ਸਮੱਗਰੀ 'ਤੇ ਜਾਓ

ਵਿਸ਼ੇਸ਼ ਆਰਥਕ ਜ਼ੋਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਪੰਜਾਬ ’ਚ ਅੱਠ ਵਿਸ਼ੇਸ਼ ਆਰਥਕ ਜ਼ੋਨ (SEZ)ਬਨਾਉਣ ਦੀਆਂ ਵਿਚੋਂ ਚਾਰ ਨੂੰ ਅੰਤਮ ਮਨਜ਼ੂਰੀ ਦਿਤੀ ਜਾ ਚੁੱਕੀ ਹੈ। ਪੰਜਾਬ ਰਾਜ ਦੇ ਵਿਚਾਰ ਅਧੀਨ ਵਿਸ਼ੇਸ਼ ਆਰਥਕ ਜ਼ੋਨ:

ਜ਼ੋਨ ਰਕਬਾ ਲਗਭਗ ਨਿਵੇਸ਼ ਖੇਤਰ ਅਦਾਰਾ ਮੌਜੂਦਾ ਸਥਿਤੀ
ਮੁਹਾਲੀ ਨੇੜੇ ੧੧.62 ਹੈਕਟੇਅਰ ਰੁ:੭੪੫ ਕਰੋੜ ਆਈ.ਟੀ. ਸੁਖਮ ਇਨਫਰਾਸਟਰਕਚਰ ਲਿਮਿ. ਕੇਂਦਰ ਦੁਆਰਾ ਮਨਜ਼ੂਰ
ਲੁਧਿਆਣਾ ਹੈਕਟੇਅਰ ਰੁ: ੨੧੩ ਕਰੋੜ ਇੰਜੀਅਨਰਿੰਗ ਮਲਹੋਤਰਾ ਲੈਂਡ ਡਿਵਲਪਰਜ਼ ਕੇਂਦਰ ਦੁਆਰਾ ਮੌਖਿਕ ਮਨਜ਼ੂਰੀ
ਮੁਹਾਲੀ ੧੦.8 ਹੈਕਟੇਅਰ ਰੁ: ੫੦੬ ਕਰੋੜ ਆਈ.ਟੀ. ਆਂਸਲ ਪਰੋਪਰਟੀਜ਼ ਪ੍ਰਸਤਾਵਿਤ
ਅੰਮ੍ਰਿਤਸਰ ੧੦੦ ਹੈਕਟੇਅਰ ਰੁ: ੧੮੬੧ ਕਰੋੜ ਟੈਕਸਟਾਈਲ ਈਸ਼ਾਨ ਡੀਵਲਪਰਜ਼ ਐਂਡ ਇਨਫਰਾਸਟਰਕਚਰ ਪ੍ਰਸਤਾਵਿਤ