ਸਮੱਗਰੀ 'ਤੇ ਜਾਓ

ਆਦਿਸ ਆਬਬਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਦਿਸ ਆਬਬਾ
ਸਮਾਂ ਖੇਤਰਯੂਟੀਸੀ+3

ਆਦਿਸ ਅਬਬਾ (ਅਮਹਾਰੀ: አዲስ አበባ?, IPA: [adis aβəβa] ( ਸੁਣੋ), “ਨਵਾਂ ਫੁੱਲ”; ਓਰੋਮੋ: [Finfinne] Error: {{Lang}}: text has italic markup (help)[3][4]), ਕਈ ਵੇਰ ਆਦਿਸ ਅਬੇਬਾ, ਇਥੋਪੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2007 ਮਰਦਮਸ਼ੁਮਾਰੀ ਮੁਤਾਬਕ ਅਬਾਦੀ 3,384,569 ਸੀ। ਇਹ ਅੰਕੜਾ ਪਹਿਲੋਂ ਪ੍ਰਕਾਸ਼ਤ ਕੀਤੇ ਗਏ ਅੰਕੜੇ 2,738,248 ਤੋਂ ਵਧਾ ਦਿੱਤਾ ਗਿਆ ਹੈ ਪਰ ਫੇਰ ਵੀ ਬਹੁਤ ਘੱਟ ਅੰਦਾਜ਼ਾ ਲਾਇਆ ਪ੍ਰਤੀਤ ਹੁੰਦਾ ਹੈ।[2][5]

ਹਵਾਲੇ

[ਸੋਧੋ]
  1. 2011 National Statistics
  2. 2.0 2.1 Central Statistical Agency of Ethiopia. "Census 2007, preliminary (pdf-file)" (PDF). Archived from the original (PDF) on 2008-12-18. Retrieved 2008-12-07. {{cite web}}: Unknown parameter |deadurl= ignored (|url-status= suggested) (help)
  3. Jalata, Asafa (2005). Oromia and Ethiopia: state formation and ethnonational conflict, 1868-2004. Red Sea Press. pp. 235, 241. ISBN 1-56902-246-1, 9781569022467. {{cite book}}: Check |isbn= value: invalid character (help)
  4. Jalata, Asafa (1998). Oromo nationalism and the Ethiopian discourse: the search for freedom and democracy. Red Sea Press. p. 23. ISBN 1-56902-066-3, 9781569020661. {{cite book}}: Check |isbn= value: invalid character (help)
  5. http://www.ethiodemographyandhealth.org/Chapter_2_Population_Data_Sources.pdf