ਸਮੱਗਰੀ 'ਤੇ ਜਾਓ

ਨੀਐਂਡਰਥਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੀਐਂਡਰਥਾਲ
ਨਿਐਂਡਰਥਲ ਖੋਪੜੀ, ਲਾ ਚੈਪਲ-ਔਕਸ-ਸੇਂਟਸ
90px
ਨਿਐਂਡਰਥਲ ਪਿੰਜਰ, ਪ੍ਰਕਿਰਤਕ ਇਤਹਾਸ ਦਾ ਅਮਰੀਕੀ ਮਿਊਜੀਅਮ
Scientific classification
Kingdom:
ਜਾਨਵਰ
Phylum:
ਕੋਰਡਾਟਾ
Class:
ਮੈਮਲ
Order:
ਪਰਿਮੇਟ
Family:
ਹੋਮਿਨਿਡਾਈ
Genus:
Species:
ਐਚ. ਨਿਐਂਡਰਥਲੇਂਸਿਸ
Binomial name
ਹੋਮੋ ਨਿਐਂਡਰਥਲਲੇਂਸਿਸ
ਹੋਮੋ ਨੀਐਂਡਰਥਾਲੈਂਸਿਸ ਦੀ ਰੇਂਜ। ਪੂਰਬੀ ਤੇ ਉੱਤਰੀ ਰੇਂਜਾਂ ਅਲਤਾਈ ਪਰਬਤਾਂ ਵਿੱਚ ਓਕਲਾਦਨਿਕੋਵ ਅਤੇ ਯੂਰਾਲ ਵਿੱਚ ਮੈਮੋਟਨੈਇਆ ਨੂੰ ਸਮੇਟ ਸਕਦੀਆਂ ਹਨ।
Synonyms

ਐਚ. ਮਾਊਸਟਰੀਏਨਸਿਸ
ਐਚ. ਐੱਸ. ਨਿਐਂਡਰਥਲਲੇਂਸਿਸ
ਪਾਲੀਓਐਂਥਰੋਪੁਸ ਨਿਐਂਡਰਥਲਲੇਂਸਿਸ

ਨੀਐਂਡਰਥਾਲ ਮਨੁੱਖ ਹੋਮੋ ਖ਼ਾਨਦਾਨ ਦਾ ਇੱਕ ਵਿਲੁਪਤ ਮੈਂਬਰ ਹੈ। ਜਰਮਨੀ ਵਿੱਚ ਨੀਐਂਡਰ ਦੀ ਘਾਟੀ ਵਿੱਚ ਇਸ ਆਦਿਮਾਨਵ ਦੀਆਂ ਕੁੱਝ ਹੱਡੀਆਂ ਮਿਲੀਆਂ ਹਨ। ਇਸ ਲਈ ਇਸਨੂੰ ਨੀਐਂਡਰਥਾਲ ਮਨੁੱਖ ਦਾ ਨਾਮ ਦਿੱਤਾ ਗਿਆ ਹੈ। ਇਸ ਦਾ ਕੱਦ ਹੋਰ ਮਾਨਵਜਾਤੀਆਂ ਦੀ ਆਸ਼ਾ ਛੋਟਾ ਸੀ। ਇਹ ਪੱਛਮ ਯੂਰਪ, ਪੱਛਮ ਏਸ਼ੀਆ ਅਤੇ ਅਫ਼ਰੀਕਾ ਵਿੱਚ ਹੁਣ ਤੋਂ ਲਗਭਗ 1,60,000 ਸਾਲ ਪਹਿਲਾਂ ਰਹਿੰਦਾ ਸੀ। ਇਸ ਦੀ ਸ਼੍ਰੇਣੀ-ਵੰਡ ਮਨੁੱਖ ਦੀ ਹੀ ਇੱਕ ਉਪਜਾਤੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਦਾ ਕੱਦ 4.5 ਤੋਂ 5.5 ਫੁੱਟ ਤੱਕ ਸੀ। 2007 ਵਿੱਚ ਕੀਤੇ ਗਏ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਦੇ ਵਾਲਾਂ ਦਾ ਰੰਗ ਲਾਲ ਅਤੇ ਚਮੜੀ ਪੀਲੀ ਸੀ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]