ਸਮੱਗਰੀ 'ਤੇ ਜਾਓ

ਕਰੋਨਾ ਮਹਾਂਮਾਰੀ ਦਾ ਕਲਾ ਅਤੇ ਸਭਿਆਚਾਰਕ ਵਿਰਾਸਤ ਉੱਤੇ ਪ੍ਰਭਾਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਊਜ਼ੀਲੈਂਡ, ਆਈਲੈਂਡ ਬੇ ਦੀ ਪਬਲਿਕ ਲਾਇਬਰੇਰੀ ਦੇ ਦਰਵਾਜ਼ੇ ਦੇ ਬਾਹਰ ਲੱਗਿਆ ਪੋਸਟਰ ਜਿਸ ਉੱਤੇ ਇਹ ਲਖਿਆ ਹੈ ਕਿ ਇਹ ਕਰੋਨਾ ਮਹਾਂਮਾਰੀ ਕਰਕੇ ਬੰਦ ਹੈ ਅਤੇ ਵਰਤੋਂਕਾਰਾਂ ਦੇ ਸਾਰੇ ਜੁਰਮਾਨੇ ਮਾਫ ਕਰ ਦਿੱਤੇ ਜਾਣਗੇ

ਕਰੋਨਾ ਮਹਾਮਾਰੀ ਨਾਲ ਕਲਾ ਅਤੇ ਸਭਿਆਚਾਰ ਨਾਲ ਸਬੰਧਿਤ ਖੇਤਰ ਇੱਕਦਮ ਪ੍ਰਭਾਵਤ ਹੋਏ।ਮਾਰਚ 2020 ਤੋਂ ਵਿਸ਼ਵ ਭਰ ਵਿੱਚ ਸਭਿਆਚਾਰਕ ਸੰਸਥਾਵਾਂ ਲੰਮੇ ਸਮੇਂ ਲਈ ਬੰਦ ਕੀਤੀਆਂ ਗਈਆਂ ਜਾਂ ਉਹਨਾਂ ਦੀਆਂ ਗਤੀਵਿਧੀਆਂ ਵਿੱਚ ਕਮੀ ਆਈ।ਇਨ੍ਹਾਂ ਵਿਚੋਂ ਕਈ ਸੰਸਥਾਵਾਂ ਨੇ ਇਸ ਦੇ ਬਦਲ ਵਜੋਂ ਡਿਜਿਟਲ ਅਤੇ ਆਨਲਾਈਨ ਸੇਵਾਵਾਂ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਗਤੀਵਿਧੀਆਂ ਬੰਦ ਅਤੇ ਖਾਰਜ ਕਰਨਾ

[ਸੋਧੋ]

2020 ਦੀ ਪਹਿਲੀ ਤਿਮਾਹੀ ਦੌਰਾਨ ਕਰੋਨਾ ਮਹਾਮਾਰੀ ਕਾਰਣ ਕਈ ਸੰਸਥਾਵਾਂ ਬੰਦ ਕੀਤੀਆਂ ਗਈਆਂ। ਚੀਨ ਤੋਂ ਸ਼ੁਰੂ ਹੋ ਕੇ,ਪੂਰਬੀ ਏਸ਼ੀਆ, ਅਤੇ ਫਿਰ ਵਿਸ਼ਵ ਭਰ ਵਿੱਚ ਸਭਿਆਚਾਰਕ ਸੰਸਥਾਵਾਂ ਸਰਕਾਰ ਵੱਲੋਂ ਜਾਂ ਆਪਣੇ ਤੌਰ ਤੇ ਬੰਦ ਕੀਤੀਆਂ ਗਈਆਂ। ਇਸ ਵਿੱਚ ਸ਼ਾਮਲ ਹਨ -ਲਾਇਬ੍ਰੇਰੀਆਂ,[1] ਪੁਰਾਤਤਵ ,[2] ਅਜਾਇਬਘਰ,[3][4][5] ਫਿਲਮ[6] and television productions,[7] ਰੰਗਮੰਚ [8] and ਆਰਕੇਸਟਰਾ ,[9] concert tours,[10] zoos,[11] as well as ਗੀਤ ਸੰਗੀਤ -

ਸਾਹਿਤ ਅਤੇ ਪ੍ਰਕਾਸ਼ਨ

[ਸੋਧੋ]

"ਮੈਂ ਸਮਝਦਾ ਹਾਂ ਕਿ ਕਿਤਾਬਾਂ ਜ਼ਰੂਰੀ ਹਨ। ਇਹ ਸਾਨੂੰ ਦਿਆਲੂ ਮਨੁੱਖ਼ ਬਣਾਉਦੀਆਂ ਹਨ। ਅਤੇ ਇਹ ਸਾਨੂੰ ਡਰ ਅਤੇ ਚਿੰਤਾ ਤੋਂ ਦੂਰ ਲਈ ਜਾਂਦੀਆਂ ਹਨ ਬੇਸ਼ੱਕ ਕੁਝ ਸਮੇਂ ਲਈ
Author, James Patterson[12]

ਨਵੇਂ ਰਚਨਾਤਮਕ ਕੰਮ

[ਸੋਧੋ]
ਕਬੂਤਰ ਕਰੋਨਾਵਾਇਰਸ ਖਾਂਦਾ ਹੋਇਆ ਅਤੇ ਮਲ ਕਢਦਾ ਹੋਇਆ ਚਿੱਤਰ

ਸਾਹਿਤ

[ਸੋਧੋ]

