ਸਮੱਗਰੀ 'ਤੇ ਜਾਓ

ਮੁਹੰਮਦ ਮੁਰਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਹੰਮਦ ਮੁਰਸੀ
محمد مرسى
ਪੰਜਵਾਂ ਮਿਸਰ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
30 ਜੂਨ 2012 – 3 ਜੁਲਾਈ 2013
ਪ੍ਰਧਾਨ ਮੰਤਰੀਕਮਲ ਗੰਜ਼ੂਰੀ
ਹਿਸ਼ਮ ਕੰਦੀਲ
ਉਪ ਰਾਸ਼ਟਰਪਤੀਮਹਿਮੂਦ ਮੱਕੀ
ਤੋਂ ਪਹਿਲਾਂਮੁਹੰਮਦ ਹੁਸੈਨ ਤੰਤਵੀ (ਕਾਰਜਕਾਰੀ)
ਤੋਂ ਬਾਅਦਅਦਲੀ ਮੰਸੂਰ
(ਕਾਰਜਕਾਰੀ)
ਗ਼ੈਰ-ਪੱਖਪਾਤੀ ਲਹਿਰ ਦਾ ਸਕੱਤਰ ਜਨਰਲ
ਦਫ਼ਤਰ ਵਿੱਚ
30 ਜੂਨ 2012 – 330 ਅਗਸਤ 2012
ਤੋਂ ਪਹਿਲਾਂਮੁਹੰਮਦ ਹੁਸੈਨ ਤੰਤਵੀ
ਤੋਂ ਬਾਅਦਮਹਿਮੂਦ ਅਹਿਮਦਨਿਜਾਦ
ਅਜ਼ਾਦੀ ਅਤੇ ਨਿਆਂ ਪਾਰਟੀ ਦਾ ਚੇਅਰਮੈਨ
ਦਫ਼ਤਰ ਸੰਭਾਲਿਆ
30 ਅਪਰੈਲ 2011
ਤੋਂ ਪਹਿਲਾਂਅਹੁਦੇ ਦੀ ਸਥਾਪਨਾ
ਤੋਂ ਬਾਅਦਸਾਦ ਅਲ-ਕਤਾਤਨੀ
ਲੋਕ ਸਭਾ ਦਾ ਮੈਂਬਰ
ਦਫ਼ਤਰ ਵਿੱਚ
1 ਦਸੰਬਰ 2005 – 12 ਦਸੰਬਰ 2005
ਤੋਂ ਪਹਿਲਾਂਨੂਮਨ ਗੂਮਾ
ਤੋਂ ਬਾਅਦਅਹਿਮੂਦ ਅਬਜ਼
ਨਿੱਜੀ ਜਾਣਕਾਰੀ
ਜਨਮ61 ਵਰ੍ਹੇ
ਅਦਵਾਹ, ਸ਼ਰਕੀਆ ਰਾਜਪਾਲੀ, ਮਿਸਰ
ਸਿਆਸੀ ਪਾਰਟੀਅਜ਼ਾਦੀ ਅਤੇ ਨਿਆਂ ਪਾਰਟੀ
ਹੋਰ ਰਾਜਨੀਤਕ
ਸੰਬੰਧ
ਮੁਸਲਿਮ ਭਾਈਚਾਰਾ
ਜੀਵਨ ਸਾਥੀਨਗ਼ਲਾ ਮਹਿਮੂਦ (1979–present)
ਬੱਚੇ5
ਅਲਮਾ ਮਾਤਰਕੈਰੋ ਯੂਨੀਵਰਸਿਟੀ
ਦੱਖਣੀ ਕੈਲੀਫ਼ੋਰਨੀਆ ਯੂਨੀਵਰਸਿਟੀ
ਦਸਤਖ਼ਤ

ਮੁਹੰਮਦ ਮੋਰਸੀ[note 1] (Arabic: محمد محمد مرسى عيسى العياط, ALA-LC: ਮੁਹੰਮਦ ਮੁਹੰਮਦ ਮੁਰਸੀ ‘ਈਸਾ ਅਲ-‘ਅੱਯਾਤ, IPA: [mæˈħæmmæd mæˈħæmmæd ˈmoɾsi ˈʕiːsæ (ʔe)l.ʕɑjˈjɑːtˤ]; ਜਨਮ 8 ਅਗਸਤ 1951) ਇੱਕ ਮਿਸਰੀ ਨੇਤਾ ਹੈ ਜੋ 30 ਜੂਨ 2012 ਤੋਂ 3 ਜੁਲਾਈ 2013 ਤੱਕ ਮਿਸਰ ਦੇ ਪੰਜਵੇਂ ਰਾਸ਼ਟਰਪਤੀ ਦੇ ਅਹੁਦੇ ਉੱਤੇ ਰਿਹਾ। ਬਹੁਤਿਆਂ ਵੱਲੋਂ ਇਸਨੂੰ ਮਿਸਰ ਦੇ ਅਤੀਤ ਵਿੱਚ ਸਭ ਤੋਂ ਪਹਿਲਾ ਜਮਹੂਰੀ ਤੌਰ ਉੱਤੇ ਚੁਣਿਆ ਗਿਆ ਰਾਸ਼ਟਰਪਤੀ ਮੰਨਿਆ ਜਾਂਦਾ ਹੈ ਭਾਵੇਂ ਇਸ ਤੋਂ ਪਹਿਲਿਆਂ ਨੇ ਵੀ ਚੋਣਾਂ ਕਰਵਾਈਆਂ ਸਨ ਪਰ ਉਹਨਾਂ ਵਿੱਚ ਆਮ ਤੌਰ ਉੱਤੇ ਧੱਕਾਸ਼ਾਹੀ ਚੱਲੀ ਸੀ।

ਇਕ ਕੌਂਸਲ, ਜਿਸ ਵਿੱਚ ਰੱਖਿਆ ਮੰਤਰੀ ਅਬਦਲ ਫਾਤਹ ਏਲ-ਸੀਸੀ‎;, ਵਿਰੋਧੀ ਆਗੂ ਮੁਹੰਮਦ ਅਲ-ਬਰੈਦੀ, ਅਲ ਅਜ਼ਹਾਰ ਦੇ ਮੁੱਖ ਅਮਾਮ ਅਹਿਮਦ ਅਲ-ਤਈਅਬ ਅਤੇ ਕੋਪਟਿਕ ਪੋਪ ਤਵਾਦਰੋਸ ਦੂਜੇ ਸ਼ਾਮਲ ਸਨ, ਨੇ 3 ਜੁਲਾਈ 2013 ਨੂੰ ਮੁਹੰਮਦ ਮੁਰਸੀ ਦੀ ਅਹੁਦਾ-ਨਿਕਾਲ਼ੀ ਦਾ ਐਲਾਨ ਕਰ ਦਿੱਤਾ।[1][2]

ਹਵਾਲੇ

[ਸੋਧੋ]
  1. "Morsi told he is no longer the president". Washington Post. Archived from the original on 3 ਜੁਲਾਈ 2013. Retrieved 3 July 2013. {{cite web}}: Unknown parameter |dead-url= ignored (|url-status= suggested) (help)
  2. Weaver, Matthew; McCarthy, Tom (3 July 2013). "Egyptian army suspends constitution and removes President Morsi – as it happened". The Guardian. Retrieved 10 July 2013.
  1. The spellings of his first and last names vary. A survey of 14 news organizations plus Wikipedia in July 2013 found that 11 used "Mohamed" and four used "Mohammed"; nine used "Morsi", five used "Mursi", and one used "Morsy". The official Egypt State Information Service uses both "Morsi" and "Morsy".