ਟਾਈਟਨ ਸੂਰਜ ਮੰਡਲ ਵਿੱਚ ਸਥਿਤ 8 ਗ੍ਰਹਿਆਂ ਵਿਚੋਂ ਇੱਕ ਸ਼ਨੀ ਗ੍ਰਹਿ ਦੇ ਕੁੱਲ 6 ਚੰਦਰਮਾ ਹਨ, ਇਨ੍ਹਾਂ ਵਿਚੋਂ ਇੱਕ ਹੈ ਟਾਈਟਨ। ਟਾਈਟਨ ਨਾਂ ਦਾ ਚੰਦਰਮਾ ਸ਼ਨੀ ਗ੍ਰਹਿ ਦਾ ਸਭ ਤੋਂ ਵੱਡਾ ਚੰਦਰਮਾ ਹੈ ਅਤੇ ਧਰਤੀ ਤੋਂ ਇਲਾਵਾ ਇਕਮਾਤਰ ਅਜਿਹਾ ਪੁਲਾੜੀ ਪਿੰਡ ਹੈ, ਜਿਸ ਦੀ ਸਤਿਹ 'ਤੇ ਤਰਲ ਸਥਾਨਾਂ, ਜਿਵੇਂ ਨਹਿਰਾਂ, ਸਮੁੰਦਰਾਂ ਆਦਿ ਦੇ ਠੋਸ ਸਬੂਤ ਮੁਹੱਈਆ ਹਨ। ਇਹ ਸਾਡੀ ਪੂਰੀ ਧਰਤੀ ਟਾਈਟਨ ਵਾਂਗ ਹੀ ਸੀ। ਇਥੇ ਜ਼ਿੰਦਗੀ ਦੀ ਪੂਰੀ ਸੰਭਾਵਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੂਰੀ ਧਰਤੀ ਨੂੰ ਟਾਈਟਨ 'ਤੇ ਵਸਾਇਆ ਜਾ ਸਕਦਾ ਹੈ।[2]

ਟਾਈਟਨ
ਕੁਦਰਤੀ ਰੰਗ ਵਿੱਚ ਟਾਈਟਨ
ਖੋਜ
ਖੋਜੀਕ੍ਰਿਸਟਿਆਨ ਹੁਏਜਨਜ਼
ਖੋਜ ਦੀ ਮਿਤੀ25 ਮਾਰਚ, 1655
ਪੰਧ ਦੀਆਂ ਵਿਸ਼ੇਸ਼ਤਾਵਾਂ
ਉਚਾਰਨ/ˈttən/ ( ਸੁਣੋ)
ਹੋਰ ਨਾਂ
ਸ਼ਨੀ VI
ਵਿਸ਼ੇਸ਼ਣਟੀਟਾਨੇਅਨ[1]
ਪਥ ਦੇ ਗੁਣ
Periapsis11,86,680 ਕਿਮੀ
Apoapsis12,57,060 ਕਿਮੀ
ਸੈਮੀ ਮੇਜ਼ਰ ਧੁਰਾ
12,21,870 ਕਿਮੀ
ਅਕੇਂਦਰਤਾ0.0288
15.945 ਦਿਨ
5.57 km/s (ਗਨਣਾ ਕੀਤੀ)
ਢਾਲ0.34854 ° (ਸ਼ਨੀ (ਗ੍ਰਹਿ) ਦੇ ਮੱਧ ਤੱਕ)
ਗ੍ਰਹਿ ਦਾ ਨਾਂਸ਼ਨੀ (ਗ੍ਰਹਿ)
ਭੌਤਿਕ ਗੁਣ
ਔਸਤ ਅਰਧ ਵਿਆਸ
2,575.5±2.0 ਕਿਮੀ (ਧਰਤੀ ਦਾ 0.404, ਚੰਦ ਦਾ 1.480)
8.3×107 km2
ਆਇਤਨ7.16×1010 km3 (0.066 ਧਰਤੀ) (3.3 ਮੰਗਲ)
ਪੁੰਜ1.3452±0.0002×1023 kg
(ਧਰਤੀ ਦਾ 0.0225) (ਚੰਦ ਦਾ 1.829)
ਔਸਤ ਘਣਤਾ
1.8798±0.0044 g/cm3
ਸਤ੍ਹਾ ਗਰੂਤਾ ਬਲ
1.352 m/s2 (0.14 g) (ਚੰਦਾ ਦਾ 0.85)
ਇਸਕੇਪ ਰਫ਼ਤਾਰ
2.639 km/s (ਚੰਦਾ ਦਾ 1.11)
ਘੁੰਮਣ ਦਾ ਸਮਾਂ
Synchronous
ਸਿਫ਼ਰ
ਪ੍ਰਕਾਸ਼-ਅਨੁਪਾਤ0.22
ਤਾਪਮਾਨ93.7 K (−179.5 °C)
8.2 ਤੋਂ 9.0
ਵਾਤਾਵਰਨ
ਸਤ੍ਹਾ ਤੇ ਦਬਾਅ
146.7 kPa (1.41 atm)
ਬਣਤਰVariable
Stratosphere:
98.4% ਨਾਈਟਰੋਜਨ ਗੈਸnitrogen (N2),
1.4% methane (CH4),
0.2% hydrogen (H2);
Lower troposphere:
95.0% N2, 4.9% CH4

ਹਵਾਲੇ

ਸੋਧੋ
  1. "Titanian" is the adjectival form of both Titan and Uranus's moon Titania. However, whereas the latter may be pronounced with an ah vowel (/t[invalid input: 'ɨ']ˈtɑːnjən/), the form for Titan is only pronounced with an ay vowel: /tˈtniən/. The less common "Titanean" /ttəˈnən/ refers only to Titan.
  2. Carter, Jamie. "Welcome To Titan, Saturn's 'Deranged' Earth-Like Moon Beginning To Show Signs Of Life". Forbes (in ਅੰਗਰੇਜ਼ੀ). Retrieved 2023-08-10.