ਸਮੱਗਰੀ 'ਤੇ ਜਾਓ

ਜਿਬੂਤੀ (ਸ਼ਹਿਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਿਬੂਤੀ
ਸਮਾਂ ਖੇਤਰਯੂਟੀਸੀ+3

ਜਿਬੂਤੀ (Arabic: جيبوتي, ਫ਼ਰਾਂਸੀਸੀ: Ville de Djibouti, ਸੋਮਾਲੀ: [Magaalada Jabuuti] Error: {{Lang}}: text has italic markup (help), ਅਫ਼ਰ: [Gabuuti] Error: {{Lang}}: text has italic markup (help)) ਜਿਬੂਤੀ ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਤਟਵਰਤੀ ਜਿਬੂਤੀ ਖੇਤਰ ਵਿੱਚ ਤਜੂਰਾ ਦੀ ਖਾੜੀ ਉੱਤੇ ਸਥਿਤ ਹੈ। ਇਸ ਦੀ ਅਬਾਦੀ ਲਗਭਗ 6 ਲੱਖ ਹੈ ਜੋ ਦੇਸ਼ ਦੀ ਅਬਾਦੀ ਦੇ 60% ਤੋਂ ਵੱਧ ਹੈ। ਇਹ ਅਫ਼ਰੀਕਾ ਦੇ ਸਿੰਗ ਅਤੇ ਅਰਬ ਪਰਾਇਦੀਪ ਦਾ ਪ੍ਰਵੇਸ਼-ਦੁਆਰ ਹੈ ਅਤੇ ਦੇਸ਼ ਦਾ ਰਾਜਨੀਤਕ, ਵਪਾਰਕ, ਪ੍ਰਸ਼ਾਸਕੀ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸ ਸ਼ਹਿਰ ਨੂੰ ਮੂਲ ਤੌਰ ਉੱਤੇ ਫ਼ਰਾਂਸ ਵੱਲੋਂ 1888 ਵਿੱਚ ਤਜੂਰਾ ਦੀ ਖਾੜੀ ਉਤਲੇ ਇੱਕ ਪਰਾਇਦੀਪ ਉੱਤੇ ਬਣਾਇਆ ਗਿਆ ਸੀ।

ਹਵਾਲੇ

[ਸੋਧੋ]