ਕੁਆਰ ਗੰਦਲ
ਦਿੱਖ
ਕੁਆਰ ਗੰਦਲ | |
---|---|
ਕੁਆਰ ਗੰਦਲ ਦਾ ਪੌਦਾ ਅਤੇ ਨਾਲ ਫੁੱਲ ਦੀ ਤਸਵੀਰ | |
Scientific classification | |
Synonyms[1][2] | |
|
ਕੁਆਰ ਗੰਦਲ ਜਾਂ ਘੀ ਕੁਆਰ ਜਾਂ ਐਲੋਵੇਰਾ ਇੱਕ ਪੌਦਾ ਹੈ ਜਿਸਦੀ ਵਰਤੋਂ ਜੜੀ-ਬੂਟੀ ਚਕਿਤਸਾ ਵਿੱਚ 1 ਸਦੀ ਈਸਵੀਂ ਤੋਂ ਹੁੰਦੀ ਆ ਰਹੀ ਹੈ। ਪੁਰਾਣੇ ਭਾਰਤ ਦੇ ਲੋਕ ਕੁਆਰ ਦੀ ਸਬਜ਼ੀ ਬਣਾ ਕੇ ਖਾਂਦੇ ਸਨ। ਨਵੀਂ ਪੀੜ੍ਹੀ ਦੇ ਲੋਕ ਕੁਆਰ ਬਾਰੇ ਪਤਾ ਹੀ ਨਹੀਂ ਕਿ ਇਹ ਸਬਜ਼ੀ ਦੇ ਰੂਪ ਵਿੱਚ ਬਣਾਇਆ ਜਾਂਦਾ ਸੀ। ਅੱਜ ਕੱਲ ਇਸ ਦਾ ਜੂਸ ਜਾਂ ਜੈਲੀ ਮਿਲਦੇ ਹਨ।
ਲਾਭ
[ਸੋਧੋ]- ਇਸ ਦੀ ਜੈਲੀ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ’ਤੇ ਲਗਾਉਣ ਨਾਲ ਚੇਹਰੇ ਦਾ ਫਾਇਦਾ ਹੁੰਦਾ ਹੈ।
- ਇਸ ਦੀ ਸਬਜ਼ੀ ਬਣਾ ਕਿ ਖਾਣ ਨਾਲ ਲਾਭ ਪ੍ਰਾਪਤ ਹੁੰਦਾ ਹੈ।
- ਇਸ ਦਾ ਜੂਸ ਐਸੀਡਿਟੀ, ਪੇਟ ਦੇ ਰੋਗਾਂ, ਲਿਵਰ, ਨਜ਼ਲਾ, ਜ਼ੁਕਾਮ, ਬੁਖ਼ਾਰ, ਦਿਲ ਦੇ ਰੋਗਾਂ, ਮੋਟਾਪਾ ਘੱਟ ਕਰਨ, ਕਬਜ਼ ਦੂਰ ਕਰਨ ਲਈ, ਦਮੇ ਦੇ ਰੋਗ, ਬਲੱਡ ਪ੍ਰੈਸ਼ਰ ਘਟਾਉਣ ਵਿੱਚ ਮਦਦ ਕਰਦਾ ਹੈ।
- ਇਸ ਦੀ ਵਰਤੋਂ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ।