ਹਵਾਨਾ
ਦਿੱਖ
ਹਵਾਨਾ | |
---|---|
ਸਮਾਂ ਖੇਤਰ | ਯੂਟੀਸੀ-੫ |
• ਗਰਮੀਆਂ (ਡੀਐਸਟੀ) | ਯੂਟੀਸੀ-੪ (UTC−04:00) |
ਹਵਾਨਾ (ਸਪੇਨੀ: La Habana, [la aˈβana] ( ਸੁਣੋ)) ਕਿਊਬਾ ਦੀ ਰਾਜਧਾਨੀ, ਸੂਬਾ, ਪ੍ਰਮੁੱਖ ਬੰਦਰਗਾਹ ਅਤੇ ਵਪਾਰਕ ਕੇਂਦਰ ਹੈ।[2] ਇਸਦੇ ਢੁਕਵੇਂ ਸ਼ਹਿਰ ਦੀ ਅਬਾਦੀ ੨੧ ਲੱਖ ਹੈ[1][2] ਅਤੇ ਖੇਤਰਫਲ ੭੨੮.੨੬ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਕੈਰੀਬਿਆਈ ਖੇਤਰ ਵਿੱਚ ਖੇਤਰਫਲ ਅਤੇ ਅਬਾਦੀ ਪੱਖੋਂ ਸਭ ਤੋਂ ਵੱਡਾ ਸ਼ਹਿਰ ਅਤੇ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[1][3] ਖਾੜੀ ਪਾਸਿਓਂ ਇਹ ਸ਼ਹਿਰ ਪੱਛਮ ਅਤੇ ਦੱਖਣ ਵੱਲ ਨੂੰ ਵਧਦਾ ਹੈ ਜਿਸ ਵਿੱਚ ਭੀੜੇ ਪ੍ਰਵੇਸ਼ ਵੱਲੋਂ ਵੜਿਆ ਜਾਂਦਾ ਹੈ ਅਤੇ ਜੋ ਇਸਨੂੰ ਤਿੰਨ ਬੰਦਰਗਾਹਾਂ ਵਿੱਚ ਵੰਡਦਾ ਹੈ: ਮਾਰੀਮਲੇਨਾ, ਗੁਆਨਾਬਾਕੋਆ ਅਤੇ ਆਤਾਰਸ। ਜਿੱਲ੍ਹਾ ਜਿਹਾ ਆਲੇਮੇਂਦਾਰਸ ਦਰਿਆ ਦੱਖਣ ਤੋਂ ਉੱਤਰ ਵੱਲ ਵਗਦਾ ਹੈ ਜੋ ਖਾੜੀ ਤੋਂ ਕੁਝ ਮੀਲ ਪੱਛਮ ਵੱਲ ਫ਼ਲੋਰੀਡਾ ਜਲ-ਡਮਰੂਆਂ ਵਿੱਚ ਜਾ ਡਿੱਗਦਾ ਹੈ।[4]
ਹਵਾਲੇ
[ਸੋਧੋ]- ↑ 1.0 1.1 1.2 "2009 Official Census" (PDF). Archived from the original (PDF) on 2019-01-07. Retrieved 2012-12-25.
{{cite web}}
: Unknown parameter|dead-url=
ignored (|url-status=
suggested) (help) Archived 2019-01-07 at the Wayback Machine. - ↑ 2.0 2.1 "CIA World Fact Book". CIA World factbook. Archived from the original on 10 ਫ਼ਰਵਰੀ 2016. Retrieved 28 November 2011.
{{cite web}}
: Unknown parameter|dead-url=
ignored (|url-status=
suggested) (help) Archived 24 October 2011[Date mismatch] at the Wayback Machine. - ↑ (en) Latin America Population – Havana city population.
- ↑ "Anuario Estadistico de Ciudad de La Habana" (in Spanish). ONE - Oficina Nacional de Estadisticas (National Stadistics Office). Archived from the original on 4 ਅਗਸਤ 2011. Retrieved 28 November 2011.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) Archived 4 August 2011[Date mismatch] at the Wayback Machine.