ਟੇਰਾ ਪੈਟ੍ਰਿਕ
ਟੇਰਾ ਪੈਟ੍ਰਿਕ | |
---|---|
ਜਨਮ | ਲਿੰਡਾ ਐਨ ਹੋਪਕਿੰਸ[1] ਜੁਲਾਈ 25, 1976[2] ਗ੍ਰੇਟ ਫਾਲਸ, ਮੋਂਟਾਨਾ, ਯੂਐਸਏ[2] |
ਹੋਰ ਨਾਮ | ਟੇਰਾ ਪੈਟ੍ਰਿਕ, ਬਰੂਕ ਥੋਮਸ, ਲਿੰਡਾ ਸ਼ਾਪਿਰੋ, ਸਾਦੀ ਜੋਰਡਨ, ਸਾਰਾ ਜੋਰਡਨ[3] |
ਸਰਗਰਮੀ ਦੇ ਸਾਲ | 1999–ਵਰਤਮਾਨ |
ਕੱਦ | 5 ft 9 in (175 cm)[3] |
ਸਾਥੀ | ਟੋਨੀ ਅਕੋਸਤਾ(2010–present) |
ਬੱਚੇ | 1 |
No. of adult films | 130 (per IAFD April 2015 ਤੱਕ [update])[3] |
ਵੈੱਬਸਾਈਟ | Official website |
ਟੇਰਾ ਪੈਟਰਿਕ (ਜਨਮ ਲਿੰਡਾ ਐਨ ਹੋਪਕਿੰਸ 25 ਜੁਲਾਈ, 1976)[2], ਸਟੇਜੀ ਨਾਂ, ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਮਾਡਲ ਹੈ। ਪੈਟ੍ਰਿਕ ਫਰਵਰੀ 2000 ਵਿੱਚ ਪੇਂਟਹਾਉਸ ਦੀ ਪੈਟ ਆਫ਼ ਦੀ ਮੰਥ ਰਹੀ ਅਤੇ ਇਹ ਨਾਇਟਮੂਵਸ, ਏਵੀਐਨ ਅਤੇ ਐਕਸਆਰਸੀਓ ਹਾਲ ਆਫ਼ ਫੇਮ ਦੀ ਮੈਂਬਰ ਰਹੀ।
ਸ਼ੁਰੂਆਤੀ ਜੀਵਨ
[ਸੋਧੋ]ਟੇਰਾ ਪੈਟ੍ਰਿਕ ਦਾ ਜਨਮ ਲਿੰਡਾ ਐਨ ਹੋਪਕਿੰਸ ਵਿੱਚ ਹੋਇਆ[5] ਅਤੇ ਇਸਦਾ ਪਾਲਣ-ਪੋਸ਼ਣ ਸਾਨ ਫਰਾਂਸਿਸਕੋ ਵਿੱਚ ਹੋਇਆ। ਇਸਦੀ ਮਾਤਾ ਥਾਈ ਅਤੇ ਇਸਦੇ ਪਿਤਾ ਅੰਗਰੇਜ਼ੀ, ਆਇਰਿਸ਼ ਅਤੇ ਡੱਚ ਵੰਸ਼ ਨਾਲ ਸਬੰਧ ਰੱਖਦੇ ਸੀ।[6] ਜਦੋਂ ਇਹ 10 ਸਾਲ ਦੀ ਸੀ ਤਾਂ ਇਸਦੀ ਮਾਂ ਨੇ ਨੇ ਇਸਨੂੰ ਛੱਡ ਦਿੱਤਾ ਅਤੇ ਇਸਨੂੰ ਇਸਦੇ ਪਿਤਾ ਡੇਵਿਡ ਹੋਪਕਿੰਸ ਨੇ ਪਾਲਿਆ। ਇਸਨੇ 2 ਸਾਲ ਲਈ, ਬਾਰਬਿਜ਼ਨ ਸਕੂਲ ਤੋਂ ਹਫ਼ਤੇ ਦੇ ਅੰਤ ਵਿੱਚ ਮਾਡਲਿੰਗ ਦੀਆਂ ਕਲਾਸਾਂ ਵਿੱਚ ਦਾਖ਼ਿਲਾ ਲਿਆ। ਇਸਨੂੰ ਜਪਾਨੀ ਮਾਡਲਿੰਗ ਏਜੰਸੀ ਨੇ ਹਾਇਰ ਕੀਤਾ ਅਤੇ ਇਹ 14 ਸਾਲ ਦੀ ਉਮਰ ਵਿੱਚ ਟੋਕੀਓ ਚਲੀ ਗਈ।[7] ਇਸਨੇ ਆਪਣੇ ਪਹਿਲੇ ਫੋਟੋਸ਼ੂਟ ਦੌਰਾਨ, ਇਸਨੇ ਆਪਣੇ ਫੋਟੋਗ੍ਰਾਫਰ ਨਾਲ ਆਪਣਾ ਕੁਂਵਾਰਪਣ ਭੰਗ ਕੀਤਾ। ਇਸਨੇ ਟੋਕੀਓ ਵਿੱਚ ਦੋ ਸਾਲ ਬਿਤਾਏ ਜਿੱਥੇ ਇਹ ਸ਼ਰਾਬ ਦੀ ਆਦੀ ਹੋ ਗਈ ਸੀ ਅਤੇ ਆਪਣੀ ਸਾਰੀ ਕਮਾਈ ਸ਼ਾਪਿੰਗ ਉੱਪਰ ਖ਼ਰਚ ਦਿੰਦੀ ਸੀ।[8]
ਕੈਰੀਅਰ
[ਸੋਧੋ]ਪੈਟ੍ਰਿਕ 2008 ਵਿੱਚ ਬਾਲਗ ਉਦਯੋਗ ਦੇ ਸ਼ੂਟਿੰਗ ਸੀਨ ਤੋਂ ਸੇਵਾਮੁਕਤ ਹੋ ਗਈ ਪਰ ਇਸਨੇ ਆਪਣੀ ਵੈੱਬਸਾਈਟ, ਉਤਪਾਦਨ ਕੰਪਨੀ ਅਤੇ ਹੋਰ ਕਾਰੋਬਾਰ ਵੈਨਚਰਜ਼ ਤਿਆਰ ਕੀਤੇ।
