ਸਮੱਗਰੀ 'ਤੇ ਜਾਓ

ਰਸਾਇਣਕ ਪਦਾਰਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Stalinjeet Brar (ਗੱਲ-ਬਾਤ | ਯੋਗਦਾਨ) (added Category:ਰਸਾਇਣ ਵਿਗਿਆਨ using HotCat) ਦੁਆਰਾ ਕੀਤਾ ਗਿਆ 09:37, 23 ਜਨਵਰੀ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਭਾਫ਼ ਅਤੇ ਤਰਲ ਪਾਣੀ ਇੱਕੋ ਰਸਾਇਣਕ ਪਦਾਰਥ, ਪਾਣੀ ਦੇ ਦੋ ਵੱਖ-ਵੱਖ ਰੂਪ ਹਨ।

ਰਸਾਇਣਕੀ ਵਿੱਚ ਰਸਾਇਣਕ ਪਦਾਰਥ ਪਦਾਰਥ ਦਾ ਉਹ ਰੂਪ ਹੁੰਦਾ ਹੈ ਜੀਹਦੀ ਰਸਾਇਣਕ ਬਣਤਰ ਅਤੇ ਵਿਸ਼ੇਸ਼ ਗੁਣ ਸਥਾਈ ਹੋਣ।[1] ਇਹਨੂੰ ਭੌਤਿਕ ਤਰੀਕਿਆਂ ਰਾਹੀਂ ਛੋਟੇ ਹਿੱਸਿਆਂ ਵਿੱਚ ਅੱਡ-ਅੱਡ ਨਹੀਂ ਕੀਤਾ ਜਾ ਸਕਦਾ ਭਾਵ ਬਿਨਾਂ ਰਸਾਇਣਕ ਜੋੜ ਤੋੜਿਆਂ ਨਿਖੇੜਿਆ ਨਹੀਂ ਜਾ ਸਕਦਾ। ਇਹ ਠੋਸ, ਤਰਲ, ਗੈਸ ਜਾਂ ਪਲਾਜ਼ਮਾ ਦੇ ਰੂਪ ਵਿੱਚ ਹੋ ਸਕਦੇ ਹਨ।

ਹਵਾਲੇ

[ਸੋਧੋ]
  1. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "Chemical Substance".