ਸਮੱਗਰੀ 'ਤੇ ਜਾਓ

ਮਿੰਸਕ

ਗੁਣਕ: 53°54′N 27°34′E / 53.900°N 27.567°E / 53.900; 27.567
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿੰਸਕ
ਸਮਾਂ ਖੇਤਰਯੂਟੀਸੀ+3
 • ਗਰਮੀਆਂ (ਡੀਐਸਟੀ)ਯੂਟੀਸੀ+3

53°54′N 27°34′E / 53.900°N 27.567°E / 53.900; 27.567

ਮਿੰਸਕ (ਬੇਲਾਰੂਸੀ: Мінск, ਉਚਾਰਨ [minsk]; ਰੂਸੀ: Минск, [mʲinsk]; ਲਿਥੁਆਨੀਆਈ: [Minskas] Error: {{Lang}}: text has italic markup (help)) ਬੈਲਾਰੂਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਸਵਿਸਲਾਚ ਅਤੇ ਨਿਆਮੀਹਾ ਦਰਿਆਵਾਂ ਕੰਢੇ ਵਸਿਆ ਹੈ। ਇਹ ਅਜ਼ਾਦ ਦੇਸ਼ਾਂ ਦੇ ਰਾਸ਼ਟਰਮੰਡਲ ਦਾ ਪ੍ਰਸ਼ਾਸਕੀ ਟਿਕਾਣਾ ਹੈ। ਰਾਸ਼ਟਰੀ ਰਾਜਧਾਨੀ ਹੋਣ ਕਰ ਕੇ ਮਿੰਸਕ ਦਾ ਬੈਲਾਰੂਸ ਵਿੱਚ ਵਿਸ਼ੇਸ਼ੇ ਪ੍ਰਬੰਧਕੀ ਦਰਜਾ ਹੈ ਅਤੇ ਇਹ ਮਿੰਸਕ ਖੇਤਰ (ਵੋਬਲਾਸਤ) ਅਤੇ ਮਿੰਸਕ ਰੇਆਨ (ਜ਼ਿਲ੍ਹਾ) ਦਾ ਪ੍ਰਸ਼ਾਸਕੀ ਟਿਕਾਣਾ ਹੈ। 2009 ਵਿੱਚ ਇਸ ਦੀ ਅਬਾਦੀ 1,836,808 ਸੀ।

ਕੇਥਡਰਿਲ ਚੌਕ ਦਾ ਦ੍ਰਿਸ਼ (ਅਜ਼ਾਦੀ ਦਾ ਚੌਕ))

ਹਵਾਲੇ

[ਸੋਧੋ]