ਸਮੱਗਰੀ 'ਤੇ ਜਾਓ

ਕੋਲਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Kurt Schwitters, Das Undbild, 1919, Staatsgalerie Stuttgart

ਕੋਲਾਜ (Lua error in package.lua at line 80: module 'Module:Lang/data/iana scripts' not found. ਤੋਂ, ਚਿਪਕਾਉਣਾ, ਫ਼ਰਾਂਸੀਸੀ ਉਚਾਰਨ: ​[kɔ.laːʒ]) ਕਲਾ ਸਿਰਜਣ ਦੀ ਇੱਕ ਤਕਨੀਕ ਹੈ, ਜੋ ਮੁੱਖ ਤੌਰ 'ਤੇ ਦ੍ਰਿਸ਼ਟ ਕਲਾ ਵਿੱਚ ਵਰਤੀ ਜਾਂਦੀ ਹੈ। ਦ੍ਰਿਸ਼ਟ ਕਲਾ ਵਿੱਚ ਵੱਖ ਵੱਖ ਟੁਕੜਿਆਂ ਨੂੰ ਜੋੜ ਕੇ ਇੱਕ ਨਵਾਂ ਸਮੁੱਚ ਸਿਰਜਿਆ ਜਾਂਦਾ ਹੈ।