ਅੱਖ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ](file) |
ਨਿਰੁਕਤੀ
[ਸੋਧੋ]- ਸੰਸਕ੍ਰਿਤ "अक्षि" (ਅਕਸ਼ੀ) ਤੋਂ
ਨਾਂਵ
[ਸੋਧੋ]ਅੱਖ (ਬਹੁ-ਵਚਨ ਅੱਖਾਂ)
- ਉਹ ਅੰਗ ਜਿਸ ਰਾਹੀਂ ਜਾਨਵਰ ਵੇਖਦੇ ਹਨ
- ਤੇਜ਼ ਚਾਨਣ ਕਾਰਨ ਮੇਰੀਆਂ ਅੱਖਾਂ ਬੰਦ ਹੋ ਗਈਆਂ।
- ਧਿਆਨ, ਨਿਗਰਾਨੀ
- ਮਾਲਕ ਦੀ ਅੱਖ ਹਮੇਸ਼ਾਂ ਨੌਕਰਾਂ ਉੱਤੇ ਰਹਿੰਦੀ ਹੈ।