ਕਿਤਾਬ
[ਸੋਧੋ]ਪੈਟ੍ਰਿਕ ਦਾ ਸੰਸਮਰਣ, ਸੀਨਰ ਟੇਕਸ ਆਲ, ਹੈ[1] ਜਿਸ ਵਿੱਚ ਪੱਤਰਕਾਰ ਅਤੇ ਲੇਖਕ ਕੈਰੀ ਬੋਰਜ਼ਿਲੋ ਨੇ ਸਹਾਇਤਾ ਕੀਤੀ, ਜੋ 5 ਜਨਵਰੀ, 2010 ਵਿੱਚ ਪਿੰਗਉੰਗ ਇਮਪ੍ਰਿੰਟ ਗੋਤਮ ਬੁਕਸ ਨੇ ਪ੍ਰਕਾਸ਼ਿਤ ਕੀਤੀ।
ਨਿੱਜੀ ਜ਼ਿੰਦਗੀ
[ਸੋਧੋ]ਤਿੰਨ ਸਾਲ ਦੇ ਰਿਸ਼ਤੇ ਤੋਂ ਬਾਅਦ, ਪੈਟ੍ਰਿਕ ਨੇ ਸੰਗੀਤਕਾਰ ਅਏਤੇ ਪੌਰਨ ਅਭਿਨੇਤਾ ਇਵਨ ਸੇਇਨਫਿਲਡ ਨਾਲ ਇੱਕ ਛੋਟੇ ਜਿਹੇ ਸਮਾਰੋਹ ਦੌਰਾਨ ਲਾਸ ਵੇਗਾਸ ਵਿੱਚ 9 ਜਨਵਰੀ, 2004 ਨੂੰ ਵਿਆਹ ਕੀਤਾ, ਜਿੱਥੇ ਇਹ 2004 ਵਿੱਚ ਏਵੀਐਨ ਅਵਾਰਡ ਸ਼ੋਅ ਵਿੱਚ ਵੀ ਹਾਜ਼ਰ ਹੋਏ। 30 ਸਤੰਬਰ, 2009, ਇਸ ਜੋੜੇ ਨੇ ਆਪਣਾ ਵਿਵਾਹਿਕ ਰਿਸ਼ਤਾ ਖਤਮ ਕਰਨ ਦਾ ਐਲਾਨ ਕੀਤਾ।[9]
ਪੈਟ੍ਰਿਕ ਨੇ 25 ਫ਼ਰਵਰੀ, 2012 ਨੂੰ ਇੱਕ ਕੁੜੀ ਨੂੰ ਜਨਮ ਦਿੱਤਾ।[10]
ਅਵਾਰਡ ਅਤੇ ਸਨਮਾਨ
[ਸੋਧੋ]ਹਵਾਲੇ
[ਸੋਧੋ]- ↑ 1.0 1.1 Hammond, Steven (December 31, 2009). "Sinner Takes All: A Memoir of Love and Porn". edgeboston.com. Archived from the original on ਨਵੰਬਰ 29, 2015. Retrieved April 3, 2011.
- ↑ 2.0 2.1 2.2 "Bio – Tera Patrick". terapatrick.com. Archived from the original on ਮਈ 30, 2010. Retrieved March 21, 2009.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 3.2 3.3 "Personal Biography: Tera Patrick". Internet Adult Film Database. Retrieved October 12, 2013.
- ↑ Patrick, Tera; Borzillo (2011). Sinner Takes All: A Memoir of Love and Porn Paperback. New York: Gotham Publishing. ISBN 978-1592406074.
{{cite book}}
: CS1 maint: multiple names: authors list (link) - ↑ "Sinner Takes All". Retrieved September 1, 2015.
- ↑ Lim, Gerrie (2006). In Lust We Trust: Adventures in Adult Cinema. Monsoon Books. p. 1989. ISBN 978-981-05-5302-9.
