ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/8 ਜੂਨ
ਦਿੱਖ
- 632 – ਇਸਲਾਮ ਧਰਮ ਦੇ ਮੋਢੀ ਹਜ਼ਰਤ ਮੁਹੰਮਦ ਦੀ ਮੌਤ ਹੋਈ।
- 1707 –ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਹੋਈ।
- 1707 – ਬਹਾਦੁਰ ਸ਼ਾਹ ਜ਼ਫ਼ਰ ਨੇ ਜਮਰੌਦ ਦੀ ਲੜਾਈ ਜਿੱਤ ਲਈ।
- 1786 – ਨਿਊ ਯਾਰਕ ਵਿੱਚ ਆਈਸ ਕਰੀਮ ਦੀ ਵਿਕਰੀ ਸ਼ੁਰੂ ਹੋਈ।
- 1824 – ਵਿਗਿਆਨਕ ਨੋਹ ਕਉਸਿੰਗ ਨੇ ਵਾਸ਼ਿੰਗ ਮਸ਼ੀਨ ਦਾ ਪੇਂਟੇਟ ਕਰਵਾਇਆ।
- 1936 – ਦੇਸ਼ ਦੀ ਸਰਕਾਰੀ ਰੇਡੀਓ ਨੈੱਟਵਰਕ ਦਾ ਆਲ ਇੰਡੀਆ ਰੇਡੀਓ (ਏ. ਆਈ. ਆਰ.) ਨਾਂ ਦਿੱਤਾ ਗਿਆ।
- 1984 –ਪ੍ਰਸਿੱਧ ਪੱਤਰਕਾਰ ਖ਼ੁਸ਼ਵੰਤ ਸਿੰਘ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਖ਼ਿਲਾੳਫ ਰੋਸ ਵਜੋਂ ਆਪਣਾ ਪਦਮ ਸ਼੍ਰੀ ਦਾ ਖ਼ਿਤਾਬ ਰਾਸਟਰਪਤੀ ਨੂੰ ਵਾਪਿਸ ਕਰ ਦਿੱਤਾ।
- 1984 – ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਰਬਾਰ ਸਾਹਿਬ ਤੇ ਦੌਰਾ ਕੀਤਾ।