"ਅੱਜ ਮਹਾਮਾਰੀਆਂ ਬਾਰੇ ਕਿਤਾਬਾਂ ਦੀ ਲੋੜ ਹੈ ਜੋ ਮਾਨਵ ਨੂੰ ਉਸਦੀ ਖਤਰੇ ਵਿੱਚ ਪਈ ਹੋਂਦ ਬਾਰੇ ਸਪਸ਼ਟ ਕਰ ਸਕਣ। "
Author and virologist, Roberto Burioni[13]

  • ਪੰਜਾਬੀ ਅਕਾਦਮੀ ਦਿੱਲੀ ਦਾ ਵਿਚਾਰ ਹੈ ਕਿ ਸਮਾਜਕ ਦੂਰੀ ਦੇ ਨਾਰਮ ਨੂੰ ਰੱਖਦੇ ਹੋਏ ਇਸ ਸੰਕਟ ਦੀ ਘੜੀ ਵਿੱਚ ਮਨੁੱਖਾਂ ਨੂੰ ਜੋੜੀ ਰੱਖਣ ਦੀ ਲੋੜ ਹੈ ਅਤੇ ਇਸ ਲਈ ਆਈ ਟੀ ਤਕਨੀਕ ਰਾਹੀਂ ਆਨਲਾਈਨ ਗਤੀਵਿਧੀਆਂ ਨੂੰ ਵਰਤੇ ਜਾਣਾ ਵਾਜਬ ਹੈ। ਇਸੇ ਸੰਧਰਭ ਵਿੱਚ ਅਕਾਦਮੀ ਨੇ 7 ਜੂਨ 2020 ਨੂੰ ਕਰੋਨਾ ਵਿਸ਼ੇ ਤੇ ਇੱਕ ਵਿਸ਼ੇਸ਼ ਆਨਲਾਈਨ ਮੁਸ਼ਾਇਰਾ ਆਯੋਜਿਤ ਕੀਤਾ[14][15]

ਪੰਜਾਬੀ ਅਕਾਦਮੀ ਦਿੱਲੀ ਵੱਲੋਂ 7 ਜੂਨ 2020 ਨੂੰ ਕਰੋਨਾ ਵਿਸ਼ੇ ਤੇ ਆਯੋਜਿਤ ਕੀਤਾ ਇੱਕ ਵਿਸ਼ੇਸ਼ ਆਨਲਾਈਨ ਮੁਸ਼ਾਇਰਾ

ਹਵਾਲੇ

[ਸੋਧੋ]
  1. "COVID-19 and the Global Library Field". IFLA. Archived from the original on 2020-04-04. Retrieved 2020-04-03.
  2. "Archives are Accessible". www.ica.org. International Council on Archives. Archived from the original on 2020-04-14. Retrieved 2020-04-19.
  3. "Here are the museums that have closed (so far) due to coronavirus". www.theartnewspaper.com. Archived from the original on 2020-03-29. Retrieved 2020-03-26.
  4. Solomon, Tessa; Selvin, Claire (2020-03-12). "See a List of Coronavirus-Related Closures at Museums Around the World". ARTnews.com (in ਅੰਗਰੇਜ਼ੀ (ਅਮਰੀਕੀ)). Archived from the original on 2020-03-26. Retrieved 2020-03-26.
  5. "Museums closures". Google Docs (in ਅੰਗਰੇਜ਼ੀ). Retrieved 2020-04-27.
  6. Shoard, Catherine (2020-03-20). "'Over one hour everything was cancelled' – how coronavirus devastated the film industry". The Guardian (in ਅੰਗਰੇਜ਼ੀ (ਬਰਤਾਨਵੀ)). Archived from the original on 2020-04-17. Retrieved 2020-04-19.
  7. Pedersen, Erik (2020-03-16). "Coronavirus: TV Shows That Have Halted Or Delayed Production Amid Outbreak". Deadline (in ਅੰਗਰੇਜ਼ੀ). Archived from the original on 2020-04-02. Retrieved 2020-04-19.
  8. "Coronavirus and culture – a list of major cancellations". The Guardian (in ਅੰਗਰੇਜ਼ੀ (ਬਰਤਾਨਵੀ)). 2020-03-26. ISSN 0261-3077. Archived from the original on 2020-03-16. Retrieved 2020-03-26.
  9. Kenyon, Nicholas (2020-03-21). "Classical music: let the Berlin Phil come to you". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Archived from the original on 2020-04-07. Retrieved 2020-04-07.
  10. "BTS, Madonna, Khalid, Billie Eilish, and more artists canceling shows over coronavirus". EW.com (in ਅੰਗਰੇਜ਼ੀ). Archived from the original on 2020-04-16. Retrieved 2020-04-19.
  11. "COVID-19: Information for Zoos and Aquariums". zahp.aza.org (in ਅੰਗਰੇਜ਼ੀ (ਅਮਰੀਕੀ)). Zoo and Aquarium All Hazards Preparedness, Response, and Recovery (ZAHP) Fusion Center. Archived from the original on 2020-06-14. Retrieved 2020-04-27. {{cite web}}: Unknown parameter |dead-url= ignored (|url-status= suggested) (help)
  12. Steger, Jason (3 April 2020). "'Deplorable': Australia Council stuns literary fold with funding cuts". The Sydney Morning Herald (in ਅੰਗਰੇਜ਼ੀ). Archived from the original on 13 April 2020. Retrieved 2020-04-13. {{cite news}}: Cite has empty unknown parameter: |10= (help)
  13. Momigliano, Anna (9 April 2020). "In Italy, Coronavirus Books Rush to Publication". The New York Times. Archived from the original on 12 April 2020. Retrieved 13 April 2020.
  14. "Wikimedians of North India".
  15. "Punjabi Academy Delhi".