ਸਮੱਗਰੀ 'ਤੇ ਜਾਓ

ਰੰਜਨ ਸੋਢੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੰਜਨ ਸੋਢੀ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1979-10-23) 23 ਅਕਤੂਬਰ 1979 (ਉਮਰ 44)
ਫ਼ਿਰੋਜ਼ਪੁਰ , ਪੰਜਾਬ, ਭਾਰਤ
ਭਾਰ87 kg (192 lb)
ਖੇਡ
ਦੇਸ਼ਭਾਰਤ
ਖੇਡSport shooting
ਇਵੈਂਟDouble trap
ਕਲੱਬFirozpur District Rifle Association
ਪ੍ਰੋ ਬਣੇ1998
ਦੁਆਰਾ ਕੋਚMorrad A. Khan
Marcello Dradi
ਪ੍ਰਾਪਤੀਆਂ ਅਤੇ ਖ਼ਿਤਾਬ
ਸਰਵਉੱਚ ਵਿਸ਼ਵ ਦਰਜਾਬੰਦੀ1
ਮੈਡਲ ਰਿਕਾਰਡ
Men's shooting
 ਭਾਰਤ ਦਾ/ਦੀ ਖਿਡਾਰੀ
ISSF World Cup Final
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2010 İzmir Doubletrap
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2011 Al Ain Doubletrap
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2012 Maribor Doubletrap
Asian Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2010 Guangzhou Doubletrap
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2010 Guangzhou Men's Doubletrap Team
Commonwealth Games
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2010 New Delhi Double trap
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2010 New Delhi Men's Double trap pairs

ਰੰਜਨ ਸੋਢੀ (ਜਨਮ 23 ਅਕਤੂਬਰ 1979 ਫਿਰੋਜ਼ਪੁਰ, ਪੰਜਾਬ, ਭਾਰਤ) ਇੱਕ ਟ੍ਰੈਪ ਨਿਸ਼ਾਨੇਬਾਜ਼ ਹੈ। ਉਸਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਚਾਂਦੀ ਦੇ ਤਗਮੇ ਅਤੇ 2010 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਪ੍ਰਾਪਤ ਕੀਤਾ। 2011 ਵਿੱਚ ਉਹ ਵਿਸ਼ਵ ਕੱਪ ਦਾ ਟਾਇਟਲ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ। ਉਸਨੂੰ 2013 ਵਿੱਚ ਅਰਜੁਨ ਇਨਾਮ ਅਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਮਿਲਿਆ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]