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਹੈ।
===ਸਨਅਤ ===
===ਸਨਅਤ ===
ਚੀਨ ਵਿੱਚ ਉਦਯੋਗੀਕਰਨ ਦਾ ਇਨਕਲਾਬ ਲਿਆ ਕੇ ਸਰਕਾਰ ਨੇ ਬਹੁਤ ਕੰਮ ਕੀਤਾ ਹੈ। ਦੇਸ਼ ਵਿੱਚ ਜ਼ਿਆਦਾ ਉਦਯੋਗ ਸਰਕਾਰੀ ਹਨ ਪਰ ਕਿਤੇ-ਕਿਤੇ ਸਰਕਾਰੀ ਤੇ ਗ਼ੈਰ-ਸਰਕਾਰੀ ਸਾਂਝੀ ਤੌਰ ’ਤੇ ਚੱਲ ਰਹੇ ਹਨ। ਚੀਨ ਸਰਕਾਰ ਨੇ ਉਦਯੋਗਿਕ ਖੇਤਰ ਵਿੱਚ ਕਿਸੇ ਵੱਡੇ ਅਤੇ ਪੱਛਮੀ ਦੇਸ਼ ’ਤੇ ਨਿਰਭਰਤਾ ਨਹੀਂ ਰੱਖੀ। ਚੀਨੀ ਸਰਕਾਰ ਨੇ ਚੰਗੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਲਈ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਗਿਆ ਤਾਂ ਕਿ ਉਹ ਉੱਥੋਂ ਵਾਪਸ ਆ ਕੇ ਆਪਣੇ ਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਹਿੱਸਾ ਪਾ ਸਕਣ। ਚੀਨ ਵਿੱਚ ਹਰ ਛੋਟੀ ਤੋਂ ਛੋਟੀ ਚੀਜ਼ ਦੇਸ਼ ਵਿੱਚ ਹੀ ਬਣਦੀ ਹੈ। ਚੀਨ ਦੇਸ਼ ਦੀ ਬਰਾਮਦ ਇਸ ਦੀ ਦਰਾਮਦ ਨਾਲੋਂ ਕਿਤੇ ਵੱਧ ਹੈ। ਚੀਨ ਵਿੱਚ ਉਜਰਤ ਘੱਟ ਹਨ ਇਸਲਈ ਚੀਨ ਦੀਆਂ ਬਣਾਈਆਂ ਵਸਤਾਂ ਦੀ ਕੀਮਤ ਘੱਟ ਹੈ। ਪਿਛਲੇ ਕਈ ਸਾਲਾਂ ਵਿੱਚ ਚੀਨੀ ਵਸਤਾਂ ਨੇ ਸੰਸਾਰ ਦੀ ਵਪਾਰਕ ਮੰਡੀ ਵਿੱਚ ਬਹੁਤ ਮੱਲਾ ਮਾਰੀਆ ਹਨ। ਸੰਨ 1978 ਵਿੱਚ ਚੀਨ ਸਰਕਾਰ ਨੇ ਬਾਹਰੀ ਧਨ ਲਾਉਣ ਵਾਲੀਆਂ ਕੰਪਨੀਆਂ ਨੂੰ ਦੇਸ਼ ਵਿੱਚ ਉਦਯੋਗ ਲਗਾਉਂਣ ਦਾ ਸੱਦਾ ਦੇਣ ਲਈ ਵਿਸ਼ੇਸ਼ ਆਰਥਿਕ ਜ਼ੋਨਾਂ ਦਾ ਨਿਰਮਾਣ ਕੀਤਾ ਗਿਆ ਜਿਸ ਅਧੀਨ 14 ਸਮੁੰਦਰੀ ਤੱਟ ਕੋਲ ਖੇਤਰ ਬਣਾਏ ਗਏ। ਸਾਲ 1990 ਤੋਂ 2004 ਤਕ ਚੀਨ ਦੀ ਉਦਯੋਗਿਕ ਤਰੱਕੀ 10 ਫ਼ੀਸਦੀ ਸਾਲਾਨਾ ਹੋਈ, ਜੋ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਵੱਧ ਸੀ ਅਨੁਮਾਨ ਹੈ ਕਿ ਜਿਸ ਹਿਸਾਬ ਨਾਲ ਚੀਨ ਵਿੱਚ ਉਦਯੋਗੀਕਰਨ ਹੋ ਰਿਹਾ ਹੈ ਨੂੰ ਦੇਖਦੇ ਹੋਏ ਸਾਲ 2020 ਤਕ ਚੀਨ ਆਰਥਿਕਤਾ ਵਜੋਂ ਸੰਸਾਰ ਵਿੱਚ ਮੋਹਰੀ ਹੋਵੇਗਾ।
ਲਕੀਰ 142: ਲਕੀਰ 203:
===ਊਰਜਾ===
===ਊਰਜਾ===
===ਖਣਿਜ===
===ਖਣਿਜ===
ਚੀਨ ਦੀ ਬਾਹਰੀ ਕਰੰਸੀ ਦਾ ਰਿਜ਼ਰਵ ਦੁਨੀਆਂ ਵਿੱਚ ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਹੈ। ਚੀਨ ਸੰਸਾਰ ਵਿੱਚ ਦਰਾਮਦ ਅਤੇ ਬਰਾਮਦ ਨੂੰ ਸਾਰੇ ਦੇਸ਼ਾਂ ਨਾਲੋਂ ਅੱਗੇ ਹੈ। ਸੋਨੇ ਦੀ ਪ੍ਰਾਪਤੀ, ਬਿਜਲੀ ਅਤੇ ਸੀਮਿੰਟ ਦੀ ਖਪਤ ਦੁਨੀਆਂ ਵਿੱਚ ਕਿਸੇ ਵੀ ਦੇਸ਼ ਤੋੋਂ ਵੱਧ ਹੈ। ਚੀਨ ਵਿੱਚ ਕੋਲਾ [[ਅਮਰੀਕਾ]] ਨਾਲੋਂ ਤਿੰਨ ਗੁਣਾਂ ਅਤੇ [[ਲੋਹੇ]] ਦਾ ਉਤਪਾਦਨ 11 ਗੁਣਾਂ ਜ਼ਿਆਦਾ ਹੈ।
ਚੀਨ ਦੀ ਬਾਹਰੀ ਕਰੰਸੀ ਦਾ ਰਿਜ਼ਰਵ ਦੁਨੀਆ ਵਿੱਚ ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਹੈ। ਚੀਨ ਸੰਸਾਰ ਵਿੱਚ ਦਰਾਮਦ ਅਤੇ ਬਰਾਮਦ ਨੂੰ ਸਾਰੇ ਦੇਸ਼ਾਂ ਨਾਲੋਂ ਅੱਗੇ ਹੈ। ਸੋਨੇ ਦੀ ਪ੍ਰਾਪਤੀ, ਬਿਜਲੀ ਅਤੇ ਸੀਮਿੰਟ ਦੀ ਖਪਤ ਦੁਨੀਆ ਵਿੱਚ ਕਿਸੇ ਵੀ ਦੇਸ਼ ਤੋੋਂ ਵੱਧ ਹੈ। ਚੀਨ ਵਿੱਚ ਕੋਲਾ [[ਅਮਰੀਕਾ]] ਨਾਲੋਂ ਤਿੰਨ ਗੁਣਾਂ ਅਤੇ [[ਲੋਹੇ]] ਦਾ ਉਤਪਾਦਨ 11 ਗੁਣਾਂ ਜ਼ਿਆਦਾ ਹੈ।
===ਪਾਣੀ===
===ਪਾਣੀ===
===ਵਿਗਿਆਨ ਅਤੇ ਤਕਨੀਕ===
===ਵਿਗਿਆਨ ਅਤੇ ਤਕਨੀਕ===
ਲਕੀਰ 148: ਲਕੀਰ 209:
==ਫੌਜੀ ਤਾਕਤ==
==ਫੌਜੀ ਤਾਕਤ==
ਚੀਨ ਦੀ ਸੈਨਾ ਕੋਲ ਆਧੁਨਿਕ ਹਥਿਆਰ ਅਤੇ ਸ਼੍ਰੇਸ਼ਠ ਜੰਗੀ ਬੇੜਾ ਹੈ। ਇਸ ਦੀ ਫ਼ੌਜ ਦੀ ਗਿਣਤੀ ਸੰਸਾਰ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਹੈ। ਚੀਨ ਦੇ ਗੁਆਂਢੀ ਦੇਸ਼ ਇਸ ਦੀ ਵਧਦੀ ਤਾਕਤ ਤੋਂ ਭੈਅ ਖਾਂਦੇ ਹਨ। ਚੀਨ ਨੂੰ ਕਿਸੇ ਗੁਆਂਢੀ ਦੇਸ਼ ਤੋਂ ਖ਼ਤਰਾ ਨਹੀਂ ਹੈ।
==ਸੱਭਿਆਚਾਰ==
==ਸੱਭਿਆਚਾਰ==
===ਸਾਹਿਤ===
===ਸਾਹਿਤ===
===ਭਵਨ ਨਿਰਮਾਣ ਕਲਾ===
===ਭਵਨ ਨਿਰਮਾਣ ਕਲਾ===
==ਫੋਟੋ ਗੈਲਰੀ==
<gallery>
File:An arch at Yuelu Mountain.jpg|ਯੂਲਯੂ ਪਹਾੜ 'ਤੇ ਇੱਕ ਚਾਪ
File:Changsha mosque 1.jpg|ਚਾਂਗਸ਼ਾ ਮਸਜਿਦ
File:Chinese Boat House.jpg|ਚੀਨੀ ਕਿਸ਼ਤੀ ਘਰ
File:Chinese Temple.jpg|ਚੀਨੀ ਮੰਦਰ
File:A tomb in Yuelu Mountain 4.jpg|ਯੂਲੂ ਪਹਾੜ ਵਿੱਚ ਇੱਕ ਕਬਰ
</gallery>
===ਰਸਮ-ਰਿਵਾਜ===
