ਸਮੱਗਰੀ 'ਤੇ ਜਾਓ

ਹਾਜ਼ ਕਰਿਸਟੀਅਨ ਓਰਸਟਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਂਜ਼ ਕਰਿਸਟੀਅਨ ਓਰਸਟਡ (14 ਅਗਸਤ, 1777 – 9 ਮਾਰਚ, 1851) ਇੱਕ ਡੈਨਮਾਰਕ ਦੇ ਭੌਤਿਕ ਵਿਗਿਆਨੀ ਅਤੇ ਕੈਮਿਸਟ ਸੀ। ਉਸਨੂੂੰ ਮੁੱਖ ਤੌਰ ਕੇ ਬਿਜਲੀ ਅਤੇ ਚੁੰਬਕਤਾ ਦੇ ਸਬੰਧ ਦੀ ਖੋਜ ਲਈ ਜਾਣਿਆ ਜਾਂਦਾ ਹੈ, ਜਿਸਨੂੰ ਇਲੈਕਟ੍ਰੋਮੈਗਨੇਟਿਜ਼ਮ ਕਿਹਾ ਜਾਂਦਾ ਹੈ।

ਓਰਸਟਡ ਇੱਕ ਲੇਖਕ ਅਤੇ ਕਵੀ ਵੀ ਸੀ। ਉਸਦੀ ਇੱਕ ਕਾਵਿ-ਲੜੀ ਗੁਬਾਰਾ Luftskibet ("Airship") ਜਿਹੜੀ ਕਿ ਉਸਦੇ ਇੱਕ ਦੋਸਤ ਭੌਤਿਕ ਵਿਗਿਆਨੀ ਏਤੀਅਨ ਗਾਸਪਾਰਡ ਰਾਬਰਟ ਦੀਆਂ ਗੁਬਾਰੇ ਦੀਆਂ ਉਡਾਨਾਂ ਤੋਂ ਪ੍ਰਭਾਵਿਤ ਸੀ।

ਹਵਾਲੇ

[ਸੋਧੋ]