ਸਮੱਗਰੀ 'ਤੇ ਜਾਓ

ਕਾਲਰ ਵਾਲਾ ਉੱਲੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਲਰ ਵਾਲਾ ਉੱਲੂ
Scientific classification edit
Missing taxonomy template (fix): Strigidae
Genus: Otus
Species:
ਗ਼ਲਤੀ: ਅਕਲਪਿਤ < ਚਾਲਕ।
Binomial name
ਗ਼ਲਤੀ: ਅਕਲਪਿਤ < ਚਾਲਕ।
Hodgson, 1836

ਕਾਲਰ ਵਾਲਾ ਉੱਲੂ ਦੱਖਣੀ ਏਸ਼ੀਆ ਦਾ ਨਿਵਾਸੀ ਹੈ। ਇਹ ਉੱਤਰੀ ਪਾਕਿਸਤਾਨ ਤੋਂ ਉੱਤਰੀ ਭਾਰਤ ਤੇ ਬੰਗਲਦੇਸ ਤੀਕ ਅਤੇ ਹਿਮਾਲਿਆ ਦੇ ਚੜ੍ਹਦੇ ਪਾਸੇ ਤੋਂ ਦੱਖਣੀ ਚੀਨ ਸੀਤ ਮਿਲਦਾ ਏ। ਇਸ ਦੀ ਕੁਝ ਵਸੋਂ ਸਿਆਲ ਵਿੱਚ ਦੱਖਣੀ ਭਾਰਤ, ਸ੍ਰੀਲੰਕਾ ਤੇ ਮਲੇਸ਼ੀਆ ਵੱਲ ਨੂੰ ਪਰਵਾਸ ਕਰਦੀ ਏ।

ਜਾਣ-ਪਛਾਣ

[ਸੋਧੋ]

ਇਸਦਾ ਵਿਗਿਆਨਕ ਨਾਂਅ Otus lettia ਏ। ਇਸਦੀਆਂ ਅਗਾੜੀ ਤਿੰਨ ਉਪ-ਜਾਤਾਂ ਨੇ ਜੋ ਆਵਾਜ਼ ਦੇ ਫ਼ਰਕ ਨਾਲ ਸੌਖਿਆਂ ਈ ਅੱਡ-ਅੱਡ ਪਛਾਣੀਆਂ ਜਾ ਸਕਦੀਆਂ ਹਨ।

ਇਹ ਉੱਲੂ ਨਿੱਕੇ ਕੱਦ ਦਾ ਪੰਛੀ ਹੁੰਦਾ ਏ। ਇਹਦਾ ਵਜ਼ਨ 23-25 ਗ੍ਰਾਮ ਹੁੰਦਾ ਏ। ਨਰ ਤੇ ਮਾਦਾ ਵਿੱਖ ਵਿੱਚ ਇੱਕੋ-ਜਿੱਕੇ ਲਗਦੇ ਹਨ।

ਪਰਸੂਤ

[ਸੋਧੋ]

ਕਾਲਰ ਵਾਲਾ ਉੱਲੂ ਆਮ ਕਰਕੇ ਜੰਗਲੀਂ ਈ ਪਰਸੂਤ ਕਰਦਾ ਏ ਜਾਂ ਹੋਰ ਕਿਸੇ ਸੰਘਣੇ ਰੁੱਖਾਂ ਵਾਲੀ ਥਾਂ 'ਤੇ। ਇਸਦਾ ਆਲ੍ਹਣਾ ਖੋਖਲੇ ਰੁੱਖਾਂ ਦੇ ਮਘੋਰਿਆਂ ਵਿੱਚ ਹੁੰਦਾ ਏ। ਮਾਦਾ ਇੱਕ ਵੇਰਾਂ 3 ਤੋਂ 5 ਆਂਡੇ ਦੇਂਦੀ ਏ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).