and
ਦਿੱਖ
ਅੰਗਰੇਜ਼ੀ
[ਸੋਧੋ]ਉਚਾਰਣ ਰੀਤ
[ਸੋਧੋ]- ਐਂਡ
- I.P.A.: /ænd/ (ਬਲ ਰਹਿਤ: /ənd/, /(ə)n/)
(file)
ਮੂਲ ਨਿਕਾਸ
[ਸੋਧੋ]- ਪੁਰਾਣੇ ਹਿੱਜੇ: and, an
- ਐਂਗਲੋ-ਸੈਕਸਨ: and, ond
ਯੋਜਕ
[ਸੋਧੋ]and
- ਅਤੇ (ਸ਼ਬਦਾਂ, ਵਾਕਾਂਸ਼ਾਂ ਤੇ ਉਪਵਾਕਾਂ ਨੂੰ ਵਿਆਕਰਣ ਮੁਤਾਬਕ ਜੋੜਾਂ ਲਈ ਵਰਤਿਆ ਜਾਂਦਾ ਹੈ।)
- pens and pencils
- bread and butter
- they can read and write
- a hundred and fifty
ਵਰਤੋਂ
[ਸੋਧੋ]ਇਹ ਮੰਨਿਆ ਜਾਂਦਾ ਹੈ ਕਿ ਯੋਜਕ ਜਿਵੇਂ and, but ਅਤੇ because ਨਾਲ ਵਾਕ ਸ਼ੁਰੂ ਨਹੀਂ ਕਰਨਾ ਚਾਹੀਦਾ ਕਿਉਂ ਕਿ ਇਸ ਤਰ੍ਹਾਂ ਦੇ ਵਾਕ ਅਧੂਰੇ ਹੁੰਦੇ ਹਨ।
- ਜਿਵੇਂ: What are the government’s chances of winning in court? And what are the consequences?