===ਰਸਮ-ਰਿਵਾਜ===
[[File:Folk Dance and Costumes.jpg|thumb|ਲੋਕ ਨਾਚ ਅਤੇ ਲੋਕ ਪਹਿਰਾਵਾ]]
[[File:Folk Chinese Wedding.jpg|thumb|ਲੋਕ ਚੀਨੀ ਵਿਆਹ]]
===ਲੋਕ ਕਲਾ===
===ਲੋਕ ਕਲਾ===
===ਭੋਜਨ===
===ਭੋਜਨ===
ਚੀਨੀ ਪਕਵਾਨ '' [[ਚੀਨੀ ਸੱਭਿਆਚਾਰ]] ਦਾ ਇੱਕ ਮਹੱਤਵਪੂਰਣ ਹਿੱਸਾ ਹੈ, ਜਿਸ ਵਿੱਚ ਚੀਨ ਦੇ ਵਿਭਿੰਨ ਖੇਤਰਾਂ ਤੋਂ ਇਲਾਵਾ ਵਿਦੇਸ਼ੀ ਚੀਨੀ ਦੇ ਪਕਵਾਨ ਵੀ ਸ਼ਾਮਲ ਹਨ,ਜੋ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵਸਦੇ ਹਨ। ''[[ਵਿਦੇਸ਼ੀ ਚੀਨੀ|ਚੀਨੀ]] ਦੇਸ਼ ਦੀ ਇਤਿਹਾਸਕ ਤਾਕਤ ਦੇ ਕਾਰਨ, ਚੀਨੀ ਪਕਵਾਨਾਂ ਨੇ [[ਏਸ਼ੀਆ]] ਵਿੱਚ ਕਈ ਹੋਰ ਪਕਵਾਨਾਂ ਨੂੰ ਪ੍ਰਭਾਵਤ ਕੀਤਾ ਹੈ। ਚੀਨੀ ਭੋਜਨ ਸਟੈਪਲ ਜਿਵੇਂ ਕਿ [[ਚਾਵਲ]], [[ਸੋਇਆ ਸਾਸ]], [[ਨੂਡਲਜ਼]], [[ਚਾਹ]], ਅਤੇ [[ਟੋਫੂ]], ਅਤੇ ਬਰਤਨ ਜਿਵੇਂ ਕਿ [[ਚੋਪਸਟਿਕਸ]] ਅਤੇ [[Wok|ਵਾਕ]], ਹੁਣ ਦੁਨੀਆ ਭਰ ਵਿੱਚ ਪਾਇਆ ਜਾ ਸਕਦਾ ਹੈ। ਚੀਨੀ ਸੂਬਿਆਂ ਦੀ [[ਮੌਸਮੀ]] ਅਤੇ [[ਚੀਨੀ ਪਕਾਉਣ ਦੀਆਂ ਤਕਨੀਕਾਂ|ਖਾਣਾ ਪਕਾਉਣ ਦੀਆਂ ਤਕਨੀਕਾਂ]] ਦੀ ਤਰਜੀਹ [[ਚੀਨੀ ਪਕਵਾਨਾਂ ਦੇ ਇਤਿਹਾਸ|ਇਤਿਹਾਸਕ ਪਿਛੋਕੜ]] ਅਤੇ [[ਚੀਨ ਵਿੱਚ ਨਸਲੀ ਸਮੂਹਾਂ ਦੀ ਸੂਚੀ|ਨਸਲੀ ਸਮੂਹਾਂ]] ਵਿੱਚਲੇ ਅੰਤਰ ਤੇ ਨਿਰਭਰ ਕਰਦੀ ਹੈ।
==ਫੋਟੋ ਗੈਲਰੀ==
<gallery>
File:Beef Ball Noodle - 20160815.jpg|ਬੀਫ ਬਾਲ ਨੂਡਲ
File:Beijing traditional breakfast Chaogan Youbing.jpg|ਬੀਜਿੰਗ ਰਵਾਇਤੀ ਨਾਸ਼ਤਾ ਚਾਓਗਨ ਯੂਬਿੰਗ
File:Brisket Kuy Teav - Shantou - 20170302.jpg|ਬ੍ਰਿਸਕੇਟ ਕੁਏ ਟੀਵ ਫੁਹੇਚੇਂਗ, ਸ਼ਾਂਤੌ, ਗੁਆਂਗਡੋਂਗ, ਚੀਨ ਵਿਚਲੀ ਪੇਸ਼ਕਸ਼
File:Cabbage rolls in yellow mustard (20191024191957).jpg|ਇਹ ਬੀਜਿੰਗ ਵਿੱਚ ਇੱਕ ਸਥਾਨਕ ਹੌਰਸ ਡੂਯੁਵਰੇ ਹੈ, ਜਿਸ ਨੂੰ ਬੋਲ-ਚਾਲ ਵਿੱਚ ਜਿਮੋਡੂਨਰ ਕਿਹਾ ਜਾਂਦਾ ਹੈ।
File:Chongqing Hot Pot.jpg|ਲੋਕ ਸਿਚੁਆਨ ਪਕਵਾਨ ਚੋਂਗਕਿੰਗ ਹੌਟ ਪੌਟ
File:Cold rice noodles in Kunming (20180213142756).jpg|ਸ਼ਹਿਰ ਕਨਮਿੰਗ ਵਿੱਚ
File:Cuisine of Guangdong 1.jpg|ਗੁਆਂਗਡੋਂਗ ਦਾ ਪਕਵਾਨ
File:Cuisine of Guangdong 11.jpg|ਗੁਆਂਗਡੋਂਗ ਦਾ ਪਕਵਾਨ
File:Cuisine of Guangdong 9.jpg|ਗੁਆਂਗਡੋਂਗ ਦਾ ਪਕਵਾਨ
File:Cuisine of Macau (seafood).jpg|ਮਕਾਉ ਦਾ ਖਾਣਾ (ਸਮੁੰਦਰੀ ਭੋਜਨ)
File:Cuisine of north east of China 3.jpg| ਉੱਤਰ ਪੂਰਬ ਚੀਨ ਦਾ ਪਕਵਾਨ
File:Dim sum 5.jpg|ਡਿਮ ਸੂਮ
File:Gabacai in Binhai, Tianjin (20191006081240).jpg|ਇਹ ਸਿਰਫ ਤਿਆਨਜਿਨ ਸਥਾਨਕ ਨਾਸ਼ਤੇ ਵਿੱਚ ਵੇਖਿਆ ਜਾਂਦਾ ਹੈ।
File:Fish noodle.jpg|ਚਾਂਗਸ਼ਾ, ਹੁਨਾਨ, ਪੀ.ਆਰ. ਚਾਈਨਾ ਵਿੱਚ ਇੱਕ ਰੈਸਟੋਰੈਂਟ ਦੁਆਰਾ ਸਰਵ ਕੀਤੀ ਮੱਛੀ ਦੇ ਨੂਡਲ
</gallery>
===ਤਿਉਹਾਰ===
===ਤਿਉਹਾਰ===
===ਖੇਡਾਂ===
===ਖੇਡਾਂ===
ਚੀਨ ਨੇ [[ਓਲੰਪਿਕ ਖੇਡਾਂ]] ਇਕ ਵਾਰੀ ਹੋਈਆ ਹਨ। ਚੀਨ ਨੇ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਪ੍ਰਾਤ ਕਰ ਕੇ [[ਅਮਰੀਕਾ]] ਅਤੇ ਹੋਰ ਪੱਛਮੀ ਦੇਸ਼ਾਂ ਨੂੰ ਪਛਾੜ ਦਿੱਤਾ ਹੈ।
ਚੀਨ ਨੇ [[ਓਲੰਪਿਕ ਖੇਡਾਂ]] ਇੱਕ ਵਾਰੀ ਹੋਈਆ ਹਨ। ਚੀਨ ਨੇ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਪ੍ਰਾਤ ਕਰ ਕੇ [[ਅਮਰੀਕਾ]] ਅਤੇ ਹੋਰ ਪੱਛਮੀ ਦੇਸ਼ਾਂ ਨੂੰ ਪਛਾੜ ਦਿੱਤਾ ਹੈ।
===ਮੀਡੀਆ ਤੇ ਸਿਨੇਮਾ===
===ਮੀਡੀਆ ਤੇ ਸਿਨੇਮਾ===
===ਅਜਾਇਬਘਰ ਤੇ ਲਾਇਬ੍ਰੇਰੀਆਂ===
===ਅਜਾਇਬਘਰ ਤੇ ਲਾਇਬ੍ਰੇਰੀਆਂ===
ਲਕੀਰ 167: ਲਕੀਰ 260:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}
[[ਸ਼੍ਰੇਣੀ:ਏਸ਼ੀਆ ਦੇ ਦੇਸ਼]]
[[ਸ਼੍ਰੇਣੀ:ਏਸ਼ੀਆ ਦੇ ਦੇਸ਼]]
[[ਸ਼੍ਰੇਣੀ:ਵੀਟੋ ਦੇਸ਼]]
[[ਸ਼੍ਰੇਣੀ:ਵੀਟੋ ਦੇਸ਼]]
[[ਸ਼੍ਰੇਣੀ:ਲੋਕਤੰਤਰ]]
[[ਸ਼੍ਰੇਣੀ:ਬ੍ਰਿਕਸ ਦੇਸ਼]]
