ਸਮੱਗਰੀ 'ਤੇ ਜਾਓ

ਬੋਸਕੋ ਚੀਸਨੁਓਵਾ

ਗੁਣਕ: 45°37′N 11°2′E / 45.617°N 11.033°E / 45.617; 11.033
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Bosco Chiesanuova
Comune di Bosco Chiesanuova
ਦੇਸ਼ਇਟਲੀ
ਖੇਤਰVeneto
ਸੂਬਾVerona (VR)
FrazioniBosco Chiesanuova, Corbiolo, Lughezzano-Arzerè e Valdiporro
ਸਰਕਾਰ
 • ਮੇਅਰClaudio Melotti
ਖੇਤਰ
 • ਕੁੱਲ64.6 km2 (24.9 sq mi)
ਉੱਚਾਈ
1,106 m (3,629 ft)
ਆਬਾਦੀ
 (30 April 2017)[1]
 • ਕੁੱਲ3,572
 • ਘਣਤਾ55/km2 (140/sq mi)
ਵਸਨੀਕੀ ਨਾਂBoscochiesanuovesi
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
 • ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
37021, 37020 frazioni
ਡਾਇਲਿੰਗ ਕੋਡ045

ਬੋਸਕੋ ਚੀਸਨੁਓਵਾ ਇਤਾਲਵੀ ਉਚਾਰਨ: [ˈbosko ˌkjezaˈnwɔːva]; Cimbrian: Nuagankirchen; ਜਰਮਨ: Neuenkirchen; ਵੇਨੇਸ਼ੀਅਨ: Cesanòa) ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਸੂਬੇ ਦਾ ਇੱਕ ਕਮਿਉਨ (ਮਿਊਂਸਪਲ) ਹੈ, ਜੋ ਕਿ 100 ਕਿਲੋਮੀਟਰ (62 ਮੀਲ) ਵੈਨਿਸ ਦੇ ਪੱਛਮ ਵਿੱਚ ਅਤੇ ਤਕਰੀਬਨ 20 ਕਿਲੋਮੀਟਰ (12 ਮੀਲ) ਵੇਰੋਨਾ ਦੇ ਉੱਤਰ ਵਿੱਚ ਸਥਿਤ ਹੈ।। ਇਹ ਤੇਰ੍ਹਾਂ ਕਮਿਊਨਿਟੀਆਂ ਦਾ ਹਿੱਸਾ ਹੈ, ਪਿੰਡਾਂ ਦਾ ਸਮੂਹ ਜੋ ਇਤਿਹਾਸਕ ਤੌਰ 'ਤੇ ਸਿਮਬ੍ਰੀਅਨ ਭਾਸ਼ਾ ਬੋਲਦਾ ਹੈ।

ਬੋਸਕੋ ਚੀਸਨੁਓਵਾ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦਾ ਹੈ: ਅਲਾ, ਸੇਰਰੋ ਵੇਰੋਨੀਸ, ਏਰਬੇਜ਼ੋ, ਗਰੇਜ਼ਾਨਾ, ਰੋਵੇਰੋ ਵੇਰੋਨੀਸ ਅਤੇ ਸੇਲਵਾ ਡੀ ਪ੍ਰੋਗਨੋ ਆਦਿ।

ਮੈਸੀਮੋ ਮੋਰਤੀ ਦਾ ਜਨਮ ਇਥੇ ਹੋਇਆ ਸੀ।

ਹਵਾਲੇ

[ਸੋਧੋ]
  1. All demographics and other statistics: Italian statistical institute Istat.

ਬਾਹਰੀ ਲਿੰਕ

[ਸੋਧੋ]