ਸਮੱਗਰੀ 'ਤੇ ਜਾਓ

ਅਬੂਤਾਲਿਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
MerlIwBot (ਗੱਲ-ਬਾਤ | ਯੋਗਦਾਨ) (Robot: Removing sq (strong connection between (2) pa:ਅਬੂਤਾਲਿਬ and sq:Ebu Talib ibn Abdylmutalib),kk (strong connection between (2) pa:ਅਬੂਤਾਲਿਬ and kk:Әбу Талиб)) ਦੁਆਰਾ ਕੀਤਾ ਗਿਆ 07:23, 6 ਅਗਸਤ 2013 ਦਾ ਦੁਹਰਾਅ

ਅਬੂਤਾਲਿਬ ਮੱਕਾ ਅਰਬ ਚ 6ਵੀਂ ਸਦੀ ਚ ਕਬੀਲਾ ਕੁਰੈਸ਼ ਦੇ ਇਕ ਵਾਸੀ ਸਨ। ਉਹ ਪੈਗ਼ੰਬਰ ਇਸਲਾਮ ਮੁਹੰਮਦ ਦੇ ਚਾਚਾ ਸਨ। ਪੈਗ਼ੰਬਰ ਇਸਲਾਮ ਨੇ ਆਪਣੇ ਜੀਵਨ ਦਾ ਕੁਝ ਵੇਲਾ ਉਨ੍ਹਾਂ ਨਾਲ਼ ਗੁਜ਼ਾਰਿਆ। ਅਬੂਤਾਲਿਬ ਆਪ ਤੇ ਮੁਸਲਮਾਨ ਨਾਂ ਹੋਏ ਪਰ ਉਨ੍ਹਾਂ ਨੇ ਪੈਗ਼ੰਬਰ ਇਸਲਾਮ ਦਾ ਸਾਥ ਦਿੱਤਾ ਤੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਬਚਾਏ ਰੱਖਿਆ। ਅਬੂਤਾਲਿਬ ਦੇ ਚਾਰ ਪੁੱਤਰ ਸਨ। ਤਾਲਿਬ ਤੇ ਅਕੀਲ ਜਿਹੜੇ ਉਨ੍ਹਾਂ ਨਾਲ਼ ਰਹਿੰਦੇ ਸਨ ਉਹ ਮੁਸਲਮਾਨ ਨਾਂ ਹੋਏ। ਅਬੂਤਾਲਿਬ ਬਦਰ ਦੀ ਲੜਾਈ ਚ ਮੁਸਲਮਾਨਾਂ ਨਾਲ਼ ਲੜਦਾ ਹੋਇਆ ਮਾਰਿਆ ਗਿਆ ਤੇ ਗ਼ਕੀਲ ਨੇ ਫ਼ਤਿਹ ਮੱਕਾ ਦੇ ਵੇਲੇ ਇਸਲਾਮ ਨੂੰ ਮੰਨਿਆ। ਉਨ੍ਹਾਂ ਦੇ ਦੂਜੇ ਦੋ ਪੁੱਤਰ ਅਲੀ ਤੇ ਜਾਫ਼ਰ ਜਿਹੜੇ ਉਨ੍ਹਾਂ ਨਾਲ਼ ਨਹੀਂ ਰਹਿੰਦੇ ਸਨ ਉਹ ਮੁਸਲਮਾਨ ਹੋਏ। ਅਬੂਤਾਲਿਬ ਦੀਆਂ ਦੋ ਥੀਆਂ ਸਨ , ਫ਼ਾਖ਼ਤਾ ਬੰਤ ਅਬੀ ਤਾਲਿਬ ਤੇ ਜਮਾਨਤ ਬੰਤ ਅਬੀ ਤਾਲਿਬ। ਦੋਨਾਂ ਦੇ ਵਿਆਹ ਗ਼ੈਰ ਮਸਲਮਾਨਾਂ ਨਾਲ ਹੋਏ।

{{{1}}}