08:59, 18 ਜਨਵਰੀ 2023 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਚੀਨ ਦਾ ਲੋਕਤੰਤਰੀ ਗਣਰਾਜ
• 中华人民共和国
• Zhōnghuá Rénmín Gònghéguó
Flag of ਚੀਨ ਲੋਕ ਗਣਰਾਜ
ਕੌਮੀ ਤਰਾਨਾ of ਚੀਨ ਲੋਕ ਗਣਰਾਜ
ਝੰਡਾ ਕੌਮੀ ਤਰਾਨਾ
ਐਨਥਮ:
• "ਮਾਰਚ ਆਫ ਦਿ ਵਲੰਟੀਅਰਜ਼"
• 义勇军进行曲
ਗਹਿਰਾ ਹਰਾ ਰੰਗ: ਚੀਨ ਦੁਆਰਾ ਨਿਯੰਤਰਣ ਕੀਤੇ ਜਾਂਦੇ ਖੇਤਰ, ਹਲਕਾ ਹਰਾ ਰੰਗ: ਚੀਨ ਦੁਆਰਾ ਨਿਯੰਤਰਣ ਤੋਂ ਬਾਹਰ ਖੇਤਰ।
ਗਹਿਰਾ ਹਰਾ ਰੰਗ: ਚੀਨ ਦੁਆਰਾ ਨਿਯੰਤਰਣ ਕੀਤੇ ਜਾਂਦੇ ਖੇਤਰ, ਹਲਕਾ ਹਰਾ ਰੰਗ: ਚੀਨ ਦੁਆਰਾ ਨਿਯੰਤਰਣ ਤੋਂ ਬਾਹਰ ਖੇਤਰ।
ਰਾਜਧਾਨੀਬੀਜਿੰਗ
ਸਭ ਤੋਂ ਵੱਡਾ ਸ਼ਹਿਰਸ਼ੰਘਾਈ[1]
ਅਧਿਕਾਰਤ ਭਾਸ਼ਾਵਾਂਸਟੈਂਡਰ ਚੀਨੀ,
ਪੁਰਤਗਾਲ ਭਾਸ਼ਾ,
ਮਕਾਓ ਭਾਸ਼ਾ
ਅੰਗਰੇਜ਼ੀ ਭਾਸ਼ਾ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
ਸਰਕਾਰੀ ਲਿਖਤ ਭਾਸ਼ਾਚੀਨੀ
ਸਰਕਾਰੀ ਲਿਪੀਸਾਦੇ ਚੀਨੀ ਦੇ ਅੱਖਰ
ਨਸਲੀ ਸਮੂਹ
ਵਸਨੀਕੀ ਨਾਮਚੀਨੀ
ਸਰਕਾਰਸਮਾਜਵਾਦੀ ਇੱਕ ਪਾਰਟੀ ਰਾਜ[2]
ਜੀ ਜਿੰਪਿੰਗ ਦੇ ਕੋਲ ਚਾਰ ਅਹੁਦੇ ਹਨ:
ਜਰਨਲ ਸਕੱਤਰ,
ਰਾਸ਼ਟਰਪਤੀ, ਅਤੇ
ਕੇਂਦਰੀ ਫੌਜ ਕਮਿਸ਼ਨ ਦਾ ਚੇਅਰਮੈਨ
ਵਿਧਾਨਪਾਲਿਕਾਕੌਮੀ ਲੋਕ ਕਾਂਗਰਸ
ਚੀਨ ਦਾ ਇਤਿਹਾਸ
• ਸ਼ਿਆ ਰਾਜਵੰਸ਼ ਦੀ ਪ੍ਰੀ-ਸ਼ਾਹੀ
ਵਾਰ ਦੇ ਦੌਰਾਨ ਦੀ ਸਥਾਪਨਾ
c. 2070 ਬੀ ਸੀ
221 BCE
1 ਜਨਵਰੀ 1912
1 ਅਕਤੁਬਰ, 1949
ਖੇਤਰ
• ਕੁੱਲ
9,596,961 km2 (3,705,407 sq mi)ਹਾਂਗਕਾਂਗ, ਮਕਾਓ ਅਤੇ
ਤਾਇਵਾਨ ਤੋਂ ਬਗੈਰ ਖੇਤਰਫਲ।
ਇਸ ਵਿੱਚ ਟ੍ਰਾਂਸ-ਕਾਰਾਕੋਰਮ ਟਰੈਕ
(5,800 km2 (2,200 sq mi)),
ਅਕਹਾਈ ਚਿਨ
(37,244 km2 (14,380 sq mi)) ਅਤੇ
ਹੋਰ ਇਲਾਕੇ ਜੋ ਗੁਆਂਢੀ ਦੇਸ਼ਾਂ ਨਾਲ
ਝਗੜੇ 'ਚ ਹੈ ਸਾਮਿਲ ਹਨ।
ਚੀਨ ਦਾ ਕੁਲ਼ ਖੇਤਰਫਲ
9,572,900 km2 (3,696,100 sq mi) (3rd/4th)
• ਜਲ (%)
2.8%
ਆਬਾਦੀ
• 2015 ਅਨੁਮਾਨ
1,376,049,000 (1st)
• 2010 ਜਨਗਣਨਾ
1,339,724,852 (1st)
• ਘਣਤਾ
[convert: invalid number] (83rd)
ਜੀਡੀਪੀ (ਪੀਪੀਪੀ)2015 ਅਨੁਮਾਨ
• ਕੁੱਲ
$18.976 ਟ੍ਰਿਲੀਅਨ (1st)
• ਪ੍ਰਤੀ ਵਿਅਕਤੀ
$13,801 (87th)
ਜੀਡੀਪੀ (ਨਾਮਾਤਰ)2015 ਅਨੁਮਾਨ
• ਕੁੱਲ
$11.212 trillion (2nd)
• ਪ੍ਰਤੀ ਵਿਅਕਤੀ
$8,154 (75th)
ਗਿਨੀ (2014)46.9
ਉੱਚ
ਐੱਚਡੀਆਈ (2014)Increase 0.727
ਉੱਚ · 90th
ਮੁਦਰਾਰਨਮਿਨਬੀ(¥),
ਹਾਂਗਕਾਂਗ 'ਚ ਹਾਂਗਕਾਂਗ ਡਾਲਰ
ਅਤੇ ਮਕਾਓ 'ਚ ਮਕਾਉਈ ਪਤਾਕਾ
ਸਿੱਕਾ ਚਲਦਾ ਹੈ (CNY)
ਸਮਾਂ ਖੇਤਰUTC+8 (ਚੀਨੀ ਮਿਆਰੀ ਸਮਾਂ)
ਮਿਤੀ ਫਾਰਮੈਟ
ਡਰਾਈਵਿੰਗ ਸਾਈਡਸੱਜੇ ਪਾਸੇ ਪਰ ਹਾਂਗਕਾਂਗ ਅਤੇ ਮਕਾਓ ਤੋਂ ਬਗੈਰ
ਕਾਲਿੰਗ ਕੋਡ+86
ਇੰਟਰਨੈੱਟ ਟੀਐਲਡੀ
ਚੀਨ (ਮੰਦਾਰਿਨੀ ਚੀਨੀ ਵਿੱਚ: 中国) ਜਾਂ ਚੀਨ ਦਾ ਲੋਕਤੰਤਰੀ ਗਣਤੰਤਰ (ਮੰਦਾਰਿਨੀ ਚੀਨੀ ਵਿੱਚ: 中华人民共和国) ਪੂਰਬੀ ਏਸ਼ੀਆ ਅਤੇ ਭਾਰਤ ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ। ਲਗਭਗ 1.3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ ਬੀਜਿੰਗ ਹੈ ਅਤੇ ਮੰਦਾਰਿਨੀ ਇਸ ਦੀ ਦਫ਼ਤਰੀ ਭਾਸ਼ਾ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ ਰੂਸ ਅਤੇ ਕੈਨੇਡਾ ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਚੀਨ ਦੀ ਲਗਪਗ 3,380 ਕਿਲੋਮੀਟਰ ਦੀ ਹੱਦ ਭਾਰਤ ਨਾਲ ਲੱਗਦੀ ਹੈ। ਇਹ ਦੇਸ਼ ਪਹਾੜਾਂ ਨਾਲ ਘਿਰਿਆ ਹੋਇਆ ਹੈ।
ਨਾਂਅ
[ਸੋਧੋ]
ਚੀਨ ਦੇ ਸਾਮਾਨ ਰੂਪ ਵਿੱਚ ਉਤਪੰਨ ਹੋਣ ਵਾਲੇ ਨਾਮ ਹਨ "ਝੋਂਗੁਆ" (中华/中華) ਅਤੇ "ਝੋਂਗੁਓ" (中国/中國), ਜਦਕਿ ਚੀਨੀ ਮੂਲ ਦੇ ਲੋਕਾਂ ਨੂੰ ਆਮ-ਤੌਰ 'ਤੇ "ਹਾਨ" (汉/漢) ਅਤੇ "ਤਾਂਗ" (唐) ਨਾਮ ਦਿੱਤਾ ਜਾਂਦਾ ਹੈ। ਹੋਰ ਪੈਦਾ ਹੋਣ ਵਾਲੇ ਨਾਮ ਹਨ, ਹੁਆਸ਼ਿਆ, ਸ਼ੇਨਝੋਊ ਅਤੇ ਜਿਝੋਊ। ਚੀਨੀ ਲੋਕਵਾਦੀ ਗਣਰਾਜ (中华人民共和国) ਅਤੇ ਚੀਨੀ ਗਣਰਾਜ (中国共和国), ਓਨ੍ਹਾ ਦੋ ਦੇਸ਼ਾਂ ਦੇ ਨਾਮ ਹਨ ਜੋ ਪਰੰਪਰਿਕ ਤੌਰ 'ਤੇ ਚੀਨ ਨਾਮ ਨਾਲ ਪਹਿਚਾਣੇ ਜਾਣ ਵਾਲੇ ਖੇਤਰ 'ਤੇ ਆਪਣੀ ਦਾਵੇਦਾਰੀ ਕਰਦੇ ਹਨ। "ਮੁੱਖ-ਭੂਮੀ ਚੀਨ" ਓਨ੍ਹਾ ਖੇਤਰਾਂ ਦੇ ਸੰਦਰਭ ਵਿੱਚ ਲਿਆ ਜਾਣ ਵਾਲਾ ਨਾਮ ਹੈ ਜੋ ਖੇਤਰ ਚੀਨੀ ਲੋਕਵਾਦੀ ਗਣਰਾਜ ਦੇ ਅਧੀਨ ਹਨ ਅਤੇ ਇਸ ਵਿੱਚ ਹਾਂਗ ਕਾਂਗ ਅਤੇ ਮਕਾਊ ਸ਼ਾਮਿਲ ਨਹੀਂ ਹਨ।