- ↑ Tera Patrick, Sinner Takes All, Gotham Books/Penguin 2009 [1], Ch.2
- ↑ "Laid Bare: Tera Patrick, 'Sinner Takes All: A Memoir of Love and Porn'". Washington Post. Retrieved November 17, 2014.
- ↑ Preston, Bob (September 30, 2009). "Tera Patrick, Evan Seinfeld Split". XBIZ. Retrieved October 1, 2009.
- ↑ "Tera Patrick gives birth to a baby girl". Archived from the original on ਮਾਰਚ 11, 2012. Retrieved March 8, 2012.
{{cite web}}
: Unknown parameter|dead-url=
ignored (|url-status=
suggested) (help) - ↑ 11.0 11.1 "Hot d'Or archives presse x, articles sur les Hot d'or". Hot-dor.fr. Retrieved May 17, 2014.
- ↑ 12.0 12.1 "NightMoves Online – Past Winner History". Retrieved May 10, 2015.
- ↑ "AVN Past Winners". AVN. 2001. Archived from the original on December 31, 2013. Retrieved January 1, 2014.
{{cite web}}
: Unknown parameter|deadurl=
ignored (|url-status=
suggested) (help) - ↑ Tod Hunter (April 6, 2001). "Complete List of XRCO Winners". AVN. Archived from the original on April 19, 2001. Retrieved August 16, 2015.
{{cite web}}
: Italic or bold markup not allowed in:|publisher=
(help); Unknown parameter|deadurl=
ignored (|url-status=
suggested) (help) - ↑ Peter Warren (June 23, 2007). "2007 F.A.M.E. Award Winners Announced". AVN. Archived from the original on ਅਪ੍ਰੈਲ 16, 2008. Retrieved June 24, 2007.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ Nelson X (March 29, 2007). "Adam Film World Announces Annual Award Winners". AVN. Archived from the original on ਜੁਲਾਈ 7, 2012. Retrieved October 11, 2013.
{{cite web}}
: Italic or bold markup not allowed in:|publisher=
(help) - ↑ "Venus Award Winners Announced". October 24, 2007. Archived from the original on ਦਸੰਬਰ 9, 2014. Retrieved January 31, 2014.
- ↑ "Past Winner History". Nightmovesusa.com. Archived from the original on ਸਤੰਬਰ 22, 2013. Retrieved January 14, 2014.
{{cite web}}
: Unknown parameter|dead-url=
ignored (|url-status=
suggested) (help) - ↑ David Sullivan (July 6, 2008). "2008 F.A.M.E. Winners Announced at Erotica LA". AVN. Retrieved August 6, 2008.
- ↑ "Nominations 2009 AVN Adult Movie Awards" (PDF). AVNAwards.com. November 25, 2008. Archived from the original (PDF) on December 3, 2008. Retrieved November 26, 2008.
{{cite web}}
: Unknown parameter|deadurl=
ignored (|url-status=
suggested) (help) - ↑ 21.0 21.1 "F.A.M.E. Award Winners Announced". AVN. September 13, 2009. Archived from the original on ਜੂਨ 17, 2009. Retrieved August 4, 2009.
- ↑ 22.0 22.1 XBIZ Award Winners, XBIZ, February 2011
- ↑ John Sanford (February 18, 2014). "XRCO Announces 2014 Hall of Fame Inductees". XBIZ. Retrieved February 25, 2014.
{{cite web}}
: Italic or bold markup not allowed in:|publisher=
(help)
ਬਾਹਰੀ ਲਿੰਕ
[ਸੋਧੋ]- ਅਧਿਕਾਰਿਤ ਵੈੱਬਸਾਈਟ
- Tera Patrick, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Tera Patrick ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸਇੰਟਰਨੈੱਟ ਬਾਲਗ ਫਿਲਮ ਡਾਟਾਬੇਸ
- Tera Patrick ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ
- 2007 ਪ੍ਰਸਿੱਧੀ ਅਵਾਰਡ ਦੀ ਮੇਜ਼ਬਾਨੀ ਬਾਇਓ
- CS1 errors: unsupported parameter
- CS1 maint: multiple names: authors list
- CS1 errors: markup
- CS1 errors: dates
- Articles containing potentially dated statements from April 2015
- Pages using infobox person with unknown parameters
- No local image but image on Wikidata
- Pages using columns-list with unknown parameters
- ਜਨਮ 1976
- 20ਵੀਂ ਸਦੀ ਦੀਆਂ ਅਮਰੀਕੀ ਅਦਾਕਾਰਾਵਾਂ
- 21ਵੀਂ ਸਦੀ ਦੀਆਂ ਅਮਰੀਕੀ ਅਦਾਕਾਰਾਵਾਂ
- 21ਵੀਂ ਸਦੀ ਦੀਆਂ ਲੇਖਿਕਾਵਾਂ
- ਅਮਰੀਕੀ ਬਲਾਗਰ
- ਅਮਰੀਕੀ ਪੌਰਨੋਗ੍ਰਾਫਿਕ ਫ਼ਿਲਮ ਅਦਾਕਾਰਾਵਾਂ
- ਜ਼ਿੰਦਾ ਲੋਕ