ਥਾਮਸ ਕਾਰਲਾਈਲ
ਦਿੱਖ
ਥਾਮਸ ਕਾਰਲਾਈਲ | |
---|---|
ਜਨਮ | 4 ਦਸੰਬਰ1795 ਸਕਾਟਲੈਂਡ1 |
ਮੌਤ | 5 ਫਰਵਰੀ 1881 ਲੰਦਨ, ਇੰਗਲੈਂਡ |
ਕਿੱਤਾ | ਨਿਬੰਧਕਾਰ, ਵਿਅੰਗਕਾਰ, ਇਤਹਾਸਕਾਰ |
ਸਾਹਿਤਕ ਲਹਿਰ | ਵਿਕਟੋਰੀਅਨ ਸਾਹਿਤ, ਰੋਮਾਂਸਵਾਦ |
ਥਾਮਸ ਕਾਰਲਾਈਲ (4 ਦਸੰਬਰ1795 – 5 ਫਰਵਰੀ 1881) ਵਿਕਟੋਰੀਅਨ ਜੁੱਗ ਦੇ ਸਕਾਟਿਸ਼ ਦਾਰਸ਼ਨਿਕ, ਵਿਅੰਗ ਲੇਖਕ, ਨਿਬੰਧਕਾਰ, ਇਤਹਾਸਕਾਰ ਅਤੇ ਅਧਿਆਪਕ ਸਨ।[1] ਉਹ ਅਰਥ-ਸਾਸ਼ਤਰ ਨੂੰ ਇੱਕ "ਨਿਰਾਸ਼ਾਜਨਕ ਵਿਗਿਆਨ" ਕਹਿੰਦਾ ਸੀ। ਉਹਨਾਂ ਨੇ ਐਡਿਨਬਰਗ ਐਨਸਾਈਕਲੋਪੀਡੀਆ ਲਈ ਲੇਖ ਲਿਖੇ, ਅਤੇ ਵਿਵਾਦੀ ਸਮਾਜਿਕ ਟਿੱਪਣੀਕਾਰ ਬਣ ਗਏ।[1]
ਹਵਾਲੇ
[ਸੋਧੋ]- ↑ 1.0 1.1 "Thomas Carlyle" (bio), Dumfries-and-Galloway, 2008, webpage: dumfries-and-galloway.co.uk-carlyle.