ਵਿਸ਼ਵ ਦੇ ਹੋਰ ਭਾਗਾਂ ਵਿੱਚ ਚੀਨ ਦੇ ਬਹੁਤ ਨਾਮ ਪ੍ਰਚਲਿਤ ਹਨ, ਜਿਹਨਾਂ ਵਿੱਚੋਂ "ਕਿਨ" ਜਾਂ "ਜਿਨ" ਅਤੇ "ਹਾਨ" ਜਾਂ "ਤਾਨ" ਦੇ ਲਿਪੀ-ਅੰਤਰਣ ਹਨ। ਹਿੰਦੀ ਵਿੱਚ ਪ੍ਰਯੁਕਤ ਨਾਮ ਵੀ ਇਸ ਲਿਪੀ-ਅੰਤਰਣ ਤੋਂ ਲਿਆ ਗਿਆ ਹੈ।
ਇਤਿਹਾਸ
[ਸੋਧੋ]
ਜਪਾਨ ਦੇ ਦੂਜੀ ਵਿਸ਼ਵ ਜੰਗ ਵਿੱਚ ਹਾਰ ਜਾਣ ਤੋਂ ਬਾਅਦ ਕਮਿਊਨਿਸਟ ਪੀਪਲਜ਼ ਲਿਬਰੇਸ਼ਨ ਆਰਮੀ ਨੇ ਆਪਣੇ ਨੇਤਾ ਮਾਓ ਤਸੇ-ਤੁੰਗ ਦੀ ਅਗਵਾਈ ਵਿੱਚ ਸਿਵਲ ਵਾਰ ਜਿੱਤੀ। ਚੀਨ ਸੰਨ 1949 ਵਿੱਚ ਇੱਕ ਆਜ਼ਾਦ ਦੇਸ਼ ਬਣ ਗਿਆ ਸੀ। ਚੀਨ ਦੀ ਸ਼ਕਤੀਸ਼ਾਲੀ ਸੰਸਥਾ ਨੈਸ਼ਨਲ ਪੀਪਲਜ਼ ਕਾਂਗਰਸ ਹੈ ਜਿਸ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਇਸ ਦੇ ਮੈਂਬਰ ਕਮਿਊਨਿਸਟ ਪਾਰਟੀ ਹੀ ਚੁਣਦੀ ਹੈ। ਦੇਸ਼ ਦਾ ਪ੍ਰਧਾਨ ਨੈਸ਼ਨਲ ਪੀਪਲਜ਼ ਕਾਂਗਰਸ ਦਾ ਮੁਖੀ ਹੁੰਦਾ ਹੈ ਅਤੇ ਸਟੇਟ ਕੌਂਸਲ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੰਮ ਕਰਦੀ ਹੈ। ਦੇਸ਼ ਦੇ ਪ੍ਰਬੰਧਕੀ ਢਾਂਚੇ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਟੇਟ ਕੌਂਸਲ ਦੀ ਹੈ। ਦੇਸ਼ ਦੀ ਪੀਪਲਜ਼ ਲਿਬੇਰਸ਼ਨ ਆਰਮੀ ਇੱਕ ਹੋਰ ਮਹੱਤਵਪੂਰਨ ਅੰਗ ਹੈ, ਜਿਸਦੀ ਰਾਜਸੀ ਤਾਕਤ ਵਿੱਚ ਮਹੱਤਵਪੂਰਨ ਭੂਮਿਕਾ ਹੈ।
ਭੂਗੋਲ
[ਸੋਧੋ]
ਚੀਨ ਖੇਤਰਫਲ ਪੱਖੋਂ ਵਿਸ਼ਵ ਦਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ। ਇੰਨਾਂ ਵੱਡਾ ਭੂ-ਭਾਗ ਹੋਣ ਕਰਕੇ ਇਸ ਦੇਸ਼ ਵਿੱਚ ਵੱਖ-ਵੱਖ ਮੌਸਮੀ ਖੇਤਰ ਪਾਏ ਜਾਂਦੇ ਹਨ। ਪੂਰਬ ਵਿੱਚ, ਪੀਲਾ ਸਾਗਰ ਅਤੇ ਪਰਬੀ ਚੀਨ ਸਾਗਰ ਨਾਲ ਲਗਦੇ ਜਲੌੜ ਮੈਦਾਨ ਹਨ। ਦੱਖਣੀ ਚੀਨ ਸਾਗਰ ਨਾਲ ਲਗਦਾ ਤੱਟੀ ਖੇਤਰ ਭੂ-ਭਾਗ ਵਾਲਾ ਹੈ ਅਤੇ ਦੱਖਣੀ ਚੀਨ ਖੇਤਰ ਪਹਾੜੀਆਂ ਅਤੇ ਟਿੱਲਿਆਂ ਨਾਲ ਭਰਿਆ ਹੋਇਆ ਹੈ। ਮੱਧ ਪੂਰਬ ਵਿੱਚ ਡੈਲਟਾ ਹੈ ਜੋ ਕਿ ਦੋ ਨਦੀਆਂ ਪੀਲੀ ਨਦੀ ਅਤੇ ਯਾਂਗਤਜੇ ਨਦੀ ਤੋਂ ਮਿਲ ਕੇ ਬਣਿਆ ਹੈ। ਹੋਰ ਪ੍ਰਮੁੱਖ ਨਦੀਆਂ ਹਨ ਪਲ੍ਰ ਨਦੀ, ਮੇਕਾਂਗ ਨਦੀ, ਬ੍ਰਹਮਪੁੱਤਰ ਨਦੀ, ਅਮੂਰ ਨਦੀ, ਹੁਆਈ ਹੇ ਨਦੀ ਅਤੇ ਸ਼ੀ ਜੀਯਾਂਗ ਨਦੀ।
ਪੱਛਮ ਵਿੱਚ ਹਿਮਾਲਿਆ ਪਰਬਤ ਲੜੀ ਹੈ ਜੋ ਚੀਨ ਦੀ ਭਾਰਤ, ਭੂਟਾਨ ਅਤੇ ਨੇਪਾਲ ਨਾਲ ਕੁਦਰਤੀ ਸੀਮਾ ਬਣਾਉਦੀ ਹੈ। ਭੂਗੋਲਿਕ ਆਧਾਰ 'ਤੇ ਚੀਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ -
• ਉੱਤਰੀ ਚੀਨ: ਇਸ ਵਿੱਚ ਲੋਇਸ ਮਿਟੀ ਦਾ ਪ੍ਰਦੇਸ਼, ਮੰਗੋਲੀਆ ਦੀ ਪਠਾਰ ਦਾ ਕੁਝ ਹਿੱਸਾ, ਪੀਹੋ ਦਰਿਆ ਦੀ ਘਾਟੀ, ਹਵਾਂਗਹੋ ਦਾ ਬੇਸਿਨ ਅਤੇ ਸ਼ਾਨਟਿੰਗ ਪ੍ਰਾਇਦੀਪ ਸ਼ਾਮਿਲ ਹਨ।
• ਮੱਧ ਚੀਨ: ਇਸ ਵਿੱਚ ਪੱਛਮ ਦਾ ਪਹਾੜੀ ਪ੍ਰਦੇਸ਼, ਲਾਲ ਮਿਟੀ ਦਾ ਪ੍ਰਦੇਸ਼, ਹੂਪੇ ਬੇਸਿਨ ਅਤੇ ਯਾਂਗਸੀਕਿਆਂਗ ਦਾ ਡੈਲਟਾ ਸ਼ਾਮਿਲ ਹਨ। ਇੱਕ ਤਰ੍ਹਾਂ ਨਾਲ ਤਾਂ ਇਹ ਸਾਰਾ ਭਾਗ ਯਾਂਗਸੀ ਦਰਿਆ ਦੀ ਘਾਟੀ ਕਿਹਾ ਜਾ ਸਕਦਾ ਹੈ। ਲਾਲ ਮਿੱਟੀ ਦੇ ਪ੍ਰਦੇਸ਼ ਵਿੱਚ ਇਸ ਦੀ ਉੱਪਰਲੀ ਵਾਦੀ ਹੈ। ਹੂਪੇ ਬੇਸਿਨ ਵਿੱਚ ਇਸ ਦੀ ਮੱਧ-ਘਾਟੀ ਅਤੇ ਡੈਲਟਾ ਪ੍ਰਦੇਸ਼ ਇਸ ਦੀ ਹੇਠਲੀ ਘਾਟੀ ਹੈ। ਸ਼ਿਨਲਿੰਗਸ਼ਾਨ ਪਰਬਤ ਇਸ ਨੂੰ ਉੱਤਰੀ ਚੀਨ ਤੋਂ ਵੱਖ ਕਰਦਾ ਹੈ।
• ਦੱਖਣੀ ਚੀਨ: ਇਸ ਵਿੱਚ ਯੂਨਾਨ ਦੀ ਪਠਾਰ, ਸੀਕਿਆਂਗ ਦਰਿਆ ਦੀ ਘਾਟੀ ਤੇ ਡੈਲਟਾ ਅਤੇ ਦੱਖਣ ਪੂਰਬੀ ਤੱਟ ਦਾ ਮੈਦਾਨ ਸ਼ਾਮਿਲ ਹਨ। ਦੱਖਣੀ ਚੀਨ ਦੀਆਂ ਪਠਾਰਾਂ 'ਵਾਂਗ ਸੀ' ਘਾਟੀ ਨੂੰ ਸੀਕਿਆਂਗ ਦੀ ਤਲਹਟੀ ਤੋਂ ਵੱਖ ਕਰਦੀਆਂ ਹਨ।
ਜਲਵਾਯੂ
[ਸੋਧੋ]
ਚੀਨ ਦੀ ਜਲਵਾਯੂ ਵੈਸੇ ਤਾਂ ਹਰ ਪ੍ਰਦੇਸ਼ ਵਿੱਚ ਵੱਖ-ਵੱਖ ਹੈ ਪਰ ਮੌਨਸੂਨੀ ਪੌਣਾਂ ਸਭ ਥਾਂ ਹਨ। ਸਿਰਫ਼ ਉੱਤਰੀ ਚੀਨ ਵਿੱਚ ਸਮਾਨ ਜਲਵਾਯੂ ਮਿਲਦੀ ਹੈ। ਸਾਲ ਦੇ ਬਹੁਤੇ ਮਹੀਨਿਆਂ ਵਿੱਚ ਤਾਪਮਾਨ ਬਹੁਤ ਨੀਵਾਂ ਰਹਿੰਦਾ ਹੈ, ਵਰਖਾ ਗਰਮੀਆਂ ਵਿੱਚ ਜਿਆਦਾ ਹੁੰਦੀ ਹੈ ਪਰ ਔਸਤ 20" ਤੋਂ ਨਹੀਂ ਵਧਦੀ। ਸਰਦੀਆਂ ਵਿੱਚ ਅੰਦਰਲੇ ਰੇਗਿਸਤਾਨਾਂ ਤੋਂ ਠੰਡੀਆਂ ਅਤੇ ਮਿੱਟੀ ਉਡਾਉਣ ਦੀਆਂ ਹਵਾਵਾਂ ਚਲਦੀਆਂ ਹਨ। ਪਾਲਾ ਪੈਂਦਾ ਹੈ ਅਤੇ ਬਰਫ਼ ਵੀ ਵਰ੍ਹਦੀ ਹੈ। ਗਰਮੀਆਂ ਵਿੱਚ ਦੱਖਣੀ ਅਤੇ ਮੱਧ ਚੀਨ ਮੌਨਸੂਨੀ ਪੌਣਾਂ ਦੇ ਅਸਰ ਥੱਲੇ ਆ ਜਾਂਦੇ ਹਨ ਜਿਸ ਤੋਂ 40" ਤੋਂ 60" ਤੱਕ ਵਰਖਾ ਹੁੰਦੀ ਹੈ। ਦੇਸ਼ ਦਾ ਭੂ-ਭਾਗ ਵਿਸ਼ਾਲ ਹੋਣ ਕਾਰਨ ਚੀਨ ਦੇ ਭਿੰਨ-ਭਿੰਨ ਖੇਤਰਾਂ ਦੀ ਜਲਵਾਯੂ ਵਿੱਚ ਬਹੁਤ ਫ਼ਰਕ ਆਉਂਦਾ ਹੈ।
ਜੈਵਿਕ ਵਿਭਿੰਨਤਾ
[ਸੋਧੋ]
ਵਿਸ਼ਵ ਦੇ ਸਤਾਰਾਂ ਜਿਆਦਾ-ਵਿਵਿਧ ਦੇਸ਼ਾਂ ਵਿੱਚੋਂ ਇੱਕ, ਚੀਨ ਵਿਸ਼ਵ ਦੇ ਦੋ ਪ੍ਰਮੁੱਖ ਜੈਵਿਕ-ਖੇਤਰਾਂ ਵਿੱਚੋਂ ਇੱਕ ਵਿਵਨ੍ਰਆਰਕਟਿਕ ਅਤੇ ਹਿੰਦੋਮਾਲਯਾ ਵਿੱਚ ਆਉਂਦਾ ਹੈ। ਵਿਵਨ੍ਰਆਰਕਟਿਕ ਵਿੱਚ ਪਾਏ ਜਾਣ ਵਾਲੇ ਜੀਵ ਹਨ ਘੋੜੇ, ਊਠ, ਟਪੀਰ ਅਤੇ ਜ਼ੈਬਰਾ। ਹਿੰਦੋਮਾਲਯਾ ਖੇਤਰ ਦੀਆਂ ਪ੍ਰਜਾਤੀਆਂ ਹਨ ਤੇਂਦੁਆ ਬਿੱਲੀ, ਬੰਬੂ ਚੂਹਾ, ਟ੍ਰੀਘੋ ਅਤੇ ਕਈ ਤਰ੍ਹਾਂ ਦੇ ਬਾਂਦਰ ਅਤੇ ਬਾਨਰ ਕੁਦਰਤੀ ਫੈਲਾਅ ਕਰਕੇ ਦੋਵਾਂ ਖੇਤਰਾਂ ਵਿੱਚ ਪਾਏ ਜਾਂਦੇ ਹਨ। ਪ੍ਰਸਿੱਧ ਵਿਸ਼ਾਲ ਪਾਂਡਾ, ਚਾਡਗ ਜਿਆਡ੍ਰਗ ਦੇ ਸੀਮਿਤ ਖੇਤਰਾਂ ਵਿੱਚ ਪਾਇਆ ਜਾਂਦਾ ਹੈ। ਲੁਪਤ ਹੋ ਰਹੀਆਂ ਪ੍ਰਜਾਤੀਆਂ ਸੰਬੰਧੀ ਵੀ ਕਈ ਕਾਨੂੰਨ ਬਣਾਏ ਗਏ ਹਨ।
ਚੀਨ ਵਿੱਚ ਕਈ ਤਰ੍ਹਾਂ ਦੇ ਵਣ ਮਿਲਦੇ ਹਨ। ਉੱਤਰ-ਪੂਰਬੀ ਅਤੇ ਉੱਤਰ-ਪੱਛਮੀ ਖੇਤਰਾਂ ਵਿੱਚ ਪਰਬਤੀ ਅਤੇ ਠੰਡੇ ਸ਼ੰਕੂਧਾਰੀ ਵਣ ਹਨ, ਜੋ ਕਿ ਜਾਨਵਰਾਂ ਦੀਆਂ ਪ੍ਰਜਾਤੀਆਂ ਜਿਵੇਂ ਮੂਸ ਅਤੇ ਏਸ਼ੀਆਈ ਕਾਲੇ ਭਾਲੂ ਦੇ ਲਗਭਗ 120 ਪ੍ਰਕਾਰ ਦੇ ਪੰਛੀਆਂ ਦੇ ਘਰ ਹਨ। ਨਮ ਸ਼ੰਕੁਰੁੱਖ ਵਣਾਂ ਦੇ ਹੇਠਲੇ ਸਥਾਨਾਂ ਤੇ ਬਾਂਸ ਦੀਆਂ ਝਾੜੀਆਂ ਪਾਈਆਂ ਜਾਂਦੀਆਂ ਹਨ। ਉਪੋਸ਼ਨਕਟੀਬੱਧ ਵਣ, ਜੋ ਮੱਧ ਅਤੇ ਦੱਖਣੀ ਚੀਨ ਦੀ ਬਹੁਲਤਾ ਨਾਲ ਉਪਲਬਧ ਹੈ, 1,46,000 ਪ੍ਰਕਾਰ ਦੀਆਂ ਬਨਸਪਤੀਆਂ ਦਾ ਘਰ ਹੈ। ਪਰ ਇਹ ਚੀਨ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਜਾਤੀਆਂ ਦਾ ਇੱਕ-ਚੌਥਾਈ ਹੈ।
ਵਾਤਾਵਰਣ
[ਸੋਧੋ]
ਚੀਨ ਵਿੱਚ ਕੁਝ ਪ੍ਰਸੰਗਿਕ ਵਾਤਾਵਰਣ ਨਿਯਮ ਹਨ, 1979 ਦਾ ਵਾਤਾਵਰਣ ਸੁਰੱਖਿਅਣ ਕਾਨੂੰਨ ਹੈ, ਜੋ ਮੋਟੇ 'ਤੇ ਅਮਰੀਕੀ ਕਾਨੂੰਨ 'ਤੇ ਆਧਾਰਿਤ ਹੈ। ਭਾਵੇਂ ਕਿ ਨਿਯਮ ਬਹੁਤ ਸਖ਼ਤ ਹਨ, ਫਿਰ ਵੀ ਆਰਥਿਕ ਵਿਕਾਸ ਦੀਆਂ ਇੱਛੁੱਕ ਸਮੁਦਾਵਾਂ ਦੁਆਰਾ ਇਹਨਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਇਸ ਕਾਨੂੰਨ ਦੇ ਬਾਰਾਂ ਸਾਲਾਂ ਬਾਅਦ ਕੇਵਲ ਇੱਕ ਚੀਨੀ ਨਗਰ ਨੇ ਆਪਣੇ ਜਲ ਸਰੋਤਾਂ ਨੂੰ ਸਾਫ਼ ਰੱਖਣ ਦਾ ਯਤਨ ਕੀਤਾ ਸੀ।
ਚੀਨ ਦੇ ਜਲ ਸੰਸਥਾਨ ਵਿਭਾਗ ਦੇ ਅਨੁਸਾਰ, ਲਗਭਗ 30 ਕਰੋੜ ਚੀਨੀ ਲੋਕ ਅਸੁਰੱਖਿਅਤ ਪਾਣੀ ਪੀ ਰਹੇ ਹਨ ਅਤੇ ਕਈ ਨਗਰ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ।
ਚੀਨ ਹੋਰ ਸਾਰੇ ਦੇਸ਼ਾਂ ਦੇ ਮੁਕਾਬਲੇ ਸੌਰ ਪੈਨਲਾਂ ਅਤੇ ਪੌਣ ਟਰਬਾਇਨ੍ਹਾਂ ਦਾ ਬਹੁਤ ਜਿਆਦਾ ਉਤਪਾਦਨ ਕਰਦਾ ਹੈ।
ਸਮਾਂ ਖੇਤਰ
[ਸੋਧੋ]
ਚੀਨ ਇੱਕ ਵਿਸ਼ਾਲ ਦੇਸ਼ ਹੈ ਜੋ ਪੂਰਬ ਤੋਂ ਪੱਛਮ ਤੱਕ 4,000 ਕਿਲੋਮੀਟਰ ਤੱਕ ਫ਼ੈਲਿਆ ਹੋਇਆ ਹੈ ਪਰ ਫਿਰ ਵੀ ਇਸ ਦੇਸ਼ ਦਾ ਕੇਵਲ ਇੱਕ ਸਮਾਂ ਖੇਤਰ (ਸਮਾਂ ਜ਼ੋਨ) ਹੈ ਜੋ ਯੂਟੀਸੀ ਤੋਂ 8 ਘੰਟੇ ਅੱਗੇ ਹੈ। ਮੰਨਿਆ ਜਾਂਦਾ ਹੈ ਕਿ ਸਮਾਂ ਖੇਤਰ ਇੱਕ ਹੋਣ ਕਰਕੇ ਪੱਛਮੀ ਖੇਤਰ ਦੇ ਲੋਕਾਂ ਨੂੰ ਦਿਨ ਵਿੱਚ ਕੰਮ ਕਰਨ ਲਈ ਘੱਟ ਸਮਾਂ ਮਿਲਦਾ ਹੈ ਅਤੇ ਪੂਰਬੀ ਖੇਤਰ ਨੂੰ ਜਿਆਦਾ ਛੋਟ ਦਿੱਤੀ ਗਈ ਹੈ। ਇਸ ਕਰਕੇ ਪੱਛਮੀ ਖੇਤਰ, ਪੂਰਬੀ ਖੇਤਰ ਮੁਕਾਬਲੇ ਪੱਛੜਿਆ ਹੋਇਆ ਹੈ।
ਜਨਸੰਖਿਆ
[ਸੋਧੋ]
ਚੀਨ ਸੰਸਾਰ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਇਸ ਦੀ ਅਬਾਦੀ 138 ਕਰੋੜ ਦੇ ਲਗਭਗ ਹੈ। ਵਧਦੀ ਅਬਾਦੀ ਦੀ ਸਮੱਸਿਆ ਨੂੰ ਰੋਕਣ ਲਈ ਸੰਨ 1979 ਵਿੱਚ ਸਰਕਾਰ ਨੇ ਕਾਨੂੰਨ ਬਣਾਇਆ ਸੀ ਕਿ ਵਿਆਹੁਤਾ ਜੋੜਾ ਕੇਵਲ ਇੱਕ ਬੱਚੇ ਨੂੰ ਹੀ ਜਨਮ ਦੇਵੇਗਾ।
ਧਰਮ
[ਸੋਧੋ]
ਚੀਨ ਵਿੱਚ ਸੀਮਿਤ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕੇਵਲ ਉਹਨਾਂ ਸਮੁਦਾਵਾਂ ਪ੍ਰਤੀ ਹੀ ਸ਼ਹਿਨਸ਼ੀਲਤਾ ਵਰਤੀ ਜਾਂਦੀ ਹੈ ਜੋ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ। 1998 ਦੇ ਏੜਹਿਯੰਟਰ ਡਾਟ ਕਾਮ ਅਨੁਸਾਰ ਚੀਨ ਦੀ 49% ਜਨਸੰਖਿਆ ਅਧਰਮੀਆਂ ਦੀ ਹੈ। ਇਸੇ ਦੌਰਾਨ 2007 ਦੇ ਇੱਕ ਹੋਰ ਸਰਵੇਖਣ ਅਨੁਸਾਰ ਚੀਨ ਵਿੱਚ 30 ਕਰੋੜ (23%) ਵਿਸ਼ਵਾਸੀ ਹਨ। ਸਰਵੇਖਣਾਂ ਅਨੁਸਾਰ ਚੀਨ ਵਿੱਚ ਪ੍ਰਾਚੀਨ ਧਰਮ ਜਿਆਦਾ ਹਨ ਜਿਵੇਂ ਕਿ ਬੁੱਧ ਧਰਮ, ਤਾਓ ਧਰਮ ਅਤੇ ਚੀਨੀ ਲੋਕ ਧਰਮ।
ਸ਼ਹਿਰੀ ਖੇਤਰ
[ਸੋਧੋ]
ਚੀਨ ਦੇ ਪ੍ਰਸਿੱਧ ਸ਼ਹਿਰ ਸ਼ੰਘਾਈ, ਹਾਂਗ ਕਾਂਗ, ਨਾਨਕਿੰਗ, ਰਾਜਧਾਨੀ ਬੀਜਿੰਗ ਆਦਿ ਹਨ। ਕੈਨਟਨ ਦੱਖਣੀ ਚੀਨ ਦਾ ਪ੍ਰਸਿੱਧ ਨਗਰ ਅਤੇ ਬੰਦਰਗਾਹ ਹੈ। ਚੀਨ ਦਾ ਜਿਆਦਾਤਰ ਵਪਾਰ ਸ਼ੰਘਾਈ ਸ਼ਹਿਰ ਰਾਹੀਂ ਹੁੰਦਾ ਹੈ। ਇਥੇ ਰੇਸ਼ਮੀ ਅਤੇ ਸੂਤੀ ਕੱਪੜਿਆਂ ਦੇ ਕਾਰਖ਼ਾਨੇ ਹਨ।
ਭਾਸ਼ਾ
[ਸੋਧੋ]
ਚੀਨ ਵਿੱਚ ਸਟੈਂਡਰ ਚੀਨੀ, ਪੁਰਤਗਾਲੀ ਭਾਸ਼ਾ, ਮਕਾਓ ਭਾਸ਼ਾ, ਅੰਗਰੇਜ਼ੀ ਭਾਸ਼ਾ ਬੋਲੀਆਂ ਜਾਂਦੀਆਂ ਹਨ। ਹੋਰ ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਉਇਗ਼ੁਰ ਭਾਸ਼ਾ, ਜ਼ਹੁੰਗ ਭਾਸ਼ਾ, ਚੀਨੀ ਭਾਸ਼ਾ ਹਨ ਅਤੇ ਚੀਨੀ ਭਾਸ਼ਾ ਇੱਥੋਂ ਦੀ ਸਰਕਾਰੀ ਭਾਸ਼ਾ ਹੈ।
ਸਿੱਖਿਆ
[ਸੋਧੋ]
1986 ਵਿੱਚ ਚੀਨ ਨੇ ਹਰੇਕ ਬੱਚੇ ਨੂੰ ਨੌ ਸਾਲ ਦੀ ਜਰੂਰੀ ਸ਼ੁਰੂਆਤੀ ਸਿੱਖਿਆ ਦੇਣ ਦਾ ਨਿਸ਼ਚਾ ਨਿਰਧਾਰਿਤ ਕੀਤਾ ਸੀ। 2007 ਤੱਕ ਚੀਨ ਵਿੱਚ 3,97,567 ਪ੍ਰਾਰੰਭਿਕ ਸਕੂਲ, 94,116 ਮੱਧਵਰਤੀ ਸਕੂਲ ਅਤੇ 2,236 ਉੱਚ ਸਿੱਖਿਆ ਸੰਸਥਾਨ ਸਨ। ਫਰਵਰੀ 2006 ਵਿੱਚ ਸਰਕਾਰ ਨੇ ਇਹ ਫੈਸਲਾ ਲਿਆ ਕਿ ਨੌ ਸਾਲ ਤੱਕ ਦੀ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ, ਜਿਸ ਵਿੱਚ ਪਾਠ-ਪੁਸਤਕਾਂ ਅਤੇ ਹੋਰ ਖ਼ਰਚ ਪ੍ਰਦਾਨ ਕੀਤੇ ਜਾਣਗੇ। ਚੀਨ ਵਿੱਚ ਨੌ ਸਾਲ ਦੀ ਉਮਰ ਦੇ ਬੱਚੇ ਪ੍ਰਾਰੰਭਿਕ ਸਕੂਲ ਹੇਠ ਆਉਂਦੇ ਹਨ। 2007 ਤੱਕ 25 ਸਾਲ ਦੀ ਉਮਰ ਤੱਕ ਦੇ 93.3% ਲੋਕ ਸ਼ਾਖਰ ਹਨ।[3] ਚੀਨ ਦੀ ਯੁਵਾ ਸ਼ਾਖਰਤਾ ਦਰ 2000 ਵਿੱਚ (ਉਮਰ 25 ਤੋਂ 32) 98.9% ਸੀ।(ਪੁਰਸ਼ 99.2% ਅਤੇ ਮਹਿਲਾ 98.5%)[4][5]
ਸਿਹਤ
[ਸੋਧੋ]
ਰਾਜਨੀਤਕ
[ਸੋਧੋ]
ਚੀਨ ਵਿੱਚ ਰਾਜਨੀਤਿਕ ਢਾਂਚਾ ਇਸ ਪ੍ਰਕਾਰ ਹੈ: ਸਭ ਤੋਂ ਉੱਪਰ ਚੀਨੀ ਸਾਮਵਾਦੀ ਦਲ ਅਤੇ ਫਿਰ ਸੈਨਾ ਅਤੇ ਸਰਕਾਰ। ਚੀਨ ਦਾ ਰਾਸ਼ਟਰ-ਮੁਖੀ ਰਾਸ਼ਟਰਪਤੀ ਹੁੰਦਾ ਹੈ, ਜਦ ਕਿ ਦਲ ਦਾ ਨੇਤਾ ਉਸਦਾ ਆਮ ਸਚਿਵ ਹੁੰਦਾ ਹੈ ਅਤੇ ਚੀਨੀ ਮੁਕਤੀ ਸੈਨਾ ਦਾ ਮੁਖੀ ਕੇਂਦਰੀ ਸੈਨਿਕ ਆਯੋਗ ਦਾ ਮੈਂਬਰ ਹੁੰਦਾ ਹੈ। ਵਰਤਮਾਨ ਸਮੇਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਹਨ। ਸ਼ੀ ਜਿਨਪਿੰਗ ਤਿੰਨ ਪਦਾਂ ਦੇ ਪ੍ਰਮੁੱਖ ਹਨ।
ਚੀਨੀ ਸਾਮਵਾਦੀ ਦਲ ਤੋਂ ਇਲਾਵਾ ਅੱਠ ਹੋਰ ਵੀ ਰਾਜਨੀਤਿਕ ਦਲ ਚੀਨ ਵਿੱਚ ਹਨ ਪਰੰਤੂ ਇਹਨਾਂ ਦਲਾਂ ਨੂੰ ਚੀਨੀ ਸਾਮਵਾਦੀ ਦਲ ਦੀ ਪ੍ਰਮੁੱਖਤਾ ਸਵੀਕਾਰ ਕਰਨੀ ਹੁੰਦੀ ਹੈ।
ਪ੍ਰਸ਼ਾਸ਼ਕੀ ਵੰਡ
[ਸੋਧੋ]
ਚੀਨੀ ਸਰਕਾਰ ਦੇ ਨਿਯੰਤਰਣ ਵਿੱਚ ਕੁੱਲ 33 ਪ੍ਰਸ਼ਾਸ਼ਕੀ ਵਿਭਾਗ ਹਨ ਅਤੇ ਚੀਨ ਇਸ ਤੋਂ ਇਲਾਵਾ ਤਾਈਵਾਨ ਨੂੰ ਆਪਣਾ ਪ੍ਰਾਂਤ ਮੰਨਦਾ ਹੈ, ਪਰ ਇਸ 'ਤੇ ਉਸਦਾ ਨਿਯੰਤਰਣ ਨਹੀਂ ਹੈ।
• ਪ੍ਰਾਂਤ
ਚੀਨ ਦੇ ਕੁੱਲ 23 ਪ੍ਰਾਂਤ ਹਨ। ਇਹਨਾਂ ਦੇ ਨਾਮ ਹਨ - ਅੰਹੁਈ, ਫ਼ੁਜਿਯਾਨ, ਗਾਂਸ਼ੂ, ਗਵਾਂਗਡੋਂਗ, ਗੁਈਝੋਊ, ਹੇਈਨਾਨ, ਹੇਬੇਈ, ਹੁਨਾਨ, ਜਿਆਂਗਸ਼ੂ, ਜਯਾਂਗਸ਼ੀ, ਜਿਲਿਨ, ਲਿਆਓਨਿੰਗ, ਕਿੰਗਹਾਈ, ਸ਼ਾਂਕਝੀ, ਸ਼ਾਂਗਦੋਂਗ, ਸ਼ਾਂਸ੍ਰੀ, ਸ਼ਿਚੁਆਨ, ਤਾਇਵਾਨ, ਯੁਨਾਨ, ਝੇਜਿਯਾਂਗ
• ਸਵੈ ਖੇਤਰ
ਭੀਤਰੀ ਮੰਗੋਲੀਆ, ਗਵਾਂਗਿਸ਼, ਨਿੰਗਸਯਾ, ਬੋੜ ਸਵੈ ਖੇਤਰ, ਸ਼ਿਜਾਂਗ ਸਵੈ ਖੇਤਰ, ਤਿੱਬਤ
• ਨਗਰਪਾਲਿਕਾ
ਬੀਜਿੰਗ, ਸ਼ੰਘਾਈ, ਚੋਂਗਿੰਗ, ਤਯਾਂਜਿਨ
• ਵਿਸ਼ੇਸ਼ ਪ੍ਰਸ਼ਾਸ਼ਨਿਕ ਖੇਤਰ
ਹਾਂਗ ਕਾਂਗ, ਮਕਾਊ
ਸੈਨਾ
[ਸੋਧੋ]
ਤੇਈ ਲੱਖ ਸੈਨਿਕਾਂ ਨਾਲ ਚੀਨੀ ਮੁਕਤੀ ਸੈਨਾ ਵਿਸ਼ਵ ਗੀ ਸਭ ਤੋਂ ਵੱਡੀ ਪਦਵੀਬਲ ਸੈਨਾ ਹੈ। ਚੀਮੁਸੇ ਦੇ ਅੰਤਰਗਤ ਥਲ ਸੈਨਾ, ਸਮੁੰਦਰੀ ਸੈਨਾ, ਹਵਾਈ ਸੈਨਾ ਅਤੇ ਰਣਨੀਤਿਕ ਨਾਭਿਕੀ ਬਲ ਸੰਮੇਲਿਤ ਹੈ। ਦੇਸ਼ ਦਾ ਅਧਿਕਾਰਕ ਰੱਖਿਆ ਖ਼ਰਚ 132 ਅਰਬ ਅਮਰੀਕੀ ਡਾਲਰ (808.2 ਅਰਬ ਯੁਆਨ, 2014 ਲਈ ਪ੍ਰਸਤਾਵਿਤ) ਹੈ। है। 2013 ਵਿੱਚ ਚੀਨ ਦਾ ਰੱਖਿਆ ਬਜਟ ਲਗਭਗ 118 ਅਰਬ ਡਾਲਰ ਸੀ, ਜੋ ਕਿ 2012 ਦੇ ਬਜਟ ਤੋਂ 10.7 ਪ੍ਰਤੀਸ਼ਤ ਜਿਆਦਾ ਸੀ। ਤੁਲਨਾਤਮਰ ਰੂਪ ਨਾਲ ਵੇਖਿਆ ਜਾਵੇ ਤਾਂ ਚੀਨ ਦੇ ਗੁਆਂਢੀ ਦੇਸ਼ ਭਾਰਤ ਦਾ 2014 ਦਾ ਰੱਖਿਆ ਬਜਟ 36 ਅਰਬ ਡਾਲਰ ਸੀ।[6] ਹਾਲਾਂਕਿ ਅਮਰੀਕਾ ਦਾ ਦਾਅਵਾ ਹੈ ਕਿ ਚੀਨ ਆਪਣੀ ਕੁਝ ਸੈਨਾ ਗੁਪਤ ਰੱਖਦਾ ਹੈ।[ਹਵਾਲਾ ਲੋੜੀਂਦਾ] ਚੀਨ ਸੰਯੁਕਤ ਰਾਸ਼ਟਰ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ।
ਕਾਨੂੰਨ ਵਿਵਸਥਾ
[ਸੋਧੋ]
ਚੀਨ ਵਿੱਚ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਨੂੰ ਮਾੜਾ ਮੰਨਿਆ ਜਾਂਦਾ ਹੈ। ਕਾਨੂੰਨ ਨੂੰ ਨਾ ਮੰਨਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਦੇਸ਼ ਦੇ ਵੱਡੇ ਰਕਬੇ ਵਿੱਚ ਖੇਤੀਬਾੜੀ ਕੀਤੀ ਜਾਂਦੀ ਹੈ ਜਿਸ ਕਰਕੇ ਵੱਧ ਅਬਾਦੀ ਦੇ ਬਾਵਜੂਦ ਅਨਾਜ ਦੀ ਕਿੱਲਤ ਨਹੀਂ ਆਉਂਦੀ। ਚੀਨ ਦੇ ਕਮਿਊਨਿਸਟ ਨੇਤਾਵਾਂ ਨੇ ਰਾਜਸੱਤਾ ਆਉਣ ਦੇ ਦੋ ਸਾਲ ਵਿੱਚ ਹੀ ਜ਼ਮੀਨ ਦੀ ਵੰਡ ਕਿਸਾਨਾਂ ਵਿੱਚ ਕਰ ਦਿੱਤੀ ਸੀ। ਸਾਲ 2003 ਵਿੱਚ ਚੀਨ ਸਰਕਾਰ ਨੇ ਪ੍ਰਾਈਵੇਟ ਜਾਇਦਾਦ ਰੱਖਣ ਦੇ ਹੱਕ ਨੂੰ ਪ੍ਰਵਾਨਗੀ ਦੇ ਦਿੱਤੀ।
ਮਨੁੱਖੀ ਅਧਿਕਾਰ ਅਤੇ ਭ੍ਰਿਸ਼ਟਾਚਾਰ
[ਸੋਧੋ]
ਅਰਥ ਵਿਵਸਥਾ
[ਸੋਧੋ]
2014 ਅਨੁਸਾਰ ਚੀਨ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਅਰਥ-ਵਿਵਸਥਾ ਵਾਲਾ ਦੇਸ਼ ਹੈ। ਚੀਨ ਵਿਸ਼ਵ ਦਾ ਸਭ ਤੋਂ ਵੱਧ ਪਧਾਰਿਆ ਜਾਣ ਵਾਲਾ ਦੇਸ਼ ਹੈ ਜਿਥੇ 2009 ਵਿੱਚ 5 ਕਰੋੜ 9 ਲੱਖ ਅੰਤਰਰਾਸ਼ਟਰੀ ਯਾਤਰੀ ਆਏ ਸਨ। ਚੀਨ ਵਿਸ਼ਵ ਵਪਾਰ ਸੰਗਠਨ ਦਾ ਵੀ ਹਿੱਸਾ ਹੈ ਅਤੇ ਦੂਸਰੀ ਸਭ ਤੋਂ ਵੱਡੀ ਵਪਾਰਿਕ ਸ਼ਕਤੀ ਹੈ। 2008 ਵਿੱਚ ਚੀਨ ਨੇ 92.4 ਅਰਬ ਅਮਰੀਕੀ ਡਾਲਰ ਦਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕੀਤਾ ਸੀ ਜੋ ਵਿਸ਼ਵ ਦਾ ਤੀਸਰਾ ਸਰਵੋਤਮ ਸੀ।[7]
ਘਰੇਲੂ ਉਤਪਾਦਨ ਦਰ
[ਸੋਧੋ]
ਖੇਤੀਬਾੜੀ
[ਸੋਧੋ]
ਚੀਨ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਅਤੇ ਇੱਥੋਂ ਦੀ ਮੁੱਖ ਫਸਲਾਂ ਚਾਵਲ, ਚਾਹ, ਕਪਾਹ, ਮੋਟਾ ਅੰਨ, ਸੋਇਆਬੀਨ ਅਤੇ ਕਣਕ ਹਨ। ਇੱਥੇ ਛੋਟੇ ਖੇਤਾਂ ਵਿੱਚ ਵੀ ਖੇਤੀ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਹੈ।
ਸਨਅਤ
[ਸੋਧੋ]
ਚੀਨ ਵਿੱਚ ਉਦਯੋਗੀਕਰਨ ਦਾ ਇਨਕਲਾਬ ਲਿਆ ਕੇ ਸਰਕਾਰ ਨੇ ਬਹੁਤ ਕੰਮ ਕੀਤਾ ਹੈ। ਦੇਸ਼ ਵਿੱਚ ਜ਼ਿਆਦਾ ਉਦਯੋਗ ਸਰਕਾਰੀ ਹਨ ਪਰ ਕਿਤੇ-ਕਿਤੇ ਸਰਕਾਰੀ ਤੇ ਗ਼ੈਰ-ਸਰਕਾਰੀ ਸਾਂਝੀ ਤੌਰ ’ਤੇ ਚੱਲ ਰਹੇ ਹਨ। ਚੀਨ ਸਰਕਾਰ ਨੇ ਉਦਯੋਗਿਕ ਖੇਤਰ ਵਿੱਚ ਕਿਸੇ ਵੱਡੇ ਅਤੇ ਪੱਛਮੀ ਦੇਸ਼ ’ਤੇ ਨਿਰਭਰਤਾ ਨਹੀਂ ਰੱਖੀ। ਚੀਨੀ ਸਰਕਾਰ ਨੇ ਚੰਗੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਲਈ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਗਿਆ ਤਾਂ ਕਿ ਉਹ ਉੱਥੋਂ ਵਾਪਸ ਆ ਕੇ ਆਪਣੇ ਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਹਿੱਸਾ ਪਾ ਸਕਣ। ਚੀਨ ਵਿੱਚ ਹਰ ਛੋਟੀ ਤੋਂ ਛੋਟੀ ਚੀਜ਼ ਦੇਸ਼ ਵਿੱਚ ਹੀ ਬਣਦੀ ਹੈ। ਚੀਨ ਦੇਸ਼ ਦੀ ਬਰਾਮਦ ਇਸ ਦੀ ਦਰਾਮਦ ਨਾਲੋਂ ਕਿਤੇ ਵੱਧ ਹੈ। ਚੀਨ ਵਿੱਚ ਉਜਰਤ ਘੱਟ ਹਨ ਇਸਲਈ ਚੀਨ ਦੀਆਂ ਬਣਾਈਆਂ ਵਸਤਾਂ ਦੀ ਕੀਮਤ ਘੱਟ ਹੈ। ਪਿਛਲੇ ਕਈ ਸਾਲਾਂ ਵਿੱਚ ਚੀਨੀ ਵਸਤਾਂ ਨੇ ਸੰਸਾਰ ਦੀ ਵਪਾਰਕ ਮੰਡੀ ਵਿੱਚ ਬਹੁਤ ਮੱਲਾ ਮਾਰੀਆ ਹਨ। ਸੰਨ 1978 ਵਿੱਚ ਚੀਨ ਸਰਕਾਰ ਨੇ ਬਾਹਰੀ ਧਨ ਲਾਉਣ ਵਾਲੀਆਂ ਕੰਪਨੀਆਂ ਨੂੰ ਦੇਸ਼ ਵਿੱਚ ਉਦਯੋਗ ਲਗਾਉਂਣ ਦਾ ਸੱਦਾ ਦੇਣ ਲਈ ਵਿਸ਼ੇਸ਼ ਆਰਥਿਕ ਜ਼ੋਨਾਂ ਦਾ ਨਿਰਮਾਣ ਕੀਤਾ ਗਿਆ ਜਿਸ ਅਧੀਨ 14 ਸਮੁੰਦਰੀ ਤੱਟ ਕੋਲ ਖੇਤਰ ਬਣਾਏ ਗਏ। ਸਾਲ 1990 ਤੋਂ 2004 ਤਕ ਚੀਨ ਦੀ ਉਦਯੋਗਿਕ ਤਰੱਕੀ 10 ਫ਼ੀਸਦੀ ਸਾਲਾਨਾ ਹੋਈ, ਜੋ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਵੱਧ ਸੀ ਅਨੁਮਾਨ ਹੈ ਕਿ ਜਿਸ ਹਿਸਾਬ ਨਾਲ ਚੀਨ ਵਿੱਚ ਉਦਯੋਗੀਕਰਨ ਹੋ ਰਿਹਾ ਹੈ ਨੂੰ ਦੇਖਦੇ ਹੋਏ ਸਾਲ 2020 ਤਕ ਚੀਨ ਆਰਥਿਕਤਾ ਵਜੋਂ ਸੰਸਾਰ ਵਿੱਚ ਮੋਹਰੀ ਹੋਵੇਗਾ।
ਵਿੱਤੀ ਕਾਰੋਬਾਰ
[ਸੋਧੋ]
ਯਾਤਾਯਾਤ
[ਸੋਧੋ]
ਊਰਜਾ
[ਸੋਧੋ]
ਖਣਿਜ
[ਸੋਧੋ]
ਚੀਨ ਦੀ ਬਾਹਰੀ ਕਰੰਸੀ ਦਾ ਰਿਜ਼ਰਵ ਦੁਨੀਆ ਵਿੱਚ ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਹੈ। ਚੀਨ ਸੰਸਾਰ ਵਿੱਚ ਦਰਾਮਦ ਅਤੇ ਬਰਾਮਦ ਨੂੰ ਸਾਰੇ ਦੇਸ਼ਾਂ ਨਾਲੋਂ ਅੱਗੇ ਹੈ। ਸੋਨੇ ਦੀ ਪ੍ਰਾਪਤੀ, ਬਿਜਲੀ ਅਤੇ ਸੀਮਿੰਟ ਦੀ ਖਪਤ ਦੁਨੀਆ ਵਿੱਚ ਕਿਸੇ ਵੀ ਦੇਸ਼ ਤੋੋਂ ਵੱਧ ਹੈ। ਚੀਨ ਵਿੱਚ ਕੋਲਾ ਅਮਰੀਕਾ ਨਾਲੋਂ ਤਿੰਨ ਗੁਣਾਂ ਅਤੇ ਲੋਹੇ ਦਾ ਉਤਪਾਦਨ 11 ਗੁਣਾਂ ਜ਼ਿਆਦਾ ਹੈ।
ਪਾਣੀ
[ਸੋਧੋ]
ਵਿਗਿਆਨ ਅਤੇ ਤਕਨੀਕ
[ਸੋਧੋ]
ਵਿਦੇਸ਼ੀ ਵਪਾਰ
[ਸੋਧੋ]
ਫੌਜੀ ਤਾਕਤ
[ਸੋਧੋ]
ਚੀਨ ਦੀ ਸੈਨਾ ਕੋਲ ਆਧੁਨਿਕ ਹਥਿਆਰ ਅਤੇ ਸ਼੍ਰੇਸ਼ਠ ਜੰਗੀ ਬੇੜਾ ਹੈ। ਇਸ ਦੀ ਫ਼ੌਜ ਦੀ ਗਿਣਤੀ ਸੰਸਾਰ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਹੈ। ਚੀਨ ਦੇ ਗੁਆਂਢੀ ਦੇਸ਼ ਇਸ ਦੀ ਵਧਦੀ ਤਾਕਤ ਤੋਂ ਭੈਅ ਖਾਂਦੇ ਹਨ। ਚੀਨ ਨੂੰ ਕਿਸੇ ਗੁਆਂਢੀ ਦੇਸ਼ ਤੋਂ ਖ਼ਤਰਾ ਨਹੀਂ ਹੈ।
ਸੱਭਿਆਚਾਰ
[ਸੋਧੋ]
ਸਾਹਿਤ
[ਸੋਧੋ]
ਭਵਨ ਨਿਰਮਾਣ ਕਲਾ
[ਸੋਧੋ]
ਫੋਟੋ ਗੈਲਰੀ
[ਸੋਧੋ]
ਰਸਮ-ਰਿਵਾਜ
[ਸੋਧੋ]
ਲੋਕ ਨਾਚ ਅਤੇ ਲੋਕ ਪਹਿਰਾਵਾ
ਲੋਕ ਚੀਨੀ ਵਿਆਹ
ਲੋਕ ਕਲਾ
[ਸੋਧੋ]
ਭੋਜਨ
[ਸੋਧੋ]
ਚੀਨੀ ਪਕਵਾਨ ਚੀਨੀ ਸੱਭਿਆਚਾਰ ਦਾ ਇੱਕ ਮਹੱਤਵਪੂਰਣ ਹਿੱਸਾ ਹੈ, ਜਿਸ ਵਿੱਚ ਚੀਨ ਦੇ ਵਿਭਿੰਨ ਖੇਤਰਾਂ ਤੋਂ ਇਲਾਵਾ ਵਿਦੇਸ਼ੀ ਚੀਨੀ ਦੇ ਪਕਵਾਨ ਵੀ ਸ਼ਾਮਲ ਹਨ,ਜੋ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵਸਦੇ ਹਨ। ਚੀਨੀ ਦੇਸ਼ ਦੀ ਇਤਿਹਾਸਕ ਤਾਕਤ ਦੇ ਕਾਰਨ, ਚੀਨੀ ਪਕਵਾਨਾਂ ਨੇ ਏਸ਼ੀਆ ਵਿੱਚ ਕਈ ਹੋਰ ਪਕਵਾਨਾਂ ਨੂੰ ਪ੍ਰਭਾਵਤ ਕੀਤਾ ਹੈ। ਚੀਨੀ ਭੋਜਨ ਸਟੈਪਲ ਜਿਵੇਂ ਕਿ ਚਾਵਲ, ਸੋਇਆ ਸਾਸ, ਨੂਡਲਜ਼, ਚਾਹ, ਅਤੇ ਟੋਫੂ, ਅਤੇ ਬਰਤਨ ਜਿਵੇਂ ਕਿ ਚੋਪਸਟਿਕਸ ਅਤੇ ਵਾਕ, ਹੁਣ ਦੁਨੀਆ ਭਰ ਵਿੱਚ ਪਾਇਆ ਜਾ ਸਕਦਾ ਹੈ। ਚੀਨੀ ਸੂਬਿਆਂ ਦੀ ਮੌਸਮੀ ਅਤੇ ਖਾਣਾ ਪਕਾਉਣ ਦੀਆਂ ਤਕਨੀਕਾਂ ਦੀ ਤਰਜੀਹ ਇਤਿਹਾਸਕ ਪਿਛੋਕੜ ਅਤੇ ਨਸਲੀ ਸਮੂਹਾਂ ਵਿੱਚਲੇ ਅੰਤਰ ਤੇ ਨਿਰਭਰ ਕਰਦੀ ਹੈ।
ਫੋਟੋ ਗੈਲਰੀ
[ਸੋਧੋ]
ਤਿਉਹਾਰ
[ਸੋਧੋ]
ਖੇਡਾਂ
[ਸੋਧੋ]
ਚੀਨ ਨੇ ਓਲੰਪਿਕ ਖੇਡਾਂ ਇੱਕ ਵਾਰੀ ਹੋਈਆ ਹਨ। ਚੀਨ ਨੇ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਪ੍ਰਾਤ ਕਰ ਕੇ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨੂੰ ਪਛਾੜ ਦਿੱਤਾ ਹੈ।
ਮੀਡੀਆ ਤੇ ਸਿਨੇਮਾ
[ਸੋਧੋ]
ਅਜਾਇਬਘਰ ਤੇ ਲਾਇਬ੍ਰੇਰੀਆਂ
[ਸੋਧੋ]
ਮਸਲੇ ਅਤੇ ਸਮੱਸਿਆਵਾਂ
[ਸੋਧੋ]
ਅੰਦਰੂਨੀ ਮਸਲੇ
[ਸੋਧੋ]
ਬਾਹਰੀ ਮਸਲੇ
[ਸੋਧੋ]
ਇਹ ਵੀ ਦੇਖੋ
[ਸੋਧੋ]
ਹਵਾਲੇ
[ਸੋਧੋ]
1. Chan, Kam Wing (2007). "Misconceptions and Complexities in the Study of China's Cities: Definitions, Statistics, and।mplications" (PDF). Eurasian Geography and Economics. 48 (4): 383–412. doi:10.2747/1538-7216.48.4.383. Archived from the original (PDF) on 15 January 2013. Retrieved 7 August 2011. p. 395
2. "Constitution of the People's Republic of China". The National People's Congress of the People's Republic of China. 15 November 2007. Archived from the original on 25 ਫ਼ਰਵਰੀ 2015. Retrieved 8 February 2015. {{cite web}}: Unknown parameter |dead-url= ignored (|url-status= suggested) (help)
3. HDRstats.undp.org Archived 2010-07-15 at the Wayback Machine. (२००९) संरामावि
4. ""Where And Who Are The World’s।lliterates: China" यूनेस्को
5. "Premier Wen announces hefty educational investment"
6. "चीन ने अपने डिफेंस बजट में की 12.2 फीसदी की बढ़ोतरी". नवभारत टाईम्स. 5 मार्च 2014. Retrieved 5 मार्च 2014. {{cite web}}: Check date values in: |accessdate= and |date= (help)[permanent dead link]
7. "On China's rapid growth in outward FDI". China Daily. ३ अगस्त २००९। अभिगमन १९ जुलाई